Tuesday, March 31, 2026
BREAKING
“ਮੋਟਰ ਤੇ ਮੁਸ਼ਾਇਰਾ ਅਤੇ ਓਪਨ ਮਾਈਕ” – ਤਾਰਿਆਂ ਹੇਠ ਇਕ ਵਿਲੱਖਣ ਸਭਿਆਚਾਰਕ ਸ਼ਾਮ ਜ਼ਿਲ੍ਹਾ ਪੈਨਸ਼ਨਰ ਭਲਾਈ ਸੰਸਥਾ ਦੀ ਮਹੀਨਾਵਾਰ ਮੀਟਿੰਗ ਮੁਹਾਲੀ ਵਿਖੇ ਸ. ਸੁਖਦੀਪ ਸਿੰਘ ਨਿਆਂ ਸਹਿਰ ਦੀ ਪ੍ਰਧਾਨਗੀ ਹੇਠ ਹੋਈ ਸ਼੍ਰੀ ਰਾਮਲੀਲਾ ਡਰਾਮਾਟਿਕ ਕਲੱਬ ਖਰੜ ਵੱਲੋਂ ਪਹਿਲਾ ਵਿਸ਼ਾਲ ਮਾਤਾ ਰਾਣੀ ਦਾ ਜਾਗਰਨ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਦਾਨਵੀਰ ਫਾਊਂਡੇਸ਼ਨ ਐਨ.ਜੀ.ਓ. (ਰਜਿ.) ਖਰੜ ਵੱਲੋਂ ਅੱਜ ਇਕ ਜ਼ਰੂਰਤਮੰਦ ਪਰਿਵਾਰ ਦੀ ਮਦਦ ਲਈ 1 ਲੱਖ ਰੁਪਏ ਦਾ ਦਿੱਤਾ ਗਿਆ ਚੈੱਕ । ਨਗਰ ਕੌਂਸਲ ਖਰੜ ਵਿਖੇ ਕਰਮਚਾਰੀ ਗੁਰਮੇਲ ਸਿੰਘ 31 ਸਾਲਾਂ ਦੀ ਸੇਵਾ ਕਰਦੇ ਹੋਏ ਸੇਵਾ ਮੁਕਤ। ਖਰੜ ਵਿੱਚ ਵਿਕਾਸ ਕਾਰਜਾਂ ਚ ਤੇਜ਼ੀ – ਲਗਭਗ 100 ਕਰੋੜ ਰੁਪਏ ਦੇ ਨਵੇਂ ਪ੍ਰੋਜੈਕਟ ਮਨਜ਼ੂਰ, ਖਰੜ–ਲਾਂਡਰਾ ਰੋਡ ਦੀ ਮੁਰੰਮਤ ਅਤੇ ਨਵੀਨੀਕਰਨ ਲਈ ਟੈਂਡਰ ਜਾਰੀ ਕਮਿਊਨਟੀ ਹੈਲਥ ਅਫਸਰਾਂ ਨੂੰ ਐੱਨ.ਸੀ.ਡੀ. ਪੋਰਟਲ ਦੀ ਟ੍ਰੇਨਿੰਗ ਦਿੱਤੀ  ਜਿਲਾ ਸਿਹਤ ਸੁਸਾਇਟੀ ਦੀ ਮੀਟਿੰਗ ਵਿੱਚ ਸਿਹਤ ਪ੍ਰੋਗਰਾਮਾਂ ਦੀ ਸਮੀਖਿਆ ਕੀਤੀ ਸੁਨਾਮ ਆਸ਼ਰਮ ਵਿੱਚ ‘ਵਿਸ਼ਵ ਜਲ ਦਿਵਸ 2026’ ਮਨਾਇਆ, ਜਲ ਸੰਭਾਲ ਲਈ ਸੰਗਤ ਨੂੰ ਕੀਤਾ ਜਾਗਰੂਕ ਐਮ ਜੇ ਹਜਪਤਾਲ ਵੱਲੋਂ ਅਗਰਵਾਲ ਸਭਾ ਦੇ ਸਹਿਯੋਗ ਨਾਲ ਮੈਡੀਕਲ ਕੈਂਪ ਲਾਇਆ ਗਿਆ

ਪੰਜਾਬ

ਸਿਹਤ ਵਿਭਾਗ ਆਮ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ 

31 ਮਾਰਚ, 2026 02:41 PM
ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਅੱਜ ਸਿਵਲ ਸਰਜਨ ਦਫ਼ਤਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਆਮ ਆਦਮੀ ਕਲੀਨਕਾਂ ਵਿੱਚ ਨਵੇਂ ਸਟਾਫ ਦੀ ਨਿਯੁਕਤੀ ਕੀਤੀ ਹੈ।
 
ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਸਿਹਤ ਬਲਾਕ ਸੁੱਜੋਂ ਅਧੀਨ ਆਮ ਆਦਮੀ ਕਲੀਨਕ, ਖਟਕੜ ਕਲਾਂ ਵਿੱਚ ਮੋਨਿਕਾ ਨੂੰ ਬਤੌਰ ਫਾਰਮਾਸਿਸਟ ਤੇ ਕੁਸ਼ਵਿੰਦਰ ਕੌਰ ਨੂੰ ਬਤੌਰ ਕਲੀਨਿਕਲ ਅਸਿਸਟੈਂਟ ਇੰਪੈਨਲ ਕੀਤਾ ਹੈ। ਇਸੇ ਤਰ੍ਹਾਂ ਸਿਹਤ ਬਲਾਕ ਮੁਕੰਦਪੁਰ ਅਧੀਨ ਆਮ ਆਦਮੀ ਕਲੀਨਕ, ਖਾਨਖਾਨਾ ਵਿੱਚ ਮਨਜੋਤ ਸਿੰਘ ਨੂੰ ਬਤੌਰ ਫਾਰਮਾਸਿਸਟ ਇੰਪੈਨਲ ਕੀਤਾ ਹੈ।
 
ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ ਨੇ ਸਟਾਫ ਮੈਂਬਰਾਂ ਨੂੰ ਇੰਮਪੈਨਲਮੈੰਟ ਪੱਤਰ ਸੌਂਪਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਆਮ ਲੋਕਾਂ ਨੂੰ ਉੱਚ ਮਿਆਰੀ ਅਤੇ ਮੁਫ਼ਤ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ, ਜਿੱਥੇ ਮਰੀਜ਼ਾਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਮੁਫ਼ਤ ਇਲਾਜ ਦੀ ਸੁਵਿਧਾ ਪ੍ਰਦਾਨ ਕੀਤੀ ਜਾ ਰਹੀ ਹੈ।
 
ਡਾ. ਸਿੰਘ ਨੇ ਸਮੁੱਚੇ ਨਵਨਿਯੁਕਤ ਸਟਾਫ ਨੂੰ ਆਪਣੀਆਂ ਜ਼ਿੰਮੇਵਾਰੀਆਂ ਇਮਾਨਦਾਰੀ, ਨਿਸ਼ਠਾ ਅਤੇ ਮਰੀਜ਼-ਮਿੱਤਰ ਭਾਵਨਾ ਨਾਲ ਨਿਭਾਉਣ ਦੀ ਹਦਾਇਤ ਵੀ ਕੀਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਵਿੱਚ ਰੋਜ਼ਾਨਾ ਆਉਣ ਵਾਲੇ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ, ਮੁਫ਼ਤ ਦਵਾਈਆਂ ਅਤੇ ਲੈਬ ਟੈਸਟਾਂ ਦੀ ਸੁਵਿਧਾ ਮੁਹੱਈਆ ਕਰਵਾਉਣਾ ਪੰਜਾਬ ਸਰਕਾਰ ਦੀ ਪ੍ਰਾਥਮਿਕਤਾ ਹੈ।
 
ਉਨ੍ਹਾਂ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕਲੀਨਿਕਾਂ ਵਿੱਚ ਉਪਲਬੱਧ ਮੁਫ਼ਤ ਸਿਹਤ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ।
 
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਮ ਸਿੰਘ ਪੀ.ਏ. ਟੂ ਸਿਵਲ ਸਰਜਨ ਅਜੇ ਕੁਮਾਰ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ। 
 
Have something to say? Post your comment

ਅਤੇ ਪੰਜਾਬ ਖਬਰਾਂ

“ਮੋਟਰ ਤੇ ਮੁਸ਼ਾਇਰਾ ਅਤੇ ਓਪਨ ਮਾਈਕ” – ਤਾਰਿਆਂ ਹੇਠ ਇਕ ਵਿਲੱਖਣ ਸਭਿਆਚਾਰਕ ਸ਼ਾਮ

“ਮੋਟਰ ਤੇ ਮੁਸ਼ਾਇਰਾ ਅਤੇ ਓਪਨ ਮਾਈਕ” – ਤਾਰਿਆਂ ਹੇਠ ਇਕ ਵਿਲੱਖਣ ਸਭਿਆਚਾਰਕ ਸ਼ਾਮ

ਜ਼ਿਲ੍ਹਾ ਪੈਨਸ਼ਨਰ ਭਲਾਈ ਸੰਸਥਾ ਦੀ ਮਹੀਨਾਵਾਰ ਮੀਟਿੰਗ ਮੁਹਾਲੀ ਵਿਖੇ ਸ. ਸੁਖਦੀਪ ਸਿੰਘ ਨਿਆਂ ਸਹਿਰ ਦੀ ਪ੍ਰਧਾਨਗੀ ਹੇਠ ਹੋਈ

ਜ਼ਿਲ੍ਹਾ ਪੈਨਸ਼ਨਰ ਭਲਾਈ ਸੰਸਥਾ ਦੀ ਮਹੀਨਾਵਾਰ ਮੀਟਿੰਗ ਮੁਹਾਲੀ ਵਿਖੇ ਸ. ਸੁਖਦੀਪ ਸਿੰਘ ਨਿਆਂ ਸਹਿਰ ਦੀ ਪ੍ਰਧਾਨਗੀ ਹੇਠ ਹੋਈ

ਸ਼੍ਰੀ ਰਾਮਲੀਲਾ ਡਰਾਮਾਟਿਕ ਕਲੱਬ ਖਰੜ ਵੱਲੋਂ ਪਹਿਲਾ ਵਿਸ਼ਾਲ ਮਾਤਾ ਰਾਣੀ ਦਾ ਜਾਗਰਨ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ।

ਸ਼੍ਰੀ ਰਾਮਲੀਲਾ ਡਰਾਮਾਟਿਕ ਕਲੱਬ ਖਰੜ ਵੱਲੋਂ ਪਹਿਲਾ ਵਿਸ਼ਾਲ ਮਾਤਾ ਰਾਣੀ ਦਾ ਜਾਗਰਨ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ।

ਦਾਨਵੀਰ ਫਾਊਂਡੇਸ਼ਨ ਐਨ.ਜੀ.ਓ. (ਰਜਿ.) ਖਰੜ ਵੱਲੋਂ ਅੱਜ ਇਕ ਜ਼ਰੂਰਤਮੰਦ ਪਰਿਵਾਰ ਦੀ ਮਦਦ ਲਈ 1 ਲੱਖ ਰੁਪਏ ਦਾ ਦਿੱਤਾ ਗਿਆ ਚੈੱਕ ।

ਦਾਨਵੀਰ ਫਾਊਂਡੇਸ਼ਨ ਐਨ.ਜੀ.ਓ. (ਰਜਿ.) ਖਰੜ ਵੱਲੋਂ ਅੱਜ ਇਕ ਜ਼ਰੂਰਤਮੰਦ ਪਰਿਵਾਰ ਦੀ ਮਦਦ ਲਈ 1 ਲੱਖ ਰੁਪਏ ਦਾ ਦਿੱਤਾ ਗਿਆ ਚੈੱਕ ।

ਨਗਰ ਕੌਂਸਲ ਖਰੜ ਵਿਖੇ ਕਰਮਚਾਰੀ ਗੁਰਮੇਲ ਸਿੰਘ 31 ਸਾਲਾਂ ਦੀ ਸੇਵਾ ਕਰਦੇ ਹੋਏ ਸੇਵਾ ਮੁਕਤ।

ਨਗਰ ਕੌਂਸਲ ਖਰੜ ਵਿਖੇ ਕਰਮਚਾਰੀ ਗੁਰਮੇਲ ਸਿੰਘ 31 ਸਾਲਾਂ ਦੀ ਸੇਵਾ ਕਰਦੇ ਹੋਏ ਸੇਵਾ ਮੁਕਤ।

ਖਰੜ ਵਿੱਚ ਵਿਕਾਸ ਕਾਰਜਾਂ ਚ ਤੇਜ਼ੀ – ਲਗਭਗ 100 ਕਰੋੜ ਰੁਪਏ ਦੇ ਨਵੇਂ ਪ੍ਰੋਜੈਕਟ ਮਨਜ਼ੂਰ, ਖਰੜ–ਲਾਂਡਰਾ ਰੋਡ ਦੀ ਮੁਰੰਮਤ ਅਤੇ ਨਵੀਨੀਕਰਨ ਲਈ ਟੈਂਡਰ ਜਾਰੀ

ਖਰੜ ਵਿੱਚ ਵਿਕਾਸ ਕਾਰਜਾਂ ਚ ਤੇਜ਼ੀ – ਲਗਭਗ 100 ਕਰੋੜ ਰੁਪਏ ਦੇ ਨਵੇਂ ਪ੍ਰੋਜੈਕਟ ਮਨਜ਼ੂਰ, ਖਰੜ–ਲਾਂਡਰਾ ਰੋਡ ਦੀ ਮੁਰੰਮਤ ਅਤੇ ਨਵੀਨੀਕਰਨ ਲਈ ਟੈਂਡਰ ਜਾਰੀ

ਕਮਿਊਨਟੀ ਹੈਲਥ ਅਫਸਰਾਂ ਨੂੰ ਐੱਨ.ਸੀ.ਡੀ. ਪੋਰਟਲ ਦੀ ਟ੍ਰੇਨਿੰਗ ਦਿੱਤੀ 

ਕਮਿਊਨਟੀ ਹੈਲਥ ਅਫਸਰਾਂ ਨੂੰ ਐੱਨ.ਸੀ.ਡੀ. ਪੋਰਟਲ ਦੀ ਟ੍ਰੇਨਿੰਗ ਦਿੱਤੀ 

ਜਿਲਾ ਸਿਹਤ ਸੁਸਾਇਟੀ ਦੀ ਮੀਟਿੰਗ ਵਿੱਚ ਸਿਹਤ ਪ੍ਰੋਗਰਾਮਾਂ ਦੀ ਸਮੀਖਿਆ ਕੀਤੀ

ਜਿਲਾ ਸਿਹਤ ਸੁਸਾਇਟੀ ਦੀ ਮੀਟਿੰਗ ਵਿੱਚ ਸਿਹਤ ਪ੍ਰੋਗਰਾਮਾਂ ਦੀ ਸਮੀਖਿਆ ਕੀਤੀ

ਸੁਨਾਮ ਆਸ਼ਰਮ ਵਿੱਚ ‘ਵਿਸ਼ਵ ਜਲ ਦਿਵਸ 2026’ ਮਨਾਇਆ, ਜਲ ਸੰਭਾਲ ਲਈ ਸੰਗਤ ਨੂੰ ਕੀਤਾ ਜਾਗਰੂਕ

ਸੁਨਾਮ ਆਸ਼ਰਮ ਵਿੱਚ ‘ਵਿਸ਼ਵ ਜਲ ਦਿਵਸ 2026’ ਮਨਾਇਆ, ਜਲ ਸੰਭਾਲ ਲਈ ਸੰਗਤ ਨੂੰ ਕੀਤਾ ਜਾਗਰੂਕ

ਐਮ ਜੇ ਹਜਪਤਾਲ ਵੱਲੋਂ ਅਗਰਵਾਲ ਸਭਾ ਦੇ ਸਹਿਯੋਗ ਨਾਲ ਮੈਡੀਕਲ ਕੈਂਪ ਲਾਇਆ ਗਿਆ

ਐਮ ਜੇ ਹਜਪਤਾਲ ਵੱਲੋਂ ਅਗਰਵਾਲ ਸਭਾ ਦੇ ਸਹਿਯੋਗ ਨਾਲ ਮੈਡੀਕਲ ਕੈਂਪ ਲਾਇਆ ਗਿਆ