Tuesday, March 31, 2026
BREAKING
ਕਮਿਊਨਟੀ ਹੈਲਥ ਅਫਸਰਾਂ ਨੂੰ ਐੱਨ.ਸੀ.ਡੀ. ਪੋਰਟਲ ਦੀ ਟ੍ਰੇਨਿੰਗ ਦਿੱਤੀ  ਜਿਲਾ ਸਿਹਤ ਸੁਸਾਇਟੀ ਦੀ ਮੀਟਿੰਗ ਵਿੱਚ ਸਿਹਤ ਪ੍ਰੋਗਰਾਮਾਂ ਦੀ ਸਮੀਖਿਆ ਕੀਤੀ ਸੁਨਾਮ ਆਸ਼ਰਮ ਵਿੱਚ ‘ਵਿਸ਼ਵ ਜਲ ਦਿਵਸ 2026’ ਮਨਾਇਆ, ਜਲ ਸੰਭਾਲ ਲਈ ਸੰਗਤ ਨੂੰ ਕੀਤਾ ਜਾਗਰੂਕ ਐਮ ਜੇ ਹਜਪਤਾਲ ਵੱਲੋਂ ਅਗਰਵਾਲ ਸਭਾ ਦੇ ਸਹਿਯੋਗ ਨਾਲ ਮੈਡੀਕਲ ਕੈਂਪ ਲਾਇਆ ਗਿਆ ਸੁਨਾਮ ਵਿੱਚ ਬਾਬਾ ਭੋਲੇ ਲੰਗਰ ਕਮੇਟੀ ਦੀ ਅਹਿਮ ਮੀਟਿੰਗ, ਅਮਰਨਾਥ ਯਾਤਰਾ 2026 ਲਈ ਸੇਵਾਦਾਰਾਂ ਨੂੰ ਡਿਊਟੀਆਂ ਵੰਡੀਆਂ ਗਈਆਂ ਜੈਨ ਉਪਾਸਰਾ ਖੂਨਦਾਨ ਕੈਂਪ ਵਿੱਚ 34 ਲੋਕਾਂ ਨੇ ਖੂਨਦਾਨ ਕੀਤਾ ਸਿਹਤ ਵਿਭਾਗ ਆਮ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ  ਜ਼ਿਲ੍ਹੇ ਅੰਦਰ ਮੁੰਡੇ- ਕੁੜੀਆਂ ਦੇ ਲਿੰਗ ਅਨੁਪਾਤ 'ਚ ਕਾਫੀ ਸੁਧਾਰ  UAE 'ਚ ਕੁਵੈਤੀ ਟੈਂਕਰ 'ਤੇ ਡਰੋਨ ਹਮਲਾ, ਲੱਗੀ ਅੱਗ 1 ਅਪ੍ਰੈਲ ਤੋਂ ਮਹਿੰਗੀ ਹੋ ਜਾਏਗੀ ਬਿਜਲੀ ! ਇਰਾਨ ਜੰਗ ਕਾਰਨ ਸ਼੍ਰੀਲੰਕਾ ਸਰਕਾਰ ਨੇ ਲਿਆ ਫ਼ੈਸਲਾ

ਪੰਜਾਬ

ਐਮ ਜੇ ਹਜਪਤਾਲ ਵੱਲੋਂ ਅਗਰਵਾਲ ਸਭਾ ਦੇ ਸਹਿਯੋਗ ਨਾਲ ਮੈਡੀਕਲ ਕੈਂਪ ਲਾਇਆ ਗਿਆ

31 ਮਾਰਚ, 2026 02:50 PM
ਸੁਨਾਮ (ਰਮੇਸ਼ ਗਰਗ) : ਪਟਿਆਲਾ ਰੋਡ ਸਥਿਤ ਨਵੇਂ ਖੁੱਲੇ ਹਸਪਤਾਲ ਐਮ, ਜੇ  ਮਲਟੀਸਪੈਸਲਿਟੀ ਹਸਪਤਾਲ ਵੱਲੋਂ ਅਗਰਵਾਲ ਸਭਾ ਸੁਨਾਮ ਦੇ ਸਹਿਯੋਗ ਨਾਲ  ਸਿ਼ਵ ਨਿਕੇਤਨ ਧਰਮਸਾਲਾ ਵਿੱਚ  ਵਿਸਾ਼ਲ ਕੈਂਪ ਲਾਇਆ ਗਿਆ ਇਸ ਵਿੱਚ ਐਮ ਡੀ ਮੈਡੀਸਿਨ ਡਾ, ਸਿੰਘ ਜੇ ਅਤੇ ਐਮ ਡੀ,ਸਪਾਈਮੈਨੀਟਰੀ ਡਾ,ਅਰੁਣ ਜਿੰਦਲ ਨੇ ਮਰੀਜਾਂ  ਨੂੰ ਚੈਕ ਕਰਕੇ ਮੁਫਤ ਦਵਾਈਆਂ ਦਿੱਤੀਆਂ ਇਸ ਤੋਂ ਇਲਾਵਾ ਈ, ਸੀ, ਜੀ  ਕੀਤੀ ਗਈ ਤੇ ਛਾਤੀ ਦੇ ਟੈਸਟ ਵੀ ਫਰੀ ਕਰਕੇ ਦਵਾਈਆਂ ਦਿੱਤੀਆਂ ਗਈਆਂ। ਇਹ ਐਮ, ਜੇ ਹਸਪਤਾਲ ਪਟਿਆਲਾ ਰੋਡ ਤੇ ਗਰਾਮੀਨ ਬੈਂਕ ਦੇ ਨਾਲ ਖੁੱਲ ਰਿਹਾ ਹੈ। ਇਸ ਮੌਕੇ ਤੇ ਮਾਰਕਿਟ ਮੈਨੇਜਰ ਸ੍ਰੀ ਗਗਨ ਜੀ ਅਤੇ ਮੈਨੇਜਿੰਗ ਡਾਇਰੈਕਟਰ ਸ੍ਰੀ ਮਿਗਲਾਨੀ ਜੀ ਨੇ ਵੀ ਆਪਣੀਆਂ ਸੇਵਾਵਾਂ ਦਿੱਤੀਆਂ।ਇਸ ਮੌਕੇ ਤੇ ਅਗਰਵਾਲ ਸਭਾ ਦੇ ਜਿਲ੍ਹਾ ਪ੍ਰਧਾਨ ਅਗਰ ਰਤਨ ਸਾ਼ਮ ਲਾਲ ਸਿੰਗਲਾ, ਸਭਾ ਦੇ ਪ੍ਰਧਾਨ ਵਿਕਰਮ ਗਰਗ ਵਿੱਕੀ ਤੇ ਕ੍ਰਿਸ਼ਨ ਸੰਦੋਹਾ ਨੇ  ਡਾਕਟਰ ਸਾਹਿਬਾਨਾਂ ਤੇ ਸਟਾਫ ਮੈਂਬਰਾਂ ਦਾ ਕੈਂਪ ਲਾਉਣ ਲਈ ਧੰਨਵਾਦ ਕੀਤਾ ਤੇ ਅੱਗੇ ਨੂੰ ਵੀ ਕੈਂਪ ਲਾਉਣ ਲਈ ਪੂਰੀ ਮੱਦਦ ਦਾ ਭਰੋਸਾ ਦਿੱਤਾ। ਡਾਕਟਰ ਸਾਹਿਬਾਨਾਂ ਨੇ ਸਭਾ ਦਾ ਉਨ੍ਹਾਂ ਨੂੰ ਸਹਿਯੋਗ ਦੇਣ ਤੇ ਧੰਨਵਾਦ ਕੀਤਾ। ਕੈਂਪ ਵਿੱਚ ਸੈਂਕੜੇ ਮਰੀਜਾਂ ਨੇ ਲਾਭ ਲਿਆ।
 
ਇਸ ਮੌਕੇ ਤੇ ਜਿਲ੍ਹਾ ਪ੍ਰਧਾਨ ਅਗਰ ਰਤਨ ਸਾ਼ਮ ਲਾਲ ਸਿੰਗਲਾ, ਪ੍ਰਧਾਨ ਵਿਕਰਮ ਗਰਗ ਵਿੱਕੀ,ਕ੍ਰਿਸ਼ਨ ਸੰਦੋਹਾ, ਰਾਮ ਲਾਲ ਰਾਮਾ ਆਲਮਪੁਰ, ਮਾਸਟਰ ਰਾਜੀਵ ਬਿੰਦਲ, ਸਿ਼ਵ ਜਿੰਦਲ, ਪ੍ਰਭਾਤ ਜਿੰਦਲ, ਇੰਜੀ, ਰਾਕੇਸ਼ ਗਰਗ, ਸੰਜੀਵ ਜਿੰਦਲ, ਯਸ਼ਪਾਲ ਸਿੰਗਲਾ, ਯਸ਼ਪਾਲ ਮੰਗਲਾ, ਕੋਵਲ ਕ੍ਰਿਸ਼ਨ ਮੈਨੇਜਰ, ਹਰੀਦੇਵ ਗੋਇਲ, ਮਨਪ੍ਰੀਤ ਬਾੰਸਲ, ਨਰੇਸ਼ ਸਿੰਗਲਾ ਆਦਿ ਹਾਜਰ ਸਨ।
 
Have something to say? Post your comment

ਅਤੇ ਪੰਜਾਬ ਖਬਰਾਂ

ਕਮਿਊਨਟੀ ਹੈਲਥ ਅਫਸਰਾਂ ਨੂੰ ਐੱਨ.ਸੀ.ਡੀ. ਪੋਰਟਲ ਦੀ ਟ੍ਰੇਨਿੰਗ ਦਿੱਤੀ 

ਕਮਿਊਨਟੀ ਹੈਲਥ ਅਫਸਰਾਂ ਨੂੰ ਐੱਨ.ਸੀ.ਡੀ. ਪੋਰਟਲ ਦੀ ਟ੍ਰੇਨਿੰਗ ਦਿੱਤੀ 

ਜਿਲਾ ਸਿਹਤ ਸੁਸਾਇਟੀ ਦੀ ਮੀਟਿੰਗ ਵਿੱਚ ਸਿਹਤ ਪ੍ਰੋਗਰਾਮਾਂ ਦੀ ਸਮੀਖਿਆ ਕੀਤੀ

ਜਿਲਾ ਸਿਹਤ ਸੁਸਾਇਟੀ ਦੀ ਮੀਟਿੰਗ ਵਿੱਚ ਸਿਹਤ ਪ੍ਰੋਗਰਾਮਾਂ ਦੀ ਸਮੀਖਿਆ ਕੀਤੀ

ਸੁਨਾਮ ਆਸ਼ਰਮ ਵਿੱਚ ‘ਵਿਸ਼ਵ ਜਲ ਦਿਵਸ 2026’ ਮਨਾਇਆ, ਜਲ ਸੰਭਾਲ ਲਈ ਸੰਗਤ ਨੂੰ ਕੀਤਾ ਜਾਗਰੂਕ

ਸੁਨਾਮ ਆਸ਼ਰਮ ਵਿੱਚ ‘ਵਿਸ਼ਵ ਜਲ ਦਿਵਸ 2026’ ਮਨਾਇਆ, ਜਲ ਸੰਭਾਲ ਲਈ ਸੰਗਤ ਨੂੰ ਕੀਤਾ ਜਾਗਰੂਕ

ਸੁਨਾਮ ਵਿੱਚ ਬਾਬਾ ਭੋਲੇ ਲੰਗਰ ਕਮੇਟੀ ਦੀ ਅਹਿਮ ਮੀਟਿੰਗ, ਅਮਰਨਾਥ ਯਾਤਰਾ 2026 ਲਈ ਸੇਵਾਦਾਰਾਂ ਨੂੰ ਡਿਊਟੀਆਂ ਵੰਡੀਆਂ ਗਈਆਂ

ਸੁਨਾਮ ਵਿੱਚ ਬਾਬਾ ਭੋਲੇ ਲੰਗਰ ਕਮੇਟੀ ਦੀ ਅਹਿਮ ਮੀਟਿੰਗ, ਅਮਰਨਾਥ ਯਾਤਰਾ 2026 ਲਈ ਸੇਵਾਦਾਰਾਂ ਨੂੰ ਡਿਊਟੀਆਂ ਵੰਡੀਆਂ ਗਈਆਂ

ਜੈਨ ਉਪਾਸਰਾ ਖੂਨਦਾਨ ਕੈਂਪ ਵਿੱਚ 34 ਲੋਕਾਂ ਨੇ ਖੂਨਦਾਨ ਕੀਤਾ

ਜੈਨ ਉਪਾਸਰਾ ਖੂਨਦਾਨ ਕੈਂਪ ਵਿੱਚ 34 ਲੋਕਾਂ ਨੇ ਖੂਨਦਾਨ ਕੀਤਾ

ਸਿਹਤ ਵਿਭਾਗ ਆਮ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ 

ਸਿਹਤ ਵਿਭਾਗ ਆਮ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ 

ਜ਼ਿਲ੍ਹੇ ਅੰਦਰ ਮੁੰਡੇ- ਕੁੜੀਆਂ ਦੇ ਲਿੰਗ ਅਨੁਪਾਤ 'ਚ ਕਾਫੀ ਸੁਧਾਰ 

ਜ਼ਿਲ੍ਹੇ ਅੰਦਰ ਮੁੰਡੇ- ਕੁੜੀਆਂ ਦੇ ਲਿੰਗ ਅਨੁਪਾਤ 'ਚ ਕਾਫੀ ਸੁਧਾਰ 

ਚਾਰ ਲੇਬਰ ਕੋਡ ਦੇ ਵਿਰੋਧ ’ਚ ਵੱਡਾ ਐਲਾਨ, 1 ਤੋਂ 3 ਅਪ੍ਰੈਲ ਤੱਕ ਪੰਜਾਬ ਭਰ ਵਿਚ...

ਚਾਰ ਲੇਬਰ ਕੋਡ ਦੇ ਵਿਰੋਧ ’ਚ ਵੱਡਾ ਐਲਾਨ, 1 ਤੋਂ 3 ਅਪ੍ਰੈਲ ਤੱਕ ਪੰਜਾਬ ਭਰ ਵਿਚ...

ਪੰਜਾਬ ਦੇ ਸਕੂਲਾਂ ਨਾਲ ਜੁੜੀ ਅਹਿਮ ਖ਼ਬਰ, 30 ਅਪ੍ਰੈਲ ਤਕ...

ਪੰਜਾਬ ਦੇ ਸਕੂਲਾਂ ਨਾਲ ਜੁੜੀ ਅਹਿਮ ਖ਼ਬਰ, 30 ਅਪ੍ਰੈਲ ਤਕ...

ਖਰੜ ਪੁਲਸ ਦੀ ਵੱਡੀ ਕਾਰਵਾਈ: ਚੋਰੀਆਂ ਕਰਨ ਵਾਲੇ 13 ਮੁਲਜ਼ਮ ਕਾਬੂ, 18 ਮੋਟਰਸਾਈਕਲ ਤੇ ਪਿਸਤੌਲ ਬਰਾਮਦ

ਖਰੜ ਪੁਲਸ ਦੀ ਵੱਡੀ ਕਾਰਵਾਈ: ਚੋਰੀਆਂ ਕਰਨ ਵਾਲੇ 13 ਮੁਲਜ਼ਮ ਕਾਬੂ, 18 ਮੋਟਰਸਾਈਕਲ ਤੇ ਪਿਸਤੌਲ ਬਰਾਮਦ