Wednesday, December 17, 2025
BREAKING
ਦਿੱਲੀ ਵਾਸੀਆਂ ਲਈ ਜਾਨ ਦਾ ਖੌਅ ਬਣਿਆ ਪ੍ਰਦੂਸ਼ਣ, ਤੇਜ਼ੀ ਨਾਲ ਵੱਧ ਰਹੀ ਹੈ ਮਰੀਜ਼ਾਂ ਦੀ ਗਿਣਤੀ ਭਾਰਤ ਨਾਲ ਜੁੜੇ ਸਿਡਨੀ ਫਾਇਰਿੰਗ ਮਾਮਲੇ ਦੇ ਤਾਰ ! ਪੁਲਸ ਦੇ ਬਿਆਨ ਨੇ ਮਚਾ'ਤੀ ਵੱਡੀ ਹਲਚਲ ਰਾਣਾ ਬਲਾਚੌਰੀਆ ਕਤਲ ਕਾਂਡ ਵਿਚ ਹੈਰਾਨ ਕਰਨ ਵਾਲਾ ਖ਼ੁਲਾਸਾ ਪੰਜਾਬ ਅੰਦਰ ਚੱਲ ਰਹੇ ਇਨ੍ਹਾਂ ਵਾਹਨਾਂ 'ਤੇ ਹੋਣ ਜਾ ਰਹੀ ਵੱਡੀ ਕਾਰਵਾਈ, ਨਵੇਂ ਹੁਕਮ ਹੋਏ ਜਾਰੀ IPL 2026 Auction LIVE: 30 ਲੱਖ ਬੇਸ ਪ੍ਰਾਈਸ ਵਾਲੇ ਪਲੇਅਰ ਦੀ ਚਮਕੀ ਕਿਸਮਤ, 14.20 ਕਰੋੜ 'ਚ ਵਿਕਿਆ ਭਲਕੇ ਆਵੇਗਾ ਜ਼ਿਲ੍ਹਾ ਪ੍ਰਸ਼ੀਦ ਤੇ ਬਲਾਕ ਸੰਮਤੀ ਚੋਣਾਂ ਦਾ ਨਤੀਜਾ, ਵੋਟਾਂ ਦੀ ਗਿਣਤੀ ਲਈ ਪੁਖ਼ਤਾ ਪ੍ਰਬੰਧ ਸ਼ਹੀਦੀ ਸਭਾ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ, ਰਾਣਾ ਬਲਾਚੌਰੀਆ ਦੇ ਕਤਲ ਬਾਰੇ.. ਅੰਮ੍ਰਿਤਪਾਲ ਸਿੰਘ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਹਾਈਕੋਰਟ 'ਚ ਪੇਸ਼ੀ, ਜਾਣੋ ਕੀ ਹੋਇਆ ਵਿੰਟਰ ਸੀਜ਼ਨ 'ਚ ਭਾਰਤੀਆਂ ਦੀ ਪਹਿਲੀ ਪਸੰਦ ਬਣਿਆ ਸ੍ਰੀਲੰਕਾ, ਦਸੰਬਰ ਦੇ ਪਹਿਲੇ ਹਫ਼ਤੇ 5 ਲੱਖ ਯਾਤਰੀ ਪਹੁੰਚੇ ਇਜ਼ਰਾਈਲ ਪੁੱਜੇ ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ, ਲੀਡਰਸ਼ਿਪ ਨਾਲ ਕਈ ਅਹਿਮ ਮੁੱਦਿਆਂ 'ਤੇ ਕਰਨਗੇ ਚਰਚਾ

ਖੇਡ

IPL 2026 Auction LIVE: 30 ਲੱਖ ਬੇਸ ਪ੍ਰਾਈਸ ਵਾਲੇ ਪਲੇਅਰ ਦੀ ਚਮਕੀ ਕਿਸਮਤ, 14.20 ਕਰੋੜ 'ਚ ਵਿਕਿਆ

16 ਦਸੰਬਰ, 2025 06:58 PM

ਆਈਪੀਐਲ 2026 ਦੀ ਮਿੰਨੀ ਨਿਲਾਮੀ ਅਬੂ ਧਾਬੀ ਵਿੱਚ ਸ਼ੁਰੂ ਹੋ ਗਈ ਹੈ। ਸਾਰੀਆਂ 10 ਫ੍ਰੈਂਚਾਇਜ਼ੀਆਂ ਨੇ 77 ਖਾਲੀ ਥਾਵਾਂ ਲਈ ਖਿਡਾਰੀਆਂ ਦੀ ਬੋਲੀ ਲਗਾਉਣੀ ਸ਼ੁਰੂ ਕਰ ਦਿੱਤੀ ਹੈ। 369 ਖਿਡਾਰੀਆਂ ਨੂੰ ਬੋਲੀ ਲਗਾਉਣ ਲਈ ਸ਼ਾਰਟਲਿਸਟ ਕੀਤਾ ਗਿਆ ਹੈ। ਟੀਮਾਂ ਕੋਲ ਕੁੱਲ 237.55 ਕਰੋੜ ਰੁਪਏ ਦਾ ਪਰਸ ਹੈ, ਜਿਸ ਵਿੱਚ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) 64.30 ਕਰੋੜ  ਰੁਪਏ ਦੇ ਸਭ ਤੋਂ ਵੱਧ ਪਰਸ ਨਾਲ ਅਤੇ ਮੁੰਬਈ ਇੰਡੀਅਨਜ਼ 2.75 ਕਰੋੜ ਰੁਪਏ ਦੇ ਸਭ ਤੋਂ ਘੱਟ ਪਰਸ ਨਾਲ ਨਿਲਾਮੀ ਵਿੱਚ ਸ਼ਾਮਲ ਹੋਇਆ ਹੈ।

ਜੇਕ ਫਰੇਜ਼ਰ-ਮੈਕਗੁਰਕ ਨਹੀਂ ਵਿਕੇ, ਉਨ੍ਹਾਂ ਦਾ ਬੇਸ ਪ੍ਰਾਈਸ 2 ਕਰੋੜ ਰੁਪਏ ਸੀ।

ਡੇਵਿਡ ਮਿਲਰ ਨੂੰ ਦਿੱਲੀ ਕੈਪੀਟਲਜ਼ ਨੇ ਕਰੋੜ ਰੁਪਏ ਵਿੱਚ ਖਰੀਦਿਆ ਜਦਕਿ ਡੇਵਿਡ ਮਿਲਰ ਦਾ ਬੇਸ ਪ੍ਰਾਈਸ 2 ਕਰੋੜ ਰੁਪਏ ਸੀ।

ਪ੍ਰਿਥਵੀ ਸ਼ਾਅ ਨਹੀਂ ਵਿਕੇ, ਉਸ ਦਾ ਬੇਸ ਪ੍ਰਾਈਸ 75 ਲੱਖ ਰੁਪਏ ਸੀ।

ਕੈਮਰਨ ਗ੍ਰੀਨ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 25.20 ਕਰੋੜ ਰੁਪਏ 'ਚ ਖਰੀਦਿਆ ਜਦਕਿ ਗ੍ਰੀਨ ਦਾ ਬੇਸ ਪ੍ਰਾਈਸ 2 ਕਰੋੜ ਰੁਪਏ ਸੀ।

ਵੈਂਕਟੇਸ਼ ਅਈਅਰ ਨੂੰ ਆਰਸੀਬੀ ਨੇ 7 ਕਰੋੜ ਰੁਪਏ 'ਚ ਖਰੀਦਿਆ ਜਦਕਿ ਉਸ ਦਾ ਬੇਸ ਪ੍ਰਾਈਸ 2 ਕਰੋੜ ਰੁਪਏ ਸੀ।

ਸਰਫਰਾਜ਼ ਖਾਨ ਨਹੀਂ ਵਿਕੇ, ਉਨ੍ਹਾਂ ਦਾ ਬੇਸ ਪ੍ਰਾਈਸ 75 ਲੱਖ ਰੁਪਏ ਸੀ।

ਐੱਸ ਐਟਕਿੰਸਨ ਨਹੀਂ ਵਿਕੇ ਉਨ੍ਹਾਂ ਦਾ ਬੇਸ ਪ੍ਰਾਈਸ 2 ਕਰੋੜ ਰੁਪਏ ਸੀ।

ਰਚਿਨ ਰਵਿੰਦਰਾ ਨਹੀਂ ਵਿਕੇ, ਉਨ੍ਹਾਂ ਦਾ ਬੇਸ ਪ੍ਰਾਈਸ 2 ਕਰੋੜ ਰੁਪਏ ਸੀ।

ਲਿਆਮ ਲਿਵਿੰਗਸਟੋਨ ਨਹੀਂ ਵਿਕੇ, ਉਨ੍ਹਾਂ ਦਾ  ਬੇਸ ਪ੍ਰਾਈਸ 2 ਕਰੋੜ ਰੁਪਏ ਸੀ।

ਵਿਆਨ ਮੁਲਡਰ ਨਹੀਂ ਵਿਕੇ, ਉਨ੍ਹਾਂ ਦਾ ਬੇਸ ਪ੍ਰਾਈਸ 1 ਕਰੋੜ ਰੁਪਏ ਸੀ।

ਵਾਨਿੰਦਾ ਹਸਰੰਗਾ ਨੂੰ 2 ਕਰੋੜ ਰੁਪਏ 'ਚ ਲਖਨਊ ਸੁਪਰ ਜਾਇੰਟਸ ਨੇ ਖਰੀਦਿਆ।

ਵੈਂਕਟੇਸ਼ ਅਈਅਰ ਨੂੰ ਆਰਸੀਬੀ ਨੇ 7 ਕਰੋੜ ਰੁਪਏ 'ਚ ਖਰੀਦਿਆ ਜਦਕਿ ਉਸ ਦੀ ਬ੍ਰੇਸ ਪ੍ਰਾਈਸ 2 ਕਰੋੜ ਰੁਪਏ ਸੀ

ਦੀਪਕ ਹੁੱਡਾ ਨਹੀਂ ਵਿਕਿਆ, ਉਸ ਦੀ ਬੇਸ ਪ੍ਰਾਈਸ 75 ਲੱਖ ਰੁਪਏ ਸੀ।

ਕਵਿੰਟਨ ਡੀ ਕਾਕ 1 ਕਰੋੜ 'ਚ ਵਿਕਿਆ। ਉਸ ਦੀ ਬੇਸ ਪ੍ਰਾਈਸ 1 ਕਰੋੜ ਰੁਪਏ ਹੀ ਸੀ।

ਸ਼੍ਰੀਕਾਂਤ ਭਰਤ ਨਹੀਂ ਵਿਕੇ, ਉਨ੍ਹਾਂ ਦਾ ਬੇਸ ਪ੍ਰਾਈਸ 75 ਲੱਖ ਰੁਪਏ ਸੀ।

ਜਾਨੋ ਬੇਅਰਸਟੋ ਨਹੀਂ ਵਿਕਿਆ, ਉਸ ਦਾ ਬੇਸ ਪ੍ਰਾਈਸ 1 ਕਰੋੜ ਰੁਪਏ ਸੀ।

ਜੇਮੀ ਸਮਿਥ ਨਹੀਂ ਵਿਕਿਆ, ਉਸ ਦਾ ਬੇਸ ਪ੍ਰਾਈਸ 2 ਕਰੋੜ ਰੁਪਏ ਸੀ।

ਬੇਨ ਡਕੇਟ ਨੂੰ ਦਿੱਲੀ ਕੈਪੀਟਲਜ਼ ਨੇ 2 ਕਰੋੜ ਰੁਪਏ 'ਚ ਖਰੀਦਿਆ, ਉਸ ਦਾ ਬੇਸ ਪ੍ਰਾਈਸ ਕਰੋੜ ਰੁਪਏ ਸੀ।

ਫਿਨ ਐਲਨ ਨੂੰ ਕੇਕੇਆਰ ਨੇ 2 ਕਰੋੜ ਰੁਪਏ 'ਚ ਖਰੀਦਿਆ, ਉਸ ਦਾ ਬੇਸ ਪ੍ਰਾਈਸ ਦੋ ਕਰੋੜ ਰੁਪਏ ਸੀ।

ਰਹਿਮਾਨੁੱਲ੍ਹਾ ਗੁਰਬਾਜ਼ ਨਹੀਂ ਵਿਕਿਆ, ਉਸ ਦਾ ਬੇਸ ਪ੍ਰਾਈਸ 1.5 ਕਰੋੜ ਰੁਪਏ ਸੀ।

ਮੈਟ ਹੈਨਰੀ ਨਹੀਂ ਵਿਕਿਆ, ਉਸ ਦਾ ਬੇਸ ਪ੍ਰਾਈਸ 2 ਕਰੋੜ ਰੁਪਏ ਸੀ।

ਆਕਾਸ਼ਦੀਪ ਨਹੀਂ ਵਿਕਿਆ, ਉਸ ਦਾ ਬੇਸ ਪ੍ਰਾਈਸ 1 ਕਰੋੜ ਰੁਪਏ ਸੀ।

ਜੈਕਬ ਡਫੀ ਨੂੰ ਆਰਸੀਬੀ ਨੇ 2 ਕਰੋੜ ਰੁਪਏ 'ਚ ਖਰੀਦਿਆ, ਉਸ ਦਾ ਬੇਸ ਪ੍ਰਾਈਸ 2 ਕਰੋੜ ਰੁਪਏ ਸੀ।

ਸ਼ਿਵਮ ਮਾਵੀ ਨਹੀਂ ਵਿਕਿਆ, ਉਸ ਦਾ ਬੇਸ ਪ੍ਰਾਈਸ 75 ਲੱਖ ਰੁਪਏ ਸੀ।

ਗੇਰਾਲਡ ਕੋਇਟਜ਼ੀ ਨਹੀਂ ਵਿਕਿਆ, ਉਸ ਦਾ ਬੇਸ ਪ੍ਰਾਈਸ 2 ਕਰੋੜ ਰੁਪਏ ਸੀ।

ਮਥੀਸ਼ਾ ਪਾਥੀਰਾਨਾ ਨੂੰ ਕੇਕੇਆਰ ਨੇ 18 ਕਰੋੜ ਰੁਪਏ 'ਚ ਖਰੀਦਿਆ ਜਦਕਿ ਉਸ ਦੀ ਬੇਸ ਪ੍ਰਾਈਸ 2 ਕਰੋੜ ਰੁਪਏ ਸੀ।

ਸਪੈਂਸਰ ਜਾਨਸਨ ਨਹੀਂ ਵਿਕਿਆ, ਉਸ ਦਾ ਬੇਸ ਪ੍ਰਾਈਸ 1.5 ਕਰੋੜ ਰੁਪਏ ਸੀ।

ਐਨਰਿਕ ਨਾਰਤਜੇ ਨੂੰ 2 ਕਰੋੜ ਰੁਪਏ 'ਚ ਲਖਨਊ ਸੁਪਰ ਜਾਇੰਟਸ ਨੇ ਖਰੀਦਿਆ।

ਫਜ਼ਲਹੱਕ ਫਾਰੂਕੀ ਨਹੀਂ ਵਿਕਿਆ, ਉਸ ਦਾ ਬੇਸ ਪ੍ਰਾਈਸ 1 ਕਰੋੜ ਰੁਪਏ ਸੀ।

ਰਾਹੁਲ ਚਾਹਰ ਨਹੀਂ ਵਿਕਿਆ, ਉਸ ਦਾ ਬੇਸ ਪ੍ਰਾਈਸ 1 ਕਰੋੜ ਰੁਪਏ ਸੀ।

ਰਵੀ ਬਿਸ਼ਨੋਈ ਨੂੰ 7.20 ਕਰੋੜ ਰੁਪਏ 'ਚ ਰਾਜਸਥਾਨ ਰਾਇਲਜ਼ ਨੇ ਖਰੀਦਿਆ। ਉਸ ਦਾ ਬੇਸ ਪ੍ਰਾਈਸ 2 ਕਰੋੜ ਰੁਪਏ ਸੀ।

ਅਕੀਲ ਹੋਸੈਨ ਨੂੰ ਸੀਐੱਸਕੇ ਨੇ 2 ਕਰੋੜ ਰੁਪਏ 'ਚ ਖਰੀਦਿਆ, ਉਸ ਦਾ ਬੇਸ ਪ੍ਰਾਈਸ ਦੋ ਕਰੋੜ ਰੁਪਏ ਸੀ।

ਮੁਜੀਬ ਉਰ ਰਹਿਮਾਨ ਨਹੀਂ ਵਿਕਿਆ, ਉਸ ਦਾ ਬੇਸ ਪ੍ਰਾਈਸ 2 ਕਰੋੜ ਰੁਪਏ ਸੀ।

ਮਹੇਸ਼ ਥੀਕਸ਼ਾਣਾ ਨਹੀਂ ਵਿਕਿਆ। ਉਸ ਦਾ ਬੇਸ ਪ੍ਰਾਈਸ 2 ਕਰੋੜ ਰੁਪਏ ਸੀ।

ਅਥਰਵ ਤਾਇਡੇ ਨਹੀਂ ਵਿਕਿਆ, ਉਸ ਦਾ ਬੇਸ ਪ੍ਰਾਈਸ 30 ਲੱਖ ਰੁਪਏ ਸੀ।

ਅਨਮੋਲਪ੍ਰੀਤ ਸਿੰਘ ਨਹੀਂ ਵਿਕਿਆ, ਉਸ ਦਾ ਬੇਸ ਪ੍ਰਾਈਸ 30 ਲੱਖ ਰੁਪਏ ਸੀ।

ਅਭਿਨਵ ਤੇਜਰਾਨਾ ਨਹੀਂ ਵਿਕਿਆ, ਉਸ ਦਾ ਬੇਸ ਪ੍ਰਾਈਸ 30 ਲੱਖ ਰੁਪਏ ਸੀ।

ਯਸ਼ ਢੁਲ ਨਹੀੰ ਵਿਕਿਆ, ਉਸ ਦਾ ਬੇਸ ਪ੍ਰਾਈਸ 30 ਲੱਖ ਰੁਪਏ ਸੀ।

ਆਰਿਆ ਦੇਸਾਈ ਨਹੀਂ ਵਿਕਿਆ, ਉਸ ਦਾ ਬੇਸ ਪ੍ਰਾਈਸ 30 ਲੱਖ ਰੁਪਏ ਸੀ।

ਆਕਿਬ ਨਬੀ ਡਾਰ 8.40 ਕਰੋੜ ਰੁਪਏ 'ਚ ਦਿੱਲੀ ਕੈਪੀਟਲਜ਼ 8.40 ਕਰੋੜ ਰੁਪਏ 'ਚ ਖਰੀਦਿਆ। ਉਸ ਦਾ ਬੇਸ ਪ੍ਰਾਈਸ 30 ਲੱਖ ਰੁਪਏ ਸੀ।

ਮਹਿਪਾਲ ਲੋਮਰੋਰ ਨਹੀਂ ਵਿਕਿਆ, ਉਸ ਦਾ ਬੇਸ ਪ੍ਰਾਈਸ 50 ਲੱਖ ਰੁਪਏ ਸੀ।

ਆਰਐੱਸ ਹੈਂਗਗੇਰਕਰ ਨਹੀਂ ਵਿਕਿਆ, ਉਸ ਦਾ ਬੇਸ ਪ੍ਰਾਈਸ 40 ਲੱਖ ਰੁਪਏ ਸੀ।

ਵਿਜੇ ਸ਼ੰਕਰ ਨਹੀਂ ਵਿਕਿਆ, ਉਸ ਦਾ ਬੇਸ ਪ੍ਰਾਈਸ 30 ਲੱਖ ਰੁਪਏ ਸੀ।

ਈਡਨ ਐੱਪਲ ਟਾਮ ਨਹੀਂ ਵਿਕਿਆ, ਉਸ ਦਾ ਬੇਸ ਪ੍ਰਾਈਸ 30 ਲੱਖ ਰੁਪਏ ਸੀ।

ਪ੍ਰਸ਼ਾਂਤ ਵੀਰ ਨੂੰ ਸੀਐੱਸਕੇ ਨੇ 14.20 ਕਰੋੜ ਰੁਪਏ 'ਚ ਖਰੀਦਿਆ। ਉਸ ਦਾ ਬੇਸ ਪ੍ਰਾਈਸ 30 ਲੱਖ ਰੁਪਏ ਸੀ।

ਸ਼ਿਵਾਂਗ ਕੁਮਾਰ ਨੂੰ ਸਨਰਾਈਜ਼ਰਜ਼ ਹੈਦਰਾਬਾਦ ਨੇ 30 ਲੱਖ ਰੁਪਏ 'ਚ ਖਰੀਦਿਆ, ਉਸ ਦਾ ਬੇਸ ਪ੍ਰਾਈਸ 30 ਲੱਖ ਰੁਪਏ ਸੀ।

ਤਨੁਸ਼ ਕੋਟੀਆਨ ਨਹੀਂ ਵਿਕਿਆ, ਉਸ ਦਾ ਬੇਸ ਪ੍ਰਾਈਸ 30 ਲੱਖ ਰੁਪਏ ਸੀ।

ਕਮਲੇਸ਼ ਨਾਗਰਕੋਟੀ ਨਹੀਂ ਵਿਕਿਆ, ਉਸ ਦਾ ਬੇਸ ਪ੍ਰਾਈਸ 30 ਲੱਖ ਰੁਪਏ ਸੀ।

ਸਾਨਵੀਰ ਸਿੰਘ ਨਹੀਂ ਵਿਕਿਆ, ਉਸ ਦਾ ਬੇਸ ਪ੍ਰਾਈਸ 30 ਲੱਖ ਰੁਪਏ ਸੀ।

ਰੂਚਿਤ ਅਹੀਰ ਨਹੀਂ ਵਿਕਿਆ, ਉਸ ਦਾ ਬੇਸ ਪ੍ਰਾਈਸ 30 ਲੱਖ ਰੁਪਏ ਹੈ।

ਕਾਰਤਿਕ ਸ਼ਰਮਾ ਨੂੰ ਸੀਐੱਸਕੇ ਨੇ 14.20 ਕਰੋੜ ਰੁਪਏ 'ਚ ਖਰੀਦਿਆ, ਉਸ ਦਾ ਬੇਸ ਪ੍ਰਾਈਸ 30 ਲੱਖ ਰੁਪਏ ਸੀ।

ਮੁਕੁਲ ਚੌਧਰੀ ਨੂੰ ਲਖਨਊ ਸੁਪਰ ਜਾਇੰਟਸ ਨੇ 2.60 ਕਰੋੜ ਰੁਪਏ 'ਚ ਖਰੀਦਿਆ, ਉਸ ਦਾ ਬੇਸ ਪ੍ਰਾਈਸ 30 ਲੱਖ ਰੁਪਏ ਸੀ।

ਤੇਜਸਵੀ ਸਿੰਘ ਨੂੰ ਕੇਕੇਆਰ ਨੇ 3 ਕਰੋੜ ਰੁਪਏ 'ਚ ਖਰੀਦਿਆ। ਉਸ ਦਾ ਬੇਸ ਪ੍ਰਾਈਸ 30 ਲੱਖ ਰੁਪਏ ਸੀ।

ਵੰਸ਼ ਬੇਦੀ ਨਹੀਂ ਵਿਕਿਆ, ਉਸ ਦਾ ਬੇਸ ਪ੍ਰਾਈਸ 30 ਲੱਖ ਰੁਪਏ ਸੀ।

ਤੁਸ਼ਾਰ ਰਹਾਣੇ ਨਹੀਂ ਵਿਕਿਆ, ਉਸ ਦਾ ਬੇਸ ਪ੍ਰਾਈਸ 30 ਲੱਖ ਰੁਪਏ ਸੀ।

ਅਸ਼ੋਕ ਸ਼ਰਮਾ ਨੂੰ ਗੁਜਰਾਤ ਟਾਈਟਨਜ਼ ਨੇ 90 ਲੱਖ 'ਚ ਖਰੀਦਿਆ। ਉਸ ਦਾ ਬੇਸ ਪ੍ਰਾਈਸ 30 ਲੱਖ ਰੁਪਏ ਸੀ।

ਰਾਜ ਲਿੰਬਾਨੀ ਨਹੀਂ ਵਿਕਿਆ, ਉਸ ਦਾ ਬੇਸ ਪ੍ਰਾਈਸ 30 ਲੱਖ ਰੁਪਏ ਸੀ।

ਕਾਰਤਿਕ ਤਿਆਗੀ ਨੂੰ ਕੇਕੇਆਰ ਨੇ 30 ਲੱਖ ਰੁਪਏ 'ਚ ਖਰੀਦਿਆ, ਉਸ ਦਾ ਬੇਸ ਪ੍ਰਾਈਸ 30 ਲੱਖ ਰੁਪਏ ਸੀ।

ਸਿਮਰਨਜੀਤ ਸਿੰਘ ਨਹੀਂ ਵਿਕਿਆ, ਉਸ ਦਾ ਬੇਸ ਪ੍ਰਾਈਸ 30 ਲੱਖ ਰੁਪਏ ਸੀ।

ਨਮਨ ਤਿਵਾਰੀ ਨੂੰ ਲਖਨਊ ਸੁਪਰ ਜਾਇੰਟਸ ਨੇ 1 ਕਰੋੜ ਰੁਪਏ 'ਚ ਖਰੀਦਿਆ, ਉਸ ਦਾ ਬੇਸ ਪ੍ਰਾਈਸ 30 ਲੱਖ ਸੀ।

ਆਕਾਸ਼ ਮਧਵਾਲ ਨਹੀਂ ਵਿਕਿਆ, ਉਸ ਦੀ ਬੇਸ ਪ੍ਰਾਈਸ 30 ਲੱਖ ਰੁਪਏ ਸੀ।

ਸੁਸ਼ਾਂਤ ਮਿਸ਼ਰਾ ਨੂੰ ਰਾਜਸਥਾਨ ਰਾਇਲਜ਼ ਨੇ 90 ਲੱਖ 'ਚ ਖਰੀਦਿਆ। ਉਸ ਦਾ ਬੇਸ ਪ੍ਰਾਈਸ 30 ਲੱਖ ਰੁਪਏ ਸੀ।

ਵਹੀਦੁੱਲ੍ਹਾ ਜਾਦਰਾਨ ਨਹੀਂ ਵਿਕਿਆ, ਉਸ ਦਾ ਬੇਸ ਪ੍ਰਾਈਸ 30 ਲੱਖ ਰੁਪਏ ਸੀ।

ਸ਼ਿਵਮ ਸ਼ੁਕਲਾ ਨਹੀਂ ਵਿਕਿਆ, ਉਸ ਦਾ ਬੇਸ ਪ੍ਰਾਈਸ 30 ਲੱਖ ਰੁਪਏ ਸੀ।

ਯਸ਼ ਰਾਜ ਪੁੰਜਾ ਨੂੰ ਰਾਜਸਥਾਨ ਰਾਇਲਜ਼ ਨੇ 30 ਲੱਖ ਰੁਪਏ 'ਚ ਖਰੀਦਿਆ, ਉਸ ਦਾ ਬੇਸ ਪ੍ਰਾਈਸ 30 ਲੱਖ ਰੁਪਏ ਸੀ।

ਪ੍ਰਸ਼ਾਂਤ ਸੋਲੰਕੀ ਨੂੰ ਕੇਕੇਆਰ ਨੇ 30 ਲੱਖ ਰੁਪਏ 'ਚ ਖਰੀਦਿਆ, ਉਸ ਦਾ ਬੇਸ ਪ੍ਰਾਈਸ 30 ਲੱਖ ਰੁਪਏ ਸੀ।

ਵਿਗਨੇਸ਼ ਪੁਥੂਰ ਨੂੰ 30 ਲੱਖ 'ਚ ਰਾਜਸਥਾਨ ਰਾਇਲਜ਼ ਨੇ ਖਰੀਦਿਆ, ਉਸ ਦਾ ਬੇਸ ਪ੍ਰਾਈਸ 30 ਲੱਖ ਰੁਪਏ ਸੀ।

ਕਰਨ ਸ਼ਰਮਾ ਸ਼ਰਮਾ ਨਹੀਂ ਵਿਕਿਆ, ਉਸ ਦਾ ਬੇਸ ਪ੍ਰਾਈਸ 50 ਲੱਖ ਸੀ। 

ਕਾਰਤੀਕੇਯ ਸਿੰਘ ਨਹੀਂ ਵਿਕਿਆ, ਉਸ ਦਾ ਬੇਸ ਪ੍ਰਾਈਸ 30 ਲੱਖ ਸੀ। 

Have something to say? Post your comment

ਅਤੇ ਖੇਡ ਖਬਰਾਂ

IPL 2026 Auction: ਸਭ ਤੋਂ ਵੱਡੇ ਪਰਸ ਵਾਲੀਆਂ ਇਨ੍ਹਾਂ ਦੋ ਟੀਮਾਂ 'ਚ ਟੱਕਰ, ਕੈਮਰਨ ਗ੍ਰੀਨ 'ਤੇ ਲੱਗੇਗੀ ਵੱਡੀ ਬੋਲੀ

IPL 2026 Auction: ਸਭ ਤੋਂ ਵੱਡੇ ਪਰਸ ਵਾਲੀਆਂ ਇਨ੍ਹਾਂ ਦੋ ਟੀਮਾਂ 'ਚ ਟੱਕਰ, ਕੈਮਰਨ ਗ੍ਰੀਨ 'ਤੇ ਲੱਗੇਗੀ ਵੱਡੀ ਬੋਲੀ

ਮਨੂ ਭਾਕਰ ਤੇ ਸਿਮਰਨਪ੍ਰੀਤ ਨੂੰ 25 ਮੀਟਰ ਪਿਸਟਲ ’ਚ ਸੋਨ ਤਮਗੇ

ਮਨੂ ਭਾਕਰ ਤੇ ਸਿਮਰਨਪ੍ਰੀਤ ਨੂੰ 25 ਮੀਟਰ ਪਿਸਟਲ ’ਚ ਸੋਨ ਤਮਗੇ

ਸ਼੍ਰੀਲੰਕਾ ਦਾ ਸਾਬਕਾ ਕ੍ਰਿਕਟਰ ਦਮਮਿਕਾ ਰਣਤੁੰਗਾ ਗ੍ਰਿਫਤਾਰ

ਸ਼੍ਰੀਲੰਕਾ ਦਾ ਸਾਬਕਾ ਕ੍ਰਿਕਟਰ ਦਮਮਿਕਾ ਰਣਤੁੰਗਾ ਗ੍ਰਿਫਤਾਰ

ਪ੍ਰਧਾਨ ਮੰਤਰੀ ਮੋਦੀ ਦੋ ਦਿਨਾਂ ਦੌਰੇ 'ਤੇ ਜੌਰਡਨ ਪਹੁੰਚੇ, ਦੋਵਾਂ ਦੇਸ਼ਾਂ ਦੇ ਸਬੰਧਾਂ ਦੀ ਮਜ਼ਬੂਤੀ 'ਤੇ ਹੋਵੇਗਾ ਜ਼ੋਰ

ਪ੍ਰਧਾਨ ਮੰਤਰੀ ਮੋਦੀ ਦੋ ਦਿਨਾਂ ਦੌਰੇ 'ਤੇ ਜੌਰਡਨ ਪਹੁੰਚੇ, ਦੋਵਾਂ ਦੇਸ਼ਾਂ ਦੇ ਸਬੰਧਾਂ ਦੀ ਮਜ਼ਬੂਤੀ 'ਤੇ ਹੋਵੇਗਾ ਜ਼ੋਰ

IPL 2026 Auction:ਕਦੋਂ, ਕਿੱਥੇ ਤੇ ਕਿੰਨੇ ਵਜੇ ਸ਼ੁਰੂ ਹੋਵੇਗੀ ਨਿਲਾਮੀ? ਜਾਣੋ ਪੂਰੀ ਡਿਟੇਲ

IPL 2026 Auction:ਕਦੋਂ, ਕਿੱਥੇ ਤੇ ਕਿੰਨੇ ਵਜੇ ਸ਼ੁਰੂ ਹੋਵੇਗੀ ਨਿਲਾਮੀ? ਜਾਣੋ ਪੂਰੀ ਡਿਟੇਲ

IND vs SA: ਟੀਮ ਇੰਡੀਆ ਨੂੰ ਵੱਡਾ ਝਟਕਾ, ਸਟਾਰ ਆਲਰਾਊਂਡਰ ਟੀ20 ਸੀਰੀਜ਼ ਤੋਂ ਬਾਹਰ

IND vs SA: ਟੀਮ ਇੰਡੀਆ ਨੂੰ ਵੱਡਾ ਝਟਕਾ, ਸਟਾਰ ਆਲਰਾਊਂਡਰ ਟੀ20 ਸੀਰੀਜ਼ ਤੋਂ ਬਾਹਰ

ਵਿਸ਼ਵ ਕੱਪ ਫਾਈਨਲ 'ਚ ਮੈਚ ਜੇਤੂ ਇਨਿੰਗ  ਦਾ ਕਮਾਲ, ਸ਼ੇਫਾਲੀ ਵਰਮਾ ਨੇ ਜਿੱਤਿਆ ICC ਦਾ 'ਵੱਡਾ' ਖਿਤਾਬ

ਵਿਸ਼ਵ ਕੱਪ ਫਾਈਨਲ 'ਚ ਮੈਚ ਜੇਤੂ ਇਨਿੰਗ ਦਾ ਕਮਾਲ, ਸ਼ੇਫਾਲੀ ਵਰਮਾ ਨੇ ਜਿੱਤਿਆ ICC ਦਾ 'ਵੱਡਾ' ਖਿਤਾਬ

ਭਾਰਤ ਦੇ ਨਵੀਂ ਗੇਂਦ ਦੇ ਗੇਂਦਬਾਜ਼ਾਂ ਨੇ ਸਾਡੇ ਲਈ ਸਮੱਸਿਆਵਾਂ ਪੈਦਾ ਕੀਤੀਆਂ: ਮਾਰਕਰਮ

ਭਾਰਤ ਦੇ ਨਵੀਂ ਗੇਂਦ ਦੇ ਗੇਂਦਬਾਜ਼ਾਂ ਨੇ ਸਾਡੇ ਲਈ ਸਮੱਸਿਆਵਾਂ ਪੈਦਾ ਕੀਤੀਆਂ: ਮਾਰਕਰਮ

ਮੈਂ ਫਾਰਮ ਤੋਂ ਬਾਹਰ ਨਹੀਂ ਹਾਂ, ਪਰ ਦੌੜਾਂ ਨਹੀਂ ਬਣ ਰਹੀਆਂ: ਸੂਰਿਆਕੁਮਾਰ ਯਾਦਵ

ਮੈਂ ਫਾਰਮ ਤੋਂ ਬਾਹਰ ਨਹੀਂ ਹਾਂ, ਪਰ ਦੌੜਾਂ ਨਹੀਂ ਬਣ ਰਹੀਆਂ: ਸੂਰਿਆਕੁਮਾਰ ਯਾਦਵ

SA ਖ਼ਿਲਾਫ਼ ਲੜੀ 'ਚ ਵਾਪਸੀ ਦੇ ਇਰਾਦੇ ਨਾਲ ਉਤਰੇਗੀ ਟੀਮ ਇੰਡੀਆ, ਅੱਜ ਖੇਡਿਆ ਜਾਵੇਗਾ ਤੀਜਾ ਟੀ-20 ਮੁਕਾਬਲਾ

SA ਖ਼ਿਲਾਫ਼ ਲੜੀ 'ਚ ਵਾਪਸੀ ਦੇ ਇਰਾਦੇ ਨਾਲ ਉਤਰੇਗੀ ਟੀਮ ਇੰਡੀਆ, ਅੱਜ ਖੇਡਿਆ ਜਾਵੇਗਾ ਤੀਜਾ ਟੀ-20 ਮੁਕਾਬਲਾ