ਵੈਨਕੂਵਰ : ਵੈਨਕੂਵਰ ਦੀ ਮਸ਼ਹੂਰ ਟੈਨਸ ਖਿਡਾਰਨ 34 ਸਾਲਾ ਰੇਬਿਕਾ ਮੈਰੀਨੋ ਨੈਸ਼ਨਲ ਬੈਂਕ ਟੂਰਨਾਮੈਂਟ ਦੇ ਮੁੱਖ ਡਰਾਅ 'ਚ ਖੇਡਣ ਲਈ ਵਾਇਲਡ ਕਾਲਡ ਰਾਹੀਂ ਚੁਣੀ ਗਈ| ਇਸ ਵਾਰ ਕੈਨੇਡਾ ਦੀਆਂ ਕੁੱਲ 8 ਮਹਿਲਾ ਖਿਡਾਰਨਾ ਇਸ ਟੂਰਨਾਮੈਂਟ ਦਾ ਹਿੱਸਾ ਬਣ ਰਹੀਆਂ ਹਨ ਜੋ ਕਿ ਇੱਕ ਰਿਕਾਰਡ ਮੰਨਿਆ ਜਾ ਰਿਹਾ ਹੈ। ਜ਼ਿਕਰ ਯੋਗ ਹੈ ਕਿ 2013 'ਚ ਡਿਪਰੈਸ਼ਨ ਅਤੇ ਸਾਈਬਰ ਬੁਲਿੰਗ ਕਾਰਨ ਉਹ ਖੇਡਣ ਤੋਂ ਹਟ ਗਈ ਸੀ| ਅਤੇ 2018 ਉਸ ਵਲੋ 'ਚ ਮੁੜ ਪ੍ਰੋਫੈਸ਼ਨਲ ਟੈਨਸ ਵਿੱਚ ਵਾਪਸੀ ਕੀਤੀ|