Friday, August 14, 2026
BREAKING
ਭਾਰਤ ਆਉਣਗੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ! ਬ੍ਰਿਕਸ ਸੰਮੇਲਨ 'ਚ ਹੋਣਗੇ ਸ਼ਾਮਲ ਰਾਸ਼ਨ ਲੈਣ ਦਾ ਤਰੀਕਾ ਅੱਜ ਤੋਂ ਬਦਲਿਆ, ਕਾਰਡ ਧਾਰਕਾਂ ਲਈ ਆਇਆ ਨਵਾਂ ਡਿਜੀਟਲ ਸਿਸਟਮ, ਚੰਡੀਗੜ੍ਹ 'ਚ ਹੁਣ... ਅੰਬਾਲਾ 'ਚ ਸਿੱਖਾਂ 'ਤੇ ਲਾਠੀਚਾਰਜ ਦੀ ਜਥੇਦਾਰ ਗੜਗੱਜ ਨੇ ਕੀਤੀ ਸਖ਼ਤ ਨਿੰਦਾ JP ਨੱਢਾ ਦੀ ਵਿਗੜੀ ਸਿਹਤ, ਏਮਜ਼ ਹਸਪਤਾਲ 'ਚ ਦਾਖ਼ਲ ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦਾ ਪਹਿਲਾ ਬਿਆਨ, ਹਸਪਤਾਲ 'ਤੋਂ ਮਿਲੀ ਛੁੱਟੀ ਪੰਜਾਬ 'ਚ 20.66 ਲੱਖ ਵੋਟਰਾਂ ਦੇ ਨਾਂ ਕੱਟੇ, ਜਾਣੋ ਕਿਉਂ ਲਿਆ ਗਿਆ ਵੱਡਾ ਐਕਸ਼ਨ ਹਿਮਾਚਲ ਪ੍ਰਦੇਸ਼ ਦੇ ਪੁਲਸ ਥਾਣੇ 'ਚ IED ਧਮਾਕੇ 'ਚ ਸ਼ਾਮਲ ਤਿੰਨ ਦੋਸ਼ੀਆਂ ਨੂੰ NIA ਨੇ ਕੀਤਾ ਗ੍ਰਿਫ਼ਤਾਰ ਸਾਬਕਾ ਜਥੇਦਾਰ ਦੇ ਘਰ ਹੋਈ ਫਾਇਰਿੰਗ 'ਤੇ RP ਸਿੰਘ ਨੇ ਚੁੱਕੇ ਸਵਾਲ ਅਮਿਤ ਸ਼ਾਹ ਨੇ ਹਰਸਿਮਰਤ ਬਾਦਲ ਨੂੰ ਫੋਨ ਕਰਕੇ ਪੁੱਛਿਆ ਸੁਖਬੀਰ ਬਾਦਲ ਦਾ ਹਾਲ-ਚਾਲ ਪਿਆਜ਼ ਦੀਆਂ ਕੀਮਤਾਂ 'ਚ 25% ਵਾਧਾ, ਸਤੰਬਰ ਦੀ ਬਾਰਿਸ਼ 'ਤੇ ਟਿਕੀ ਅੱਗੇ ਦੀ ਕੀਮਤ

ਮਨੋਰੰਜਨ

'ਸਾਲਾਰ 2' ਬਾਰੇ ਵੱਡੀ ਅਪਡੇਟ, ਹੋਮਬਲੇ ਫਿਲਮਜ਼ ਨੇ ਪ੍ਰੀ-ਪ੍ਰੋਡਕਸ਼ਨ ਦਾ ਕੰਮ ਕੀਤਾ ਸ਼ੁਰੂ

14 ਅਗਸਤ, 2026 05:34 PM

ਮੁੰਬਈ : ਹੋਮਬਲੇ ਫਿਲਮਜ਼ ਦੀ ਸੁਪਰਹਿੱਟ ਫ੍ਰੈਂਚਾਇਜ਼ੀ 'ਸਾਲਾਰ' ਦਾ ਅਗਲਾ ਅਧਿਆਇ 'ਸਾਲਾਰ 2: ਸ਼ੌਰਯਾਂਗ ਪਰਵਮ' ਹੁਣ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਫਿਲਮ ਦਾ ਪ੍ਰੀ-ਪ੍ਰੋਡਕਸ਼ਨ ਕੰਮ ਸ਼ੁਰੂ ਹੋ ਗਿਆ ਹੈ। ਨਿਰਮਾਤਾ ਵਿਜੇ ਕਿਰਾਗੰਦੁਰ ਅਤੇ ਨਿਰਦੇਸ਼ਕ ਪ੍ਰਸ਼ਾਂਤ ਨੀਲ ਇੱਕ ਵਾਰ ਫਿਰ ਇਸ ਮਹੱਤਵਾਕਾਂਖੀ ਪ੍ਰੋਜੈਕਟ ਨੂੰ ਵੱਡੇ ਪੱਧਰ 'ਤੇ ਤਿਆਰ ਕਰਨ ਲਈ ਸਹਿਯੋਗ ਕਰ ਰਹੇ ਹਨ। 'ਸਾਲਾਰ: ਪਾਰਟ 1: ਸੀਜ਼ਫਾਇਰ' ਨੇ ਦਮਦਾਰ ਕਹਾਣੀ, ਜਬਰਦਸਤ ਐਕਸ਼ਨ ਅਤੇ ਪ੍ਰਭਾਸ ਅਤੇ ਪ੍ਰਿਥਵੀਰਾਜ ਸੁਕੁਮਾਰਨ ਦੀ ਪ੍ਰਭਾਵਸ਼ਾਲੀ ਅਦਾਕਾਰੀ ਨਾਲ ਦਰਸ਼ਕਾਂ ਵਿਚਕਾਰ ਖਾਸ ਪਛਾਣ ਬਣਾਈ ਸੀ।

 

ਫਿਲਮ ਨੇ ਬਾਕਸ ਆਫਿਸ 'ਤੇ ₹700 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਸੀ ਅਤੇ OTT ਪਲੇਟਫਾਰਮਾਂ 'ਤੇ ਵੀ ਜ਼ਬਰਦਸਤ ਹੁੰਗਾਰਾ ਮਿਲਿਆ ਸੀ। ਪਹਿਲੇ ਪਾਰਟ ਦੀ ਸਫਲਤਾ ਤੋਂ ਬਾਅਦ, 'ਸਾਲਾਰ 2: ਸ਼ੌਰਯਾਂਗ ਰਵਮ' ਲਈ ਦਰਸ਼ਕਾਂ ਦੀਆਂ ਉਮੀਦਾਂ ਕਾਫ਼ੀ ਵੱਧ ਗਈਆਂ ਹਨ। ਫਿਲਮ ਦੀ ਟੀਮ ਦੂਜੇ ਭਾਗ ਨੂੰ ਹੋਰ ਵੀ ਵੱਡੇ ਪੱਧਰ 'ਤੇ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ। ਨਿਰਦੇਸ਼ਕ ਪ੍ਰਸ਼ਾਂਤ ਨੀਲ ਅਤੇ ਨਿਰਮਾਤਾ ਵਿਜੇ ਕਿਰਾਗੰਡੁਰ ਦਾ ਉਦੇਸ਼ ਦਰਸ਼ਕਾਂ ਨੂੰ ਇੱਕ ਸ਼ਾਨਦਾਰ ਅਤੇ ਦਮਦਾਰ ਸਿਨੇਮੈਟਿਕ ਅਨੁਭਵ ਦੇਣਾ ਹੈ। ਪਹਿਲੀ ਫਿਲਮ ਵਿੱਚ ਪ੍ਰਭਾਸ, ਪ੍ਰਿਥਵੀਰਾਜ ਸੁਕੁਮਾਰਨ, ਸ਼ਰੂਤੀ ਹਾਸਨ ਅਤੇ ਜਗਪਤੀ ਬਾਬੂ ਮੁੱਖ ਭੂਮਿਕਾਵਾਂ ਵਿੱਚ ਸਨ। ਪ੍ਰਸ਼ੰਸਕ ਹੁਣ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਕਿ ਖਾਨਸਾਰ ਦੀ ਕਹਾਣੀ "ਸ਼ੌਰਯਾਂਗ ਪਰਵਮ" ਵਿੱਚ ਕੀ ਦਿਸ਼ਾ ਲਵੇਗੀ, ਅਤੇ ਦਰਸ਼ਕਾਂ ਨੂੰ ਨਵਾਂ ਕੀ ਦੇਖਣ ਨੂੰ ਮਿਲੇਗਾ।

 

Have something to say? Post your comment

ਅਤੇ ਮਨੋਰੰਜਨ ਖਬਰਾਂ

'ਟੌਕਸਿਕ' ਮੇਰੇ ਪਿਛਲੇ ਕੰਮਾਂ ਤੋਂ ਬਿਲਕੁਲ ਵੱਖਰੀ ਹੈ: ਰੁਕਮਣੀ ਵਸੰਤ

'ਟੌਕਸਿਕ' ਮੇਰੇ ਪਿਛਲੇ ਕੰਮਾਂ ਤੋਂ ਬਿਲਕੁਲ ਵੱਖਰੀ ਹੈ: ਰੁਕਮਣੀ ਵਸੰਤ

ਲਕਸ਼ਯ ਨੇ

ਲਕਸ਼ਯ ਨੇ "ਰਾਖ" ਦੇ ਨਿਰਦੇਸ਼ਕ ਪ੍ਰੋਸਿਤ ਰਾਏ ਨਾਲ ਮਿਲਾਇਆ ਹੱਥ, ਲਵ ਸਟੋਰੀ 'ਚ ਹੋਵੇਗਾ ਮਨੋਵਿਗਿਆਨਕ ਟਵਿਸਟ

ਕਰਨ ਔਜਲੇ ਦਾ ਆਸਟ੍ਰੇਲੀਆ ਵੀਜ਼ਾ ਅੜਿਆ, ਪਰਥ ਦਾ ਸ਼ੋਅ ਹੋਇਆ ਮੁਲਤਵੀ

ਕਰਨ ਔਜਲੇ ਦਾ ਆਸਟ੍ਰੇਲੀਆ ਵੀਜ਼ਾ ਅੜਿਆ, ਪਰਥ ਦਾ ਸ਼ੋਅ ਹੋਇਆ ਮੁਲਤਵੀ

ਵੀਰ ਦਾਸ ਨੇ ਆਪਣੀ ਦੂਜੀ ਨਿਰਦੇਸ਼ਤ ਫਿਲਮ

ਵੀਰ ਦਾਸ ਨੇ ਆਪਣੀ ਦੂਜੀ ਨਿਰਦੇਸ਼ਤ ਫਿਲਮ "ਬਾਰਾ ਨੰਬਰ" ਦੀ ਸ਼ੂਟਿੰਗ ਕੀਤੀ ਪੂਰੀ

'ਹੈਵਾਨ' 'ਚ ਅਕਸ਼ੈ ਕੁਮਾਰ ਨੇ ਨਿਭਾਇਆ ਖਲਨਾਇਕ ਦਾ ਕਿਰਦਾਰ

'ਹੈਵਾਨ' 'ਚ ਅਕਸ਼ੈ ਕੁਮਾਰ ਨੇ ਨਿਭਾਇਆ ਖਲਨਾਇਕ ਦਾ ਕਿਰਦਾਰ

ਸੁਨੀਲ ਸ਼ੈੱਟੀ ਨੇ ਬਿਹਾਰ ਦੇ CM ਸਮਰਾਟ ਚੌਧਰੀ ਨਾਲ ਕੀਤੀ ਮੁਲਾਕਾਤ

ਸੁਨੀਲ ਸ਼ੈੱਟੀ ਨੇ ਬਿਹਾਰ ਦੇ CM ਸਮਰਾਟ ਚੌਧਰੀ ਨਾਲ ਕੀਤੀ ਮੁਲਾਕਾਤ

ਮਸ਼ਹੂਰ ਅਦਾਕਾਰਾ ਦਾ ਹੋਇਆ ਦਿਹਾਂਤ, ਕੈਨੇਡਾ 'ਚ ਲਿਆ ਆਖਰੀ ਸਾਹ

ਮਸ਼ਹੂਰ ਅਦਾਕਾਰਾ ਦਾ ਹੋਇਆ ਦਿਹਾਂਤ, ਕੈਨੇਡਾ 'ਚ ਲਿਆ ਆਖਰੀ ਸਾਹ

ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਗਾਇਕ ਰਣਜੀਤ ਬਾਵਾ

ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਗਾਇਕ ਰਣਜੀਤ ਬਾਵਾ

ਭਾਰਤ 'ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਾਲੀਵੁੱਡ ਫਿਲਮ ਬਣੀ 'ਸਪਾਈਡਰ-ਮੈਨ', ਕੀਤਾ 500 ਕਰੋੜ ਦਾ ਅੰਕੜਾ ਪਾਰ

ਭਾਰਤ 'ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਾਲੀਵੁੱਡ ਫਿਲਮ ਬਣੀ 'ਸਪਾਈਡਰ-ਮੈਨ', ਕੀਤਾ 500 ਕਰੋੜ ਦਾ ਅੰਕੜਾ ਪਾਰ

ਯਸ਼ ਦੇ ਮੂੰਹੋਂ ਆਪਣੀ ਪ੍ਰਸ਼ੰਸਾ ਸੁਣ ਭਾਵੁਕ ਹੋਏ ਅਕਸ਼ੈ ਓਬਰਾਏ

ਯਸ਼ ਦੇ ਮੂੰਹੋਂ ਆਪਣੀ ਪ੍ਰਸ਼ੰਸਾ ਸੁਣ ਭਾਵੁਕ ਹੋਏ ਅਕਸ਼ੈ ਓਬਰਾਏ