Monday, August 17, 2026
BREAKING
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਨੂੰ ਕੀਤੀ ਖ਼ਾਸ ਅਪੀਲ, ਘੱਟੋ-ਘੱਟ 3 ਬੱਚੇ ਕਰੋ ਫਗਵਾੜਾ ਦੇ ਮਸ਼ਹੂਰ ਹਸਪਤਾਲ 'ਚ ਲੱਗੀ ਅੱਗ! ਪਈਆਂ ਭਾਜੜਾਂ ਵੱਡੀ ਖ਼ਬਰ: ਮਨਪ੍ਰੀਤ ਸਿੰਘ ਬਾਦਲ ਨੂੰ ਭਾਜਪਾ ਨੇ ਦਿੱਤੀ ਵੱਡੀ ਜ਼ਿੰਮੇਵਾਰੀ, ਨਿਤਿਨ ਨਬੀਨ ਨੇ ਕੀਤਾ ਐਲਾਨ ਪਾਕਿਸਤਾਨ, ਤੁਰਕੀ ਤੇ ਸਾਊਦੀ ਅਰਬ ਵਿਚਾਲੇ ਹੋਏ ਰੱਖਿਆ ਸਮਝੌਤੇ 'ਤੇ ਟਰੰਪ ਦਾ ਵੱਡਾ ਬਿਆਨ ਚੰਡੀਗੜ੍ਹ ’ਚ ਕੌਮੀ ਇਨਸਾਫ਼ ਮੋਰਚਾ ਦੇ ਪ੍ਰਦਰਸ਼ਨਾਂ ਸਬੰਧੀ 4 FIR ਦਰਜ, 17 ਵਿਅਕਤੀ ਗ੍ਰਿਫ਼ਤਾਰ PGI ਦੇ ਹਜ਼ਾਰਾਂ ਮੁਲਾਜ਼ਮਾਂ ਨੂੰ ਵੱਡੀ ਰਾਹਤ, ਲੰਬੇ ਚਿਰਾਂ ਤੋਂ ਲਟਕੀ ਮੰਗ ਹੋਈ ਪੂਰੀ, ਹੁਣ ਐਮਰਜੈਂਸੀ 'ਚ... ਸ਼ੇਰ-ਏ-ਪੰਜਾਬ ਢਾਬਾ ਮਾਲਕ ਖ਼ਿਲਾਫ਼ ਗ਼ੈਰ-ਕਾਨੂੰਨੀ ਤੌਰ ’ਤੇ ਸ਼ਰਾਬ ਪਿਆਉਣ ਦੇ ਦੋਸ਼ ਹੇਠ ਕੇਸ ਦਰਜ ਭਾਰਤ-ਪਾਕਿ ਸਰਹੱਦ 'ਤੇ ਵਿਸ਼ੇਸ਼ ਤਰੀਕੇ ਨਾਲ ਮਨਾਇਆ ਜਾਵੇਗਾ 'ਰੱਖੜੀ' ਦਾ ਤਿਉਹਾਰ ਸ਼ਿਮਲਾ ਹੋਵੇਗਾ ਖ਼ਾਲਿਸਤਾਨ ਦੀ ਰਾਜਧਾਨੀ - ਗੁਰਪਤਵੰਤ ਸਿੰਘ ਪੰਨੂੰ ਤਿਆਰੀਆਂ ਮੁਕੰਮਲ: 23 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਆਰੰਭ ਹੋਵੇਗਾ 'ਮੀਰੀ-ਪੀਰੀ ਖਾਲਸਾ ਮਾਰਚ' ਦਾ ਦੂਜਾ ਪੜਾਅ

ਬਾਜ਼ਾਰ

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਇਆ ਉਛਾਲ, ਜਾਣੋ ਕੀ ਹੈ ਅੱਜ ਦਾ ਭਾਅ

17 ਅਗਸਤ, 2026 06:06 PM

ਨਵੀਂ ਦਿੱਲੀ : ਸੋਮਵਾਰ 17 ਅਗਸਤ ਨੂੰ ਸੋਨੇ ਚਾਂਦੀ ਖਰੀਦਣ ਦਾ ਸੋਚ ਰਹੇ ਹੋ ਤਾਂ ਪਹਿਲਾਂ ਕੀਮਤਾਂ ਜਰੂਰ ਜਾਣ ਲਵੋਂ । ਐਮ.ਸੀ.ਐਕਸ 'ਤੇ ਦੋਵਾਂ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਹੈ । ਖਬਰ ਲਿਖੇ ਜਾਣ ਤਕ ਸੋਨਾ 516 ਰੁਪਏ ਦੀ ਤੇਜ਼ੀ ਨਾਲ 1,55,022 ਰੁਪਏ ਪ੍ਰਤੀ 10 ਗ੍ਰਾਮ ਜਦਕਿ ਚਾਂਦੀ ਦੀ ਕੀਮਤ ਵਿੱਚ 1463 ਰੁਪਏ ਦਾ ਵਾਧਾ ਹੋਇਆ ਹੈ, ਇਕ ਕਿਲੋਗ੍ਰਾਮ ਚਾਂਦੀ 2,37,387 ਰੁਪਏ 'ਤੇ ਹੈ ।

ਇੰਟਰਨੈਸ਼ਨਲ ਮਾਰਕਿਟ ਵਿੱਚ ਸੋਨਾ-ਚਾਂਦੀ ਦੀ ਕੀਮਤ
Comex ਵਿੱਚ ਸੋਨਾ ਅਤੇ ਚਾਂਦੀ ਦੋਵਾਂ ਦੀ ਕੀਮਤ ਵਿੱਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ । ਸੋਨਾ 0.33 ਫੀਸਦੀ ਤਕ ਵਧ ਕੇ 4451.90 ਰੁਪਏ ਪ੍ਰਤੀ ਔਂਸ 'ਤੇ ਪਹੁੰਚ ਗਈ । ਉੱਥੇ ਹੀ ਚਾਂਦੀ ਦੀ ਕੀਮਤ 0.94 ਫੀਸਦੀ ਤਕ ਵਧ ਗਈ ਅਤੇ ਕੀਮਤ 65.72 ਡਾਲਰ ਪ੍ਰਤੀ ਔਸ 'ਤੇ ਕਾਰੋਬਾਰ ਕਰਦੀ ਦਿਖਾਈ ਦਿੱਤੀ ।

Have something to say? Post your comment

ਅਤੇ ਬਾਜ਼ਾਰ ਖਬਰਾਂ

ਰੁਪਿਆ ਹੋਵੇਗਾ ਹੋਰ ਕਮਜ਼ੋਰ, ਪ੍ਰਤੀ ਡਾਲਰ 99 ਰੁਪਏ ਤੱਕ ਡਿੱਗਣ ਦਾ ਅਨੁਮਾਨ, BMI ਨੇ ਪ੍ਰਗਟ ਕੀਤਾ ਖਦਸ਼ਾ

ਰੁਪਿਆ ਹੋਵੇਗਾ ਹੋਰ ਕਮਜ਼ੋਰ, ਪ੍ਰਤੀ ਡਾਲਰ 99 ਰੁਪਏ ਤੱਕ ਡਿੱਗਣ ਦਾ ਅਨੁਮਾਨ, BMI ਨੇ ਪ੍ਰਗਟ ਕੀਤਾ ਖਦਸ਼ਾ

ਅਸਮਾਨੀਂ ਪਹੁੰਚੀਆਂ ਹਰੇ ਧਨੀਏ ਦੀਆਂ ਕੀਮਤਾਂ, ਅਦਰਕ ਅਤੇ ਲਸਣ ਵੀ ਹੋਏ ਮਹਿੰਗੇ

ਅਸਮਾਨੀਂ ਪਹੁੰਚੀਆਂ ਹਰੇ ਧਨੀਏ ਦੀਆਂ ਕੀਮਤਾਂ, ਅਦਰਕ ਅਤੇ ਲਸਣ ਵੀ ਹੋਏ ਮਹਿੰਗੇ

IPO ਦੀ 30 ਦਿਨਾ ਲਾਕ-ਇਨ ਮਿਆਦ ’ਚ FPI ਸਭ ਤੋਂ ਵੱਡੇ ਵਿਕਵਾਲ : ਸੇਬੀ ਅਧਿਐਨ

IPO ਦੀ 30 ਦਿਨਾ ਲਾਕ-ਇਨ ਮਿਆਦ ’ਚ FPI ਸਭ ਤੋਂ ਵੱਡੇ ਵਿਕਵਾਲ : ਸੇਬੀ ਅਧਿਐਨ

ਪਿਆਜ਼ ਦੀਆਂ ਕੀਮਤਾਂ 'ਚ 25% ਵਾਧਾ, ਸਤੰਬਰ ਦੀ ਬਾਰਿਸ਼ 'ਤੇ ਟਿਕੀ ਅੱਗੇ ਦੀ ਕੀਮਤ

ਪਿਆਜ਼ ਦੀਆਂ ਕੀਮਤਾਂ 'ਚ 25% ਵਾਧਾ, ਸਤੰਬਰ ਦੀ ਬਾਰਿਸ਼ 'ਤੇ ਟਿਕੀ ਅੱਗੇ ਦੀ ਕੀਮਤ

ਭਾਰਤੀ ਬੈਂਕਾਂ 'ਚ ਜਮ੍ਹਾਂ ਰਾਸ਼ੀ 'ਚ 3 ਪੰਦਰਵਾੜਿਆਂ 'ਚ 115 ਬਿਲੀਅਨ ਡਾਲਰ ਦਾ ਵੱਡਾ ਉਛਾਲ

ਭਾਰਤੀ ਬੈਂਕਾਂ 'ਚ ਜਮ੍ਹਾਂ ਰਾਸ਼ੀ 'ਚ 3 ਪੰਦਰਵਾੜਿਆਂ 'ਚ 115 ਬਿਲੀਅਨ ਡਾਲਰ ਦਾ ਵੱਡਾ ਉਛਾਲ

ਰਤਨ ਟਾਟਾ ਵੱਲੋਂ ਚੁਣੇ ਗਏ ਚੰਦਰਸ਼ੇਖਰਨ ਨੇ TATA Sons ਦੇ ਚੇਅਰਮੈਨ ਦੇ ਅਹੁਦੇ ਦਿੱਤਾ ਅਸਤੀਫ਼ਾ

ਰਤਨ ਟਾਟਾ ਵੱਲੋਂ ਚੁਣੇ ਗਏ ਚੰਦਰਸ਼ੇਖਰਨ ਨੇ TATA Sons ਦੇ ਚੇਅਰਮੈਨ ਦੇ ਅਹੁਦੇ ਦਿੱਤਾ ਅਸਤੀਫ਼ਾ

ਅਮਰੀਕਾ-ਈਰਾਨ ਮਾਮਲੇ ਨੇ ਦੁਚਿੱਤੀ 'ਚ ਪਾਏ ਨਿਵੇਸ਼ਕ, ਸੈਂਸੈਕਸ 388 ਅੰਕ ਟੁੱਟਿਆ, 1.6 ਲੱਖ ਕਰੋੜ ਡੁੱਬੇ

ਅਮਰੀਕਾ-ਈਰਾਨ ਮਾਮਲੇ ਨੇ ਦੁਚਿੱਤੀ 'ਚ ਪਾਏ ਨਿਵੇਸ਼ਕ, ਸੈਂਸੈਕਸ 388 ਅੰਕ ਟੁੱਟਿਆ, 1.6 ਲੱਖ ਕਰੋੜ ਡੁੱਬੇ

ਭਾਰਤੀ ਕੰਪਨੀਆਂ ਨੇ 360 ਤੋਂ ਵੱਧ IPO ਰਾਹੀਂ ਜੁਟਾਏ 1.90 ਲੱਖ ਕਰੋੜ ਰੁਪਏ

ਭਾਰਤੀ ਕੰਪਨੀਆਂ ਨੇ 360 ਤੋਂ ਵੱਧ IPO ਰਾਹੀਂ ਜੁਟਾਏ 1.90 ਲੱਖ ਕਰੋੜ ਰੁਪਏ

ਦੇਸ਼ ’ਚ ਬੇਰੋਜ਼ਗਾਰੀ ਦਰ ਜੂਨ ਤਿਮਾਹੀ ’ਚ ਲੱਗਭਗ ਸਥਿਰ : ਸਰਕਾਰੀ ਸਰਵੇਖਣ

ਦੇਸ਼ ’ਚ ਬੇਰੋਜ਼ਗਾਰੀ ਦਰ ਜੂਨ ਤਿਮਾਹੀ ’ਚ ਲੱਗਭਗ ਸਥਿਰ : ਸਰਕਾਰੀ ਸਰਵੇਖਣ

ਰੂਸ ’ਤੇ ਅਮਰੀਕੀ ਪਾਬੰਦੀਆਂ ਨਾਲ ਤੇਲ ਸਪਲਾਈ ’ਤੇ ਵਧਿਆ ਖਤਰਾ

ਰੂਸ ’ਤੇ ਅਮਰੀਕੀ ਪਾਬੰਦੀਆਂ ਨਾਲ ਤੇਲ ਸਪਲਾਈ ’ਤੇ ਵਧਿਆ ਖਤਰਾ