Wednesday, June 10, 2026
BREAKING
ਮਾਨ ਸਰਕਾਰ ਵੱਲੋਂ ਪਟਿਆਲਾ ਵਿੱਚ ਹਾਈਬ੍ਰਿਡ ਸਫ਼ਾਈ ਮਾਡਲ ਦਾ ਆਗ਼ਾਜ਼; ਪਟਿਆਲਾ ਨੂੰ ਪੰਜਾਬ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ ਬਣਾਉਣ ਲਈ ਮਿੱਥਿਆ 30 ਦਿਨਾਂ ਦਾ ਟੀਚਾ ਬਜ਼ੁਰਗ ਮਾਂ ਦੀ ਪੁਕਾਰ 'ਤੇ ਤੁਰੰਤ ਐਕਸ਼ਨ; ਡਾ. ਬਲਜੀਤ ਕੌਰ ਦੀ ਅਗਵਾਈ ਹੇਠ ਮਿਲਿਆ ਇਨਸਾਫ਼ ਅਨਮਜੋਤ ਕੌਰ ਐਸ.ਡੀ.ਐਮ ਨਵਾਂਸ਼ਹਿਰ ਨੇ ਪਿੰਡ ਦੁਪਾਲਪੁਰ ਨਿਵਾਸੀ ਕੈਪਟਨ ਸਤਨਾਮ ਸਿੰਘ ਨੂੰ ਦਿੱਤਾ ਆਈ-ਕਾਰਡ  ਹੁਣ ਸਿਹਤ ਰਿਕਾਰਡ ਰਹਿਣਗੇ ਇੱਕ ਕਲਿੱਕ ਦੀ ਦੂਰੀ 'ਤੇ, ਬਣਵਾਓ ਆਭਾ ਆਈ.ਡੀ. : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਸੁਨਾਮ ਵਿੱਚ ਸੱਤ ਰੋਜ਼ਾ ਯੋਗ ਕੈਂਪ ਦਾ ਸ਼ੁਭ ਆਰੰਭ ਬਰਸਾਤਾਂ ਦੇ ਮੱਦੇਨਜ਼ਰ ਖਰੜ ਸ਼ਹਿਰ ਦੇ ਗੰਦੇ ਨਾਲਿਆਂ ਦੀ ਤੁਰੰਤ ਸਫ਼ਾਈ, ਖੁੱਲ੍ਹੀਆਂ ਤੇ ਟੁੱਟੀਆਂ ਡਰੇਨਾਂ ਉੱਤੇ ਨਵੇਂ ਢੱਕਣ ਲਗਾਏ ਜਾਣ : ਨਰਿੰਦਰ ਰਾਣਾ ਆਤਮਾ ਸਿੰਘ ਪਮਾਰ ਦਾ ਨਿਬੰਧ ਸੰਗ੍ਰਹਿ ‘ਦੁਨਿਆਵੀ ਮੰਚ 'ਤੇ ਵਿਚਰਦੇ ਫਰਿਸ਼ਤੇ’ ਲੋਕ ਅਰਪਨ ਮੋਟਰਸਾਇਕਲ ਸਵਾਰਾਂ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ, 2 ਨੌਜਵਾਨਾਂ ਦੀ ਮੌਤ ਪੰਜਾਬ 'ਚ ਅੱਜ ਤੋਂ ਸਰਕਾਰੀ ਬੱਸਾਂ ਚੱਲਣੀਆਂ ਬੰਦ! ਸਫ਼ਰ ਕਰਨ ਤੋਂ ਪਹਿਲਾਂ ਪੜ੍ਹ ਲਓ ਨਵੀਂ ਅਪਡੇਟ ਅਮਰੀਕਾ ਦਾ ਨਵਾਂ ਪਾਇਲਟ ਪ੍ਰੋਗਰਾਮ, 65,000 ਰੁਪਏ ਦੇ ਕੇ 10 ਦਿਨਾਂ ’ਚ ਮਿਲੇਗਾ ਵੀਜ਼ਾ ਇੰਟਰਵਿਊ ਸਲਾਟ

ਮਨੋਰੰਜਨ

ਆਮਿਰ ਖ਼ਾਨ ਪ੍ਰੋਡਕਸ਼ਨਸ ਦੀ ‘ਬਟਵਾਰਾ 1947’ ’ਚ ਦਿਸੇਗਾ ਹਿੰਮਤ ਅਤੇ ਸੰਘਰਸ਼ ਦਾ ਅਣਕਿਹਾ ਅਧਿਆਏ

10 ਜੂਨ, 2026 05:33 PM

ਆਮਿਰ ਖ਼ਾਨ ਪ੍ਰੋਡਕਸ਼ਨਸ ਨੇ ਆਪਣੀ ਆਉਣ ਵਾਲੀ ਫ਼ਿਲਮ ‘ਬਟਵਾਰਾ 1947’ ਦਾ ਮੋਸ਼ਨ ਪੋਸਟਰ ਰਿਲੀਜ਼ ਕਰ ਕੇ ਹਰ ਕਿਸੇ ਨੂੰ ਇਕ ਵੱਡਾ ਅਤੇ ਸ਼ਾਨਦਾਰ ਸਰਪ੍ਰਾਈਜ਼ ਦਿੱਤਾ ਹੈ। ਇਸ ਫ਼ਿਲਮ ’ਚ ਸੰਨੀ ਦਿਓਲ ਮੁੱਖ ਭੂਮਿਕਾ ’ਚ ਨਜ਼ਰ ਆਉਣ ਵਾਲੇ ਹਨ। ਇੰਟੈਂਸ, ਥ੍ਰਿਲਿੰਗ ਅਤੇ ਸਿੱਧਾ ਦਿਲਾਂ ਨੂੰ ਛੂਹ ਲੈਣ ਵਾਲਾ ਇਹ ਮੋਸ਼ਨ ਪੋਸਟਰ ਪੂਰੀ ਤਰ੍ਹਾਂ ਗੁੱਸੇ, ਭਾਵਨਾਵਾਂ ਅਤੇ ਕੁਝ ਕਰਨ ਦੇ ਪੱਕੇ ਇਰਾਦੇ ਨਾਲ ਭਰਿਆ ਹੋਇਆ ਹੈ।

ਸ਼ਬਾਨਾ ਆਜ਼ਮੀ, ਪ੍ਰਿਟੀ ਜ਼ਿੰਟਾ, ਕਰਣ ਦਿਓਲ, ਅਲੀ ਫ਼ਜ਼ਲ, ਅਭਿਮਨਿਊ ਸਿੰਘ, ਖੁਸ਼ੀ ਹਜ਼ਾਰੇ ਅਤੇ ਕਨਿਕਾ ਕਪੂਰ ਵਰਗੇ ਕਲਾਕਾਰਾਂ ਦੀ ਇਕ ਬਿਹਤਰੀਨ ਸਟਾਰ ਕਾਸਟ ਅਤੇ ਬੇਹਦ ਲੋਕਪ੍ਰਿਯ ਕ੍ਰਿਏਟਿਵ ਟੀਮ ਨਾਲ, ਇਹ ਫ਼ਿਲਮ ਦਰਸ਼ਕਾਂ ਨੂੰ ਸਿਨੇਮਾਘਰਾਂ ’ਚ ਇਕ ਬਿਲਕੁਲ ਵੱਖਰਾ ਅਤੇ ਅਨੋਖਾ ਅਹਿਸਾਸ ਦੇਣ ਦਾ ਵਾਅਦਾ ਕਰਦੀ ਹੈ।

‘ਬਟਵਾਰਾ 1947’ ਦੀ ਕਹਾਣੀ ਇਕ ਅਜਿਹੇ ਹੀਰੋ ਦੇ ਆਲੇ-ਦੁਆਲੇ ਬੁਣੀ ਗਈ ਹੈ, ਜਿਸ ਨੇ ਨਫ਼ਰਤ ਅਤੇ ਡਰ ਦੇ ਉਸ ਭਿਆਨਕ ਦੌਰ ’ਚ ਵੀ ਹਿੰਮਤ ਦਾ ਰਾਹ ਚੁਣਿਆ। ਦਿੱਗਜਾਂ ਦੀ ਇਸ ਬਿਹਤਰੀਨ ਸਟਾਰ ਕਾਸਟ ਨਾਲ, ਇਹ ਫ਼ਿਲਮ ਦਰਸ਼ਕਾਂ ਨੂੰ ਬੇਹਦ ਦਮਦਾਰ ਅਤੇ ਅਸਰਦਾਰ ਪ੍ਰਫਾਰਮੈਂਸਿਸ ਦੇਣ ਦਾ ਵਾਅਦਾ ਕਰਦੀ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਨੈਸ਼ਨਲ ਐਵਾਰਡ ਵਿਨਿੰਗ ਫ਼ਿਲਮ ਮੇਕਰ ਰਾਜਕੁਮਾਰ ਸੰਤੋਸ਼ੀ ਕਰ ਰਹੇ ਹਨ। ਇਹ ਫ਼ਿਲਮ ਦੇਸ਼ ਦੀ ਵੰਡ ਦੇ ਦਿਨ ਨੂੰ ਯਾਦ ਕਰਦੇ ਹੋਏ 14 ਅਗਸਤ, 2026 ਨੂੰ ਥਿਏਟਰਾਂ ’ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।

Have something to say? Post your comment

ਅਤੇ ਮਨੋਰੰਜਨ ਖਬਰਾਂ

‘ਮੈਂ ਵਾਪਸ ਆਊਂਗਾ’ ਦੀ ਸਪੈਸ਼ਲ ਸਕ੍ਰੀਨਿੰਗ ’ਚ ਜੁਟੇ ਸਿਤਾਰੇ, ਇਸ ਦਿਨ ਰਿਲੀਜ਼ ਹੋਵੇਗੀ ਫਿਲਮ

‘ਮੈਂ ਵਾਪਸ ਆਊਂਗਾ’ ਦੀ ਸਪੈਸ਼ਲ ਸਕ੍ਰੀਨਿੰਗ ’ਚ ਜੁਟੇ ਸਿਤਾਰੇ, ਇਸ ਦਿਨ ਰਿਲੀਜ਼ ਹੋਵੇਗੀ ਫਿਲਮ

ਗਾਇਕਾ ਕੈਟੀ ਪੈਰੀ ਨੂੰ ਮਿਲਿਆ ਜ਼ਿੰਦਗੀ ਦਾ ਸੱਚਾ ਪਿਆਰ; ਜਸਟਿਨ ਟਰੂਡੋ ਬਾਰੇ ਕਹੀ ਇਹ ਵੱਡੀ ਗੱਲ

ਗਾਇਕਾ ਕੈਟੀ ਪੈਰੀ ਨੂੰ ਮਿਲਿਆ ਜ਼ਿੰਦਗੀ ਦਾ ਸੱਚਾ ਪਿਆਰ; ਜਸਟਿਨ ਟਰੂਡੋ ਬਾਰੇ ਕਹੀ ਇਹ ਵੱਡੀ ਗੱਲ

ਜਾਵੇਦ ਜਾਫਰੀ ਦੀ ਪਤਨੀ ਨਾਲ ਹੋਈ 16.24 ਕਰੋੜ ਦੀ ਧੋਖਾਧੜੀ; BMC ਅਧਿਕਾਰੀ ਸਸਪੈਂਡ

ਜਾਵੇਦ ਜਾਫਰੀ ਦੀ ਪਤਨੀ ਨਾਲ ਹੋਈ 16.24 ਕਰੋੜ ਦੀ ਧੋਖਾਧੜੀ; BMC ਅਧਿਕਾਰੀ ਸਸਪੈਂਡ

OTT 'ਤੇ ਵੀ ਛਾਈ 'ਡਕੈਤ: ਏਕ ਪ੍ਰੇਮ ਕਥਾ', ਪ੍ਰਾਈਮ ਵੀਡੀਓ 'ਤੇ ਬਣੀ ਨੰਬਰ-1 ਫਿਲਮ

OTT 'ਤੇ ਵੀ ਛਾਈ 'ਡਕੈਤ: ਏਕ ਪ੍ਰੇਮ ਕਥਾ', ਪ੍ਰਾਈਮ ਵੀਡੀਓ 'ਤੇ ਬਣੀ ਨੰਬਰ-1 ਫਿਲਮ

ਰਿਲੀਜ਼ ਤੋਂ ਪਹਿਲਾਂ ਹੀ ਚਰਚਾ ਦਾ ਵਿਸ਼ਾ ਬਣੀ ‘ਕੈਰੀ ਆਨ ਜੱਟਾ-4’

ਰਿਲੀਜ਼ ਤੋਂ ਪਹਿਲਾਂ ਹੀ ਚਰਚਾ ਦਾ ਵਿਸ਼ਾ ਬਣੀ ‘ਕੈਰੀ ਆਨ ਜੱਟਾ-4’

'ਪੈਡੀ' ਦਾ ਬਾਕਸ ਆਫਿਸ 'ਤੇ ਦਬਦਬਾ, 4 ਦਿਨਾਂ 'ਚ ਕੀਤੀ 292.5 ਕੜੋੜ ਰੁਪਏ ਤੋਂ ਵੱਧ ਦੀ ਕਮਾਈ

'ਪੈਡੀ' ਦਾ ਬਾਕਸ ਆਫਿਸ 'ਤੇ ਦਬਦਬਾ, 4 ਦਿਨਾਂ 'ਚ ਕੀਤੀ 292.5 ਕੜੋੜ ਰੁਪਏ ਤੋਂ ਵੱਧ ਦੀ ਕਮਾਈ

"ਗਵਰਨਰ" ਲਈ ਮੇਕਰਸ ਦੀ ਅਨੋਖੀ ਪਹਿਲ, 1990 ਦੇ ਦਹਾਕੇ 'ਤੇ ਆਧਾਰਿਤ ਹੋਣਗੀਆਂ ਟਿਕਟ ਦੀਆਂ ਕੀਮਤਾਂ

ਦਿੱਲੀ 'ਚ ਆਯੋਜਿਤ ਸਮਾਗਮ 'ਚ ਲਤਾ ਮੰਗੇਸ਼ਕਰ, ਆਸ਼ਾ ਭੋਂਸਲੇ ਤੇ ਧਰਮਿੰਦਰ ਨੂੰ ਭੇਂਟ ਕੀਤੀ ਸ਼ਰਧਾਂਜਲੀ

ਦਿੱਲੀ 'ਚ ਆਯੋਜਿਤ ਸਮਾਗਮ 'ਚ ਲਤਾ ਮੰਗੇਸ਼ਕਰ, ਆਸ਼ਾ ਭੋਂਸਲੇ ਤੇ ਧਰਮਿੰਦਰ ਨੂੰ ਭੇਂਟ ਕੀਤੀ ਸ਼ਰਧਾਂਜਲੀ

ਮਨੋਰੰਜਨ ਜਗਤ ਨੂੰ ਵੱਡਾ ਝਟਕਾ: ਨੈਸ਼ਨਲ ਐਵਾਰਡ ਜੇਤੂ ਅਦਾਕਾਰ ਨੇ 56 ਸਾਲ ਦੀ ਉਮਰ 'ਚ ਛੱਡੀ ਦੁਨੀਆ

ਮਨੋਰੰਜਨ ਜਗਤ ਨੂੰ ਵੱਡਾ ਝਟਕਾ: ਨੈਸ਼ਨਲ ਐਵਾਰਡ ਜੇਤੂ ਅਦਾਕਾਰ ਨੇ 56 ਸਾਲ ਦੀ ਉਮਰ 'ਚ ਛੱਡੀ ਦੁਨੀਆ

ਮਾਧੁਰੀ ਦੀਕਸ਼ਿਤ ਨੇ ਫਿਲਮ 'ਮਾਂ ਬਹਿਨ' ਨਾਲ ਫਿਰ ਜਿੱਤੇ ਦਿਲ, ਅਦਾਕਾਰੀ ਨਾਲ ਬਟੋਰੀ ਪ੍ਰਸ਼ੰਸਾ

ਮਾਧੁਰੀ ਦੀਕਸ਼ਿਤ ਨੇ ਫਿਲਮ 'ਮਾਂ ਬਹਿਨ' ਨਾਲ ਫਿਰ ਜਿੱਤੇ ਦਿਲ, ਅਦਾਕਾਰੀ ਨਾਲ ਬਟੋਰੀ ਪ੍ਰਸ਼ੰਸਾ