ਇਸ ਮੌਕੇ ਤੇ ਸ੍ਰੀ ਰਾਕੇਸ਼ ਜਿੰਦਲ ਸੀ, ਏ, ਸਪੁੱਤਰ ਸਵ, ਬਾਬੂ ਆਨੰਦ ਸਰੂਪ ਜੀ, ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਰਾਕੇਸ਼ ਗਰਗ, ਗੋਪਾਲ ਸ਼ਰਮਾ, ਸਿ਼ਵ ਜਿੰਦਲ, ਤਨੁੱਜ ਜਿੰਦਲ, ਰਾਜੇਸ਼ ਗਰਗ ਤੇ ਪ੍ਰਿਸੀਪਲ ਦਿਨੇਸ਼ ਗੁਪਤਾ ਤੇ ਅਧਾਰਿਤ ਇੱਕ ਮੈਨੇਜਮੋਂਟ ਕਮੇਟੀ ਦੀ ਗਠਨ ਕੀਤਾ ਗਿਆ ਜੋ ਸਾਰੇ ਕੰਮਾਂ ਦੀ ਦੇਖ ਰੇਖ ਕਰੇਗੀ। ਇਸ ਮੋਕੇ ਤੇ ਅਗਰਵਾਲ ਸਭਾ ਦੇ ਚੀਫ ਪੈਟਰਨ ਤੇ ਨਗਰ ਕੌਸਲ ਦੇ ਪ੍ਰਧਾਨ ਮਨਪ੍ਰੀਤ ਬਾਂਸਲ, ਅਗਰਵਾਲ ਸਭਾ ਦੇ ਪ੍ਰਧਾਨ ਵਿਕਰਮ ਗਰਗ ਵਿੱਕੀ,ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਰਾਕੇਸ਼ ਗਰਗ, ਗੋਪਾਲ ਸ਼ਰਮਾ, ਸਿਵ ਜਿੰਦਲ,ਰਾਮ ਲਾਲ ਰਾਮਾ ਆਲਮਪੁਰੀਆ, ਬਲਵਿੰਦਰ ਬਾਂਸਲ, ਭੂਸ਼ਣ ਕਾਂਸਲ, ਕ੍ਰਿਸ਼ਨ ਸੰਦੋਹਾ, ਡਾ, ਸੱਤਪਾਲ ਗਰਗ, ਡਾ, ਪਵਨ ਧਰਮਗੜ੍ਹ, ਨਰੇਸ਼ ਸਿੰਗਲਾ, ਸੰਜੀਵ ਜਿੰਦਲ, ਚੰਦਰ ਪ੍ਰਕਾਸ਼, ਹਕੂਮਤ ਰਾਏ ਜਿੰਦਲ, ਤਨੁੱਜ ਜਿੰਦਲ, ਪ੍ਰਿਸੀਪਲ ਦਿਨੇਸ਼ ਗੁਪਤਾ, ਰਾਜਨ ਹੋਡਲਾ, ਪ੍ਰਿਸੀਪਲ ਅਮਿੱਤ ਡੋਗਰਾ, ਰਾਜਨ ਸਿੰਗਲਾ, ਸਾਹਿਲ ਬਾਂਸਲ ਐਡਵੋਕੇਟ, ਧੀਰਜ ਗੋਇਲ, ਇੰਜੀ, ਰਾਜੇਸ਼ ਗਰਗ, ਯਸ਼ਪਾਲ ਸਿੰਗਲਾ, ਰਾਜਿੰਦਰ ਗੋਇਲ