Friday, September 11, 2026
BREAKING
ਵਿਦੇਸ਼ੀ ਫੁੱਲਾਂ ਨਾਲ ਸਜਿਆ ਸ੍ਰੀ ਹਰਿਮੰਦਰ ਸਾਹਿਬ, ਤਸਵੀਰਾਂ 'ਚ ਵੇਖੋ ਅਲੌਕਿਕ ਨਜ਼ਾਰਾ ਪੰਜਾਬ 'ਚ ਹੋ ਜਾਣਾ ਸੀ ਵੱਡਾ ਵਾਕਾ, ਟਾਰਗੇਟ ਕਿਲਿੰਗ ਦੀ ਵੱਡੀ ਸਾਜ਼ਿਸ਼ ਫੇਲ, ਹਥਿਆਰਾਂ ਸਣੇ 2 ਗ੍ਰਿਫ਼ਤਾਰ ਐੱਸ. ਆਈ. ਟੀ. ਅੱਗੇ ਪੇਸ਼ ਨਹੀਂ ਹੋਏ ਸੁਖਬੀਰ ਸਿੰਘ ਬਾਦਲ 100 ਅਰਬ ਡਾਲਰ ਤੱਕ ਪੁੱਜੇਗਾ ਭਾਰਤ-ਰੂਸ ਦਾ ਵਪਾਰ ! BRICS ਤੋਂ ਪਹਿਲਾਂ ਮਿਲੇ PM ਮੋਦੀ ਤੇ ਪੁਤਿਨ 9/11 ਹਮਲੇ ਦੀ 25ਵੀਂ ਵਰ੍ਹੇਗੰਢ: ਨਿਊਯਾਰਕ ਦੇ ਆਸਮਾਨ 'ਚ 2,977 ਡਰੋਨਾਂ ਨੇ ਬਣਾਏ 'ਟਵਿਨ ਟਾਵਰ' ਅਮਰੀਕਾ ਨਾਲ ਜੰਗ ਵਿਚਾਲੇ ਇਰਾਨੀ ਰਾਸ਼ਟਰਪਤੀ ਪਹੁੰਚੇ ਭਾਰਤ ! BRICS 'ਚ ਲੈਣਗੇ ਹਿੱਸਾ ਪੰਜਾਬ 'ਚ ਨਸ਼ਿਆਂ ਖ਼ਿਲਾਫ਼ ਭਾਜਪਾ ਦਾ ਵੱਡਾ ਐਕਸ਼ਨ, 18 ਸਤੰਬਰ ਤੋਂ 4 ਵੱਡੀਆਂ ਯਾਤਰਾਵਾਂ ਦਾ ਐਲਾਨ 12 ਕਿੱਲੋ ਤੋਂ ਵੱਧ ਹੈਰੋਇਨ ਸਮੇਤ ਤਰਨਤਾਰਨ ਦੇ 2 ਨੌਜਵਾਨ ਕਾਬੂ ਫੈਸਲਾਬਾਦ ਏਅਰਪੋਰਟ 'ਤੇ ਰੋਕੇ ਗਏ 104 ਸ਼ਰਧਾਲੂ, ਪਾਕਿ ਤੋਂ ਗੁਰਧਾਮਾਂ ਦੇ ਦਰਸ਼ਨਾਂ ਲਈ ਆ ਰਹੇ ਸਨ ਭਾਰਤ ਅਮਰੀਕਾ ਸਰਕਾਰ ਵੱਲੋਂ ਪੋਸਟਰ ’ਚ ਪੰਜਾਬੀ ਸਿੱਖਾਂ ਨੂੰ ਨਿਸ਼ਾਨਾ ਬਣਾਉਣਾ ਮੰਦਭਾਗਾ: ਐਡਵੋਕੇਟ ਧਾਮੀ

ਮਨੋਰੰਜਨ

"ਹੰਕਾਰ: ਦਿ ਰੋਅਰ" ਦਾ ਟ੍ਰੇਲਰ ਰਿਲੀਜ਼

11 ਸਤੰਬਰ, 2026 06:29 PM

ਮੁੰਬਈ : ਜੀਓਹੌਟਸਟਾਰ ਨੇ ਆਪਣੀ ਨਵੀਂ ਡਰਾਮਾ ਸੀਰੀਜ "ਹੁੰਕਾਰ: ਦਿ ਰੋਅਰ" ਦਾ ਟ੍ਰੇਲਰ ਰਿਲੀਜ਼ ਕੀਤਾ ਹੈ। ਬਿਰਲਾ ਸਟੂਡੀਓਜ਼ ਅਤੇ ਐਪਲਾਜ਼ ਐਂਟਰਟੇਨਮੈਂਟ ਦੁਆਰਾ, ਪਰਪਲ ਪੇਬਲ ਪਿਕਚਰਜ਼ ਅਤੇ ਮੰਗਤਾ ਫਿਲਮਜ਼ ਦੇ ਸਹਿਯੋਗ ਨਾਲ ਬਣੀ ਇਸ ਸੀਰੀਜ਼ ਦੀ ਪ੍ਰਿਯੰਕਾ ਚੋਪੜਾ ਜੋਨਾਸ ਕਾਰਜਕਾਰੀ ਨਿਰਮਾਤਾ ਹੈ। ਸੀਰੀਜ਼ ਦੀ ਕਹਾਣੀ ਮੀਨੂ (ਅਨੀਤਾ ਪੱਡਾ) ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਇੱਕ ਦੋਸ਼ ਤੋਂ ਬਾਅਦ, ਪਾਵਰ, ਵਿਸ਼ਵਾਸ ਅਤੇ ਸਮਾਜਿਕ ਧਾਰਨਾਵਾਂ ਦੀਆਂ ਗੁੰਝਲਾਂ ਦੇ ਵਿਚਕਾਰ ਸੱਚਾਈ ਲੱਭਣ ਲਈ ਸੰਘਰਸ਼ ਕਰਦੀ ਹੈ।

ਟ੍ਰੇਲਰ ਵਿੱਚ ਪੁਲਸ ਜਾਂਚ ਤੋਂ ਲੈ ਕੇ ਅਦਾਲਤ ਅਤੇ ਮੀਡੀਆ ਟ੍ਰਾਇਲ ਤੱਕ ਦੀਆਂ ਘਟਨਾਵਾਂ ਦਿਖਾਈਆਂ ਗਈਆਂ ਹਨ, ਜਿੱਥੇ ਹਰ ਮੋੜ 'ਤੇ ਕਹਾਣੀ ਵਿੱਚ ਨਵੇਂ ਸਵਾਲ ਅਤੇ ਰਹੱਸ ਸਾਹਮਣੇ ਆਉਂਦੇ ਹਨ। ਇਸ ਸੀਰੀਜ਼ ਵਿੱਚ ਫਾਤਿਮਾ ਸ਼ੇਖ, ਮੁਹੰਮਦ ਜ਼ੀਸ਼ਾਨ ਅਯੂਬ, ਅਰਜੁਨ ਮਾਥੁਰ, ਰਘੁਬੀਰ ਯਾਦਵ ਅਤੇ ਰਾਮ ਕਪੂਰ ਵੀ ਹਨ। ਇਸਦਾ ਨਿਰਦੇਸ਼ਨ ਕਰਨ ਡੀ. ਕਪਾੜੀਆ, ਨਿਤਿਆ ਮਹਿਰਾ ਅਤੇ ਹੀਰਾਜ਼ ਮਾਰਫਤੀਆ ਦੁਆਰਾ ਕੀਤਾ ਗਿਆ ਹੈ। ਪ੍ਰਿਯੰਕਾ ਚੋਪੜਾ ਜੋਨਾਸ ਨੇ ਕਿਹਾ ਕਿ ਉਹ ਅਜਿਹੀਆਂ ਕਹਾਣੀਆਂ ਦਾ ਸਮਰਥਨ ਕਰਨਾ ਚਾਹੁੰਦੀ ਹੈ ਜਿਨ੍ਹਾਂ ਵਿੱਚ ਸਮਾਜਿਕ ਸੰਦੇਸ਼ ਹੋਵੇ। ਉਨ੍ਹਾਂ ਅੱਗੇ ਕਿਹਾ ਕਿ ਪਰਪਲ ਪੇਬਲ ਪਿਕਚਰਜ਼ ਦਾ ਉਦੇਸ਼ ਨਿਡਰ ਫਿਲਮ ਨਿਰਮਾਤਾਵਾਂ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨਾ ਹੈ। "ਹੁੰਕਾਰ: ਦਿ ਰੋਅਰ" 25 ਸਤੰਬਰ ਤੋਂ ਜੀਓਹੌਟਸਟਾਰ 'ਤੇ ਵਿਸ਼ੇਸ਼ ਤੌਰ 'ਤੇ ਸਟ੍ਰੀਮ ਹੋਵੇਗੀ।

Have something to say? Post your comment

ਅਤੇ ਮਨੋਰੰਜਨ ਖਬਰਾਂ

"ਹੱਕ" ਨੂੰ ਸਿਰਫ਼ ਦੇਖਣ ਦੀ ਹੀ ਨਹੀਂ, ਸਗੋਂ ਇਸ 'ਤੇ ਚਰਚਾ ਵੀ ਹੋਣੀ ਚਾਹੀਦੀ ਹੈ: ਇਮਰਾਨ ਹਾਸ਼ਮੀ

ਸਿਨੇ ਕਾਈਂਡ ਅਵਾਰਡ 2026 'ਚ ਵਾਮਿਕਾ ਗੱਬੀ, ਰਿਤੇਸ਼ ਦੇਸ਼ਮੁਖ ਸਣੇ ਕਈ ਹੋਰ ਹਸਤੀਆਂ ਹੋਣਗੀਆਂ ਸਨਮਾਨਿਤ

ਸਿਨੇ ਕਾਈਂਡ ਅਵਾਰਡ 2026 'ਚ ਵਾਮਿਕਾ ਗੱਬੀ, ਰਿਤੇਸ਼ ਦੇਸ਼ਮੁਖ ਸਣੇ ਕਈ ਹੋਰ ਹਸਤੀਆਂ ਹੋਣਗੀਆਂ ਸਨਮਾਨਿਤ

'ਮਿਰਜ਼ਾਪੁਰ' ਫੈਮਿਲੀ ਨੇ ਫਿਲਮ ਨੂੰ ਮਿਲੇ ਪਿਆਰ ਲਈ ਦਰਸ਼ਕਾਂ ਦਾ ਕੀਤਾ ਧੰਨਵਾਦ

'ਮਿਰਜ਼ਾਪੁਰ' ਫੈਮਿਲੀ ਨੇ ਫਿਲਮ ਨੂੰ ਮਿਲੇ ਪਿਆਰ ਲਈ ਦਰਸ਼ਕਾਂ ਦਾ ਕੀਤਾ ਧੰਨਵਾਦ

"ਦਿ ਵਨ" ਦੇ ਗਾਣੇ 'ਛਠੀ ਮਈਆ' ਦੇ ਟੀਜ਼ਰ 'ਚ ਦਿਸੀ ਅਧਿਆਤਮਿਕ ਦੁਨੀਆ, ਤਮੰਨਾ ਨੇ ਖਿੱਚਿਆ ਧਿਆਨ

ਵਿਜੇ ਦੇਵਰਕੋਂਡਾ ਤੇ ਰਸ਼ਮਿਕਾ ਮੰਦਾਨਾ ਸਟਾਰਰ ਫਿਲਮ 'ਰਾਣਾਬਾਲੀ' ਦਾ ਟੀਜ਼ਰ ਰਿਲੀਜ਼

ਵਿਜੇ ਦੇਵਰਕੋਂਡਾ ਤੇ ਰਸ਼ਮਿਕਾ ਮੰਦਾਨਾ ਸਟਾਰਰ ਫਿਲਮ 'ਰਾਣਾਬਾਲੀ' ਦਾ ਟੀਜ਼ਰ ਰਿਲੀਜ਼

ਬੇਟੀ ਦੁਆ ਦੇ ਦੂਜੇ ਜਨਮਦਿਨ 'ਤੇ ਦੀਪਿਕਾ ਪਾਦੂਕੋਣ ਨੇ ਕਰਾਇਆ ਮੈਟਰਨਿਟੀ ਫੋਟੋਸ਼ੂਟ

ਬੇਟੀ ਦੁਆ ਦੇ ਦੂਜੇ ਜਨਮਦਿਨ 'ਤੇ ਦੀਪਿਕਾ ਪਾਦੂਕੋਣ ਨੇ ਕਰਾਇਆ ਮੈਟਰਨਿਟੀ ਫੋਟੋਸ਼ੂਟ

'5 ਕਰੋੜ ਜਮ੍ਹਾਂ ਕਰਵਾਓ ਨਹੀਂ ਤਾਂ..!' ਰਾਜਪਾਲ ਯਾਦਵ ਨੂੰ ਸੁਪਰੀਮ ਕੋਰਟ ਵੱਲੋਂ ਜਾਰੀ ਹੋਇਆ ਸਖ਼ਤ ਹੁਕਮ

'5 ਕਰੋੜ ਜਮ੍ਹਾਂ ਕਰਵਾਓ ਨਹੀਂ ਤਾਂ..!' ਰਾਜਪਾਲ ਯਾਦਵ ਨੂੰ ਸੁਪਰੀਮ ਕੋਰਟ ਵੱਲੋਂ ਜਾਰੀ ਹੋਇਆ ਸਖ਼ਤ ਹੁਕਮ

ਕ੍ਰਿਤੀ ਖਰਬੰਦਾ ਨੇ 'ਮਿਰਜ਼ਾਪੁਰ' 'ਚ ਅਲੀ ਫਜ਼ਲ ਦੇ ਪ੍ਰਦਰਸ਼ਨ ਦੀ ਕੀਤੀ ਪ੍ਰਸ਼ੰਸਾ

ਕ੍ਰਿਤੀ ਖਰਬੰਦਾ ਨੇ 'ਮਿਰਜ਼ਾਪੁਰ' 'ਚ ਅਲੀ ਫਜ਼ਲ ਦੇ ਪ੍ਰਦਰਸ਼ਨ ਦੀ ਕੀਤੀ ਪ੍ਰਸ਼ੰਸਾ

ਸੰਦੀਪਾ ਧਰ ਨੇ 'ਅਸੁਰ ਸੀਜ਼ਨ 3' ਦੀ ਸ਼ੂਟਿੰਗ ਕੀਤੀ ਸ਼ੁਰੂ

ਸੰਦੀਪਾ ਧਰ ਨੇ 'ਅਸੁਰ ਸੀਜ਼ਨ 3' ਦੀ ਸ਼ੂਟਿੰਗ ਕੀਤੀ ਸ਼ੁਰੂ

'ਮਿਰਜ਼ਾਪੁਰ: ਦਿ ਮੂਵੀ' ਦਾ ਬਾਕਸ ਆਫਿਸ 'ਤੇ ਕਬਜ਼ਾ, 3 ਦਿਨਾਂ 'ਚ ਕਮਾਈ 100 ਕਰੋੜ ਰੁਪਏ ਤੋਂ ਪਾਰ

'ਮਿਰਜ਼ਾਪੁਰ: ਦਿ ਮੂਵੀ' ਦਾ ਬਾਕਸ ਆਫਿਸ 'ਤੇ ਕਬਜ਼ਾ, 3 ਦਿਨਾਂ 'ਚ ਕਮਾਈ 100 ਕਰੋੜ ਰੁਪਏ ਤੋਂ ਪਾਰ