Wednesday, April 15, 2026
BREAKING
ਅਪਰਾਧ ਲਈ ਕੋਈ ਨਰਮੀ ਨਹੀਂ ਵਰਤੀ ਜਾਵੇਗੀ; ਭਗਵੰਤ ਮਾਨ ਸਰਕਾਰ ਦੇ ‘ਅਪਰਾਧ-ਮੁਕਤ ਪੰਜਾਬ' ਦੇ ਟੀਚੇ ਨੂੰ ਸਾਕਾਰ ਕਰ ਰਹੀਆਂ ਹਨ ਮਹਿਲਾ ਪੁਲਿਸ ਮੁਲਾਜ਼ਮ ਅਮਰੀਕਾ ਨੇ ਇਰਾਨ ਨੂੰ ਘੇਰਨ ਦੀ ਖਿੱਚੀ ਤਿਆਰੀ ! ਫ਼ਿਰਾਕ 'ਚ ਬੈਠੇ 15 ਤੋਂ ਵੱਧ ਜੰਗੀ ਜਹਾਜ਼ ਈਰਾਨ ਨੂੰ 270 ਅਰਬ ਡਾਲਰ ਦਾ ਨੁਕਸਾਨ! US-ਇਜ਼ਰਾਈਲ ਦੇ ਹਮਲਿਆਂ ਨੇ ਵਿਗਾੜੀ ਆਰਥਿਕਤਾ ਦਾਦੀ ਆਸ਼ਾ ਭੋਸਲੇ ਦੇ ਅੰਤਿਮ ਸੰਸਕਾਰ 'ਚ ਉਮੜਿਆ ਜਨ ਸੈਲਾਬ ਦੇਖ ਪੋਤੀ ਜ਼ਨਾਈ ਹੋਈ ਭਾਵੁਕ ਪੰਜਾਬ ਕਿੰਗਜ਼ ਦੇ ਫੈਨ ਹੋਏ ਬਾਲੀਵੁੱਡ ਦੇ 'ਭਾਈਜਾਨ' ! ਟੀਮ ਮਾਲਕਣ ਪ੍ਰਿਟੀ ਜ਼ਿੰਟਾ ਨੂੰ ਦਿੱਤੀਆਂ ਵਧਾਈਆਂ IPL ਡੈਬਿਊ 'ਚ ਹੀ ਨੌਜਵਾਨ ਗੇਂਦਬਾਜ਼ ਨੇ ਪਾ'ਤੀ ਧੱਕ ! ਰਾਤੋ-ਰਾਤ 3000 ਤੋਂ 3,00,000 ਤੱਕ ਪਹੁੰਚੇ Followers ਜਾਨਿਕ ਸਿਨਰ ਫਿਰ ਬਣਿਆ ਦੁਨੀਆ ਦਾ ਨੰਬਰ-1 ਟੈਨਿਸ ਖਿਡਾਰੀ ਬੁਮਰਾਹ ਦੇ 4 ਓਵਰਾਂ ਤੋਂ ਅੱਗੇ ਦੇ ਬਾਰੇ ’ਚ ਵੀ ਸੋਚੇ ਮੁੰਬਈ : ਪਲੇਸਿਸ ਅੱਜ ਦੇ ਮੈਚ 'ਚ ਕੀ CSK ਆਪਣਾ ਜੇਤੂ ਸਫਰ ਰੱਖੇਗੀ ਜਾਰੀ ਜਾਂ ਖੁੱਲ੍ਹੇਗਾ KKR ਦਾ ਖਾਤਾ? ਆਨਲਾਈਨ ਸ਼ਾਪਿੰਗ ਦਾ ਲੱਗਾ ਵੱਡਾ ਝਟਕਾ! ਭਰਨਾ ਪਿਆ 21 ਹਜ਼ਾਰ ਟੈਕਸ, ਫਸਿਆ ਰਿਫੰਡ

ਰਾਸ਼ਟਰੀ

ਸਮਰਾਟ ਚੌਧਰੀ ਬਣੇ ਗ੍ਰਹਿ ਮੰਤਰੀ, ਵਿਜੇ ਸਿਨਹਾ ਨੂੰ ਮਿਲਿਆ ਮਾਲ ਵਿਭਾਗ, ਬਿਹਾਰ 'ਚ ਮੰਤਰੀਆਂ ਨੂੰ ਮਿਲੇ ਮਹਿਕਮੇ

21 ਨਵੰਬਰ, 2025 06:52 PM

ਬਿਹਾਰ ਵਿੱਚ ਨਵੀਂ ਸਰਕਾਰ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਆਖਰਕਾਰ ਮੰਤਰੀਆਂ ਦੇ ਵਿਭਾਗਾਂ ਦੀ ਵੰਡ ਕਰ ਦਿੱਤੀ ਗਈ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਤੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਵਿਚਾਲੇ ਲਗਭਗ ਅੱਧੇ ਘੰਟੇ ਦੀ ਬੈਠਕ ਹੋਣ ਤੋਂ ਬਾਅਦ ਵਿਭਾਗਾਂ ਦੀ ਪੂਰੀ ਸੂਚੀ ਰਾਜਪਾਲ ਨੂੰ ਸੌਂਪ ਦਿੱਤੀ ਗਈ। ਨਿਤੀਸ਼ ਕੁਮਾਰ ਦੀ ਨਵੀਂ ਕੈਬਨਿਟ ਵਿੱਚ ਸਮਰਾਟ ਚੌਧਰੀ (ਡਿਪਟੀ ਸੀਐੱਮ) ਨੂੰ ਗ੍ਰਹਿ ਮੰਤਰੀ ਬਣਾਇਆ ਗਿਆ ਹੈ।  ਸਮਰਾਟ ਚੌਧਰੀ ਅਤੇ ਵਿਜੇ ਸਿਨਹਾ ਇੱਕ ਵਾਰ ਫਿਰ ਬਿਹਾਰ ਦੇ ਡਿਪਟੀ ਸੀਐੱਮ ਦੀ ਜ਼ਿੰਮੇਵਾਰੀ ਸੰਭਾਲਣਗੇ। ਜ਼ਿਕਰਯੋਗ ਹੈ ਕਿ ਪਹਿਲੀ ਵਾਰ ਭਾਜਪਾ ਕੋਲ ਗ੍ਰਹਿ ਵਿਭਾਗ ਆਇਆ ਹੈ। ਮੰਤਰੀਆਂ ਵਿੱਚ ਵਿਭਾਗਾਂ ਦੀ ਵੰਡ ਤੋਂ ਬਾਅਦ ਹੁਣ ਕੈਬਨਿਟ ਮੀਟਿੰਗ ਬੁਲਾਈ ਜਾਵੇਗੀ।

ਜਾਣੋ ਕਿਸਨੂੰ ਕਿਹੜਾ ਵਿਭਾਗ ਮਿਲਿਆ

  • ਮੰਤਰੀ                                                    ਵਿਭਾਗ
  • ਸਮਰਾਟ ਚੌਧਰੀ (ਉਪ ਮੁੱਖ ਮੰਤਰੀ)                 ਗ੍ਰਹਿ ਵਿਭਾਗ
  • ਵਿਜੇ ਸਿਨਹਾ (ਉਪ ਮੁੱਖ ਮੰਤਰੀ)                    ਭੂਮੀ ਅਤੇ ਮਾਲੀਆ, ਖਾਣਾਂ ਅਤੇ ਭੂ-ਵਿਗਿਆਨ
  • ਮੰਗਲ ਪਾਂਡੇ                                           ਸਿਹਤ ਵਿਭਾਗ, ਕਾਨੂੰਨ ਵਿਭਾਗ
  • ਦਿਲੀਪ ਜੈਸਵਾਲ                                     ਉਦਯੋਗ ਮੰਤਰੀ
  • ਨਿਤਿਨ ਨਵੀਨ                                        ਸੜਕ ਨਿਰਮਾਣ, ਸ਼ਹਿਰੀ ਵਿਕਾਸ, ਰਿਹਾਇਸ਼
  • ਸ਼ਰਵਣ ਕੁਮਾਰ                                       ਪੇਂਡੂ ਵਿਕਾਸ, ਆਵਾਜਾਈ ਮੰਤਰੀ
  • ਅਸ਼ੋਕ ਚੌਧਰੀ                                         ਪੇਂਡੂ ਨਿਰਮਾਣ ਮੰਤਰੀ
  • ਲੇਸ਼ੀ ਸਿੰਘ                                             ਖੁਰਾਕ ਖਪਤਕਾਰ ਮਾਮਲੇ ਮੰਤਰੀ
  • ਸੰਤੋਸ਼ ਸੁਮਨ                                            ਲਘੂ ਜਲ ਸਰੋਤ ਮੰਤਰੀ
  • ਵਿਜੇਂਦਰ ਯਾਦਵ                                        ਊਰਜਾ ਮੰਤਰੀ
  • ਮਦਨ ਸਾਹਨੀ                                          ਸਮਾਜ ਭਲਾਈ ਮੰਤਰੀ
  • ਸੁਨੀਲ ਕੁਮਾਰ                                           ਸਿੱਖਿਆ ਮੰਤਰੀ
  • ਜਾਮਾ ਖਾਨ                                               ਘੱਟ ਗਿਣਤੀ ਮਾਮਲੇ ਮੰਤਰੀ
  • ਰਾਮਕ੍ਰਿਪਾਲ ਯਾਦਵ                                     ਖੇਤੀਬਾੜੀ ਮੰਤਰੀ
  • ਰਾਮ ਨਿਸ਼ਾਦ                                             ਪੱਛੜੇ ਵਰਗ ਅਤੇ ਅਤਿ ਪੱਛੜੇ ਵਰਗ ਭਲਾਈ ਵਿਭਾਗ
  • ਸੰਜੇ ਟਾਈਗਰ                                              ਕਿਰਤ ਸਰੋਤ ਮੰਤਰੀ
  • ਅਰੁਣ ਸ਼ੰਕਰ ਪ੍ਰਸਾਦ                                     ਸੈਰ-ਸਪਾਟਾ, ਕਲਾ ਅਤੇ ਸੱਭਿਆਚਾਰ ਮੰਤਰੀ
  • ਸੁਰੇਂਦਰ ਮਹਿਤਾ                                           ਪਸ਼ੂ ਅਤੇ ਮੱਛੀ ਪਾਲਣ ਵਿਭਾਗ
  • ਲਖੇਂਦਰ ਪਾਸਵਾਨ                                         ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀ ਭਲਾਈ ਮੰਤਰੀ
  • ਨਾਰਾਇਣ ਪ੍ਰਸਾਦ                                          ਆਫ਼ਤ ਪ੍ਰਬੰਧਨ ਵਿਭਾਗ
  • ਸੰਜੇ ਸਿੰਘ                                                    ਜਨ ਸਿਹਤ ਇੰਜੀਨੀਅਰਿੰਗ ਵਿਭਾਗ
  • ਸ਼੍ਰੇਅਸੀ ਸਿੰਘ                                                ਸੂਚਨਾ ਤਕਨਾਲੋਜੀ ਅਤੇ ਖੇਡ ਵਿਭਾਗ
  • ਪ੍ਰਮੋਦ ਕੁਮਾਰ ਚੰਦਰਵੰਸ਼ੀ                                   ਸਹਿਕਾਰੀ ਵਿਭਾਗ, ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਵਿਭਾਗ
  • ਸੰਜੇ ਪਾਸਵਾਨ                                              ਗੰਨਾ ਉਦਯੋਗ ਮੰਤਰੀ
  • ਦੀਪਕ ਪ੍ਰਕਾਸ਼                                              ਪੰਚਾਇਤੀ ਰਾਜ ਮੰਤਰੀ
  • ਵਿਜੇ ਕੁਮਾਰ ਚੌਧਰੀ                                       ਜਲ ਸਰੋਤ ਅਤੇ ਇਮਾਰਤ ਨਿਰਮਾਣ ਮੰਤਰੀ

Have something to say? Post your comment

ਅਤੇ ਰਾਸ਼ਟਰੀ ਖਬਰਾਂ

ਨਿਤੀਸ਼ ਕੁਮਾਰ ਨੇ ਅਸਤੀਫਾ ਦੇਣ ਤੋਂ ਪਹਿਲਾਂ ਕੈਬਨਿਟ ਭੰਗ ਕਰਨ ਦੀ ਕੀਤੀ ਸਿਫ਼ਾਰਿਸ਼

ਨਿਤੀਸ਼ ਕੁਮਾਰ ਨੇ ਅਸਤੀਫਾ ਦੇਣ ਤੋਂ ਪਹਿਲਾਂ ਕੈਬਨਿਟ ਭੰਗ ਕਰਨ ਦੀ ਕੀਤੀ ਸਿਫ਼ਾਰਿਸ਼

PM ਮੋਦੀ ਨੇ ਮਾਂ ਡਾਟ ਕਾਲੀ ਦੇ ਚਰਨਾਂ 'ਚ ਟੇਕਿਆ ਮੱਥਾ, ਦੇਸ਼ ਦੀ ਸੁਖ-ਸ਼ਾਂਤੀ ਲਈ ਕੀਤੀ ਅਰਦਾਸ

PM ਮੋਦੀ ਨੇ ਮਾਂ ਡਾਟ ਕਾਲੀ ਦੇ ਚਰਨਾਂ 'ਚ ਟੇਕਿਆ ਮੱਥਾ, ਦੇਸ਼ ਦੀ ਸੁਖ-ਸ਼ਾਂਤੀ ਲਈ ਕੀਤੀ ਅਰਦਾਸ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈਆਂ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈਆਂ

ਉਪ-ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ ਅਤੇ ਉਪ-ਰਾਜਪਾਲ ਤਰਨਜੀਤ ਸਿੰਘ ਸੰਧੂ ਸ੍ਰੀ ਰਕਾਬਗੰਜ ਵਿਖੇ ਨਤਮਸਤਕ

ਉਪ-ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ ਅਤੇ ਉਪ-ਰਾਜਪਾਲ ਤਰਨਜੀਤ ਸਿੰਘ ਸੰਧੂ ਸ੍ਰੀ ਰਕਾਬਗੰਜ ਵਿਖੇ ਨਤਮਸਤਕ

ਸੰਸਦ ਦੇ ਵਿਸ਼ੇਸ਼ ਸੈਸ਼ਨ ਨੂੰ ਲੈ ਕੇ ਬੋਲੇ ਜੈਰਾਮ ਰਮੇਸ਼- 'ਲੋਕਤੰਤਰ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ'

ਸੰਸਦ ਦੇ ਵਿਸ਼ੇਸ਼ ਸੈਸ਼ਨ ਨੂੰ ਲੈ ਕੇ ਬੋਲੇ ਜੈਰਾਮ ਰਮੇਸ਼- 'ਲੋਕਤੰਤਰ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ'

ਨੋਇਡਾ 'ਚ ਮੁੜ ਭੜਕੀ ਹਿੰਸਾ : ਸੈਕਟਰ-80 'ਚ ਪ੍ਰਦਰਸ਼ਨਕਾਰੀਆਂ ਵੱਲੋਂ ਪਥਰਾਅ, ਭਾਰੀ ਪੁਲਸ ਬਲ ਕੀਤੀ ਤਾਇਨਾਤ

ਨੋਇਡਾ 'ਚ ਮੁੜ ਭੜਕੀ ਹਿੰਸਾ : ਸੈਕਟਰ-80 'ਚ ਪ੍ਰਦਰਸ਼ਨਕਾਰੀਆਂ ਵੱਲੋਂ ਪਥਰਾਅ, ਭਾਰੀ ਪੁਲਸ ਬਲ ਕੀਤੀ ਤਾਇਨਾਤ

ਬਿਹਾਰ ਦੀ ਸਿਆਸਤ 'ਚ ਉਲਟਫੇਰ: ਅੱਜ ਖ਼ਤਮ ਹੋਵੇਗਾ ਨਵੇਂ CM ਦਾ ਸਸਪੈਂਸ, ਨੀਤੀਸ਼ ਕੁਮਾਰ ਦੇ ਸਕਦੇ ਨੇ ਅਸਤੀਫ਼ਾ

ਬਿਹਾਰ ਦੀ ਸਿਆਸਤ 'ਚ ਉਲਟਫੇਰ: ਅੱਜ ਖ਼ਤਮ ਹੋਵੇਗਾ ਨਵੇਂ CM ਦਾ ਸਸਪੈਂਸ, ਨੀਤੀਸ਼ ਕੁਮਾਰ ਦੇ ਸਕਦੇ ਨੇ ਅਸਤੀਫ਼ਾ

PM ਨਰਿੰਦਰ ਮੋਦੀ ਨੇ ਵਿਸਾਖੀ, ਅੰਬੇਡਕਰ ਜਯੰਤੀ 'ਤੇ ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈਆਂ

PM ਨਰਿੰਦਰ ਮੋਦੀ ਨੇ ਵਿਸਾਖੀ, ਅੰਬੇਡਕਰ ਜਯੰਤੀ 'ਤੇ ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈਆਂ

'ਵੋਟਰ ਸੂਚੀ ਤੋਂ ਬਾਹਰ ਲੋਕ ਨਹੀਂ ਕਰ ਪਾ ਸਕਣਗੇ ਵੋਟ', ਬੰਗਾਲ ’ਚ SIR ਵਿਵਾਦ 'ਤੇ ‘ਸੁਪਰੀਮ ਕੋਰਟ’ ਦਾ ਫੈਸਲਾ

'ਵੋਟਰ ਸੂਚੀ ਤੋਂ ਬਾਹਰ ਲੋਕ ਨਹੀਂ ਕਰ ਪਾ ਸਕਣਗੇ ਵੋਟ', ਬੰਗਾਲ ’ਚ SIR ਵਿਵਾਦ 'ਤੇ ‘ਸੁਪਰੀਮ ਕੋਰਟ’ ਦਾ ਫੈਸਲਾ

PM ਮੋਦੀ ਅੱਜ ਕਰਨਗੇ ਦਿੱਲੀ-ਦੇਹਰਾਦੂਨ ਗ੍ਰੀਨਫੀਲਡ ਐਕਸਪ੍ਰੈਸਵੇਅ ਦਾ ਉਦਘਾਟਨ, ਹੁਣ ਮਿੰਟਾਂ 'ਚ ਤੈਅ ਹੋਵੇਗਾ ਸਫ਼ਰ

PM ਮੋਦੀ ਅੱਜ ਕਰਨਗੇ ਦਿੱਲੀ-ਦੇਹਰਾਦੂਨ ਗ੍ਰੀਨਫੀਲਡ ਐਕਸਪ੍ਰੈਸਵੇਅ ਦਾ ਉਦਘਾਟਨ, ਹੁਣ ਮਿੰਟਾਂ 'ਚ ਤੈਅ ਹੋਵੇਗਾ ਸਫ਼ਰ