Thursday, September 17, 2026
BREAKING
ਪਰਮਿੰਦਰ ਸਿੰਘ ਗੋਲਡੀ ਵੱਲੋਂ ਵਾਰਡ ਨੰਬਰ 13, 14 ਅਤੇ ਰਾਮ ਬਾਗ ਰੋਡ ’ਤੇ ਕਰੀਬ 73 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਯੂ.ਪੀ.ਆਈ. (UPI) ਡਿਜੀਟਲ ਭੁਗਤਾਨ ਸੰਬੰਧੀ ਚਾਰਜ ਅਤੇ ਵਾਧੂ ਵਿੱਤੀ ਬੋਝ ਦੇ ਖਿਲਾਫ ਰਿਟੇਲ ਕਰਿਆਨਾ ਵਪਾਰੀਆਂ ਦਾ ਸਖ਼ਤ ਵਿਰੋਧ ਸ਼ਿਵ ਸ਼ਕਤੀ ਕਲੱਬ ਖਰੜ ਵੱਲੋਂ 34ਵੇਂ ਭਗਵਤੀ ਜਾਗਰਣ ਦਾ ਪੋਸਟਰ ਹਰਸਿਮਰਨ ਸਿੰਘ ਬਾਬਾ ਸੰਧੂ ਵੱਲੋਂ ਕੀਤਾ ਰਿਲੀਜ਼ । ਰਤਵਾੜਾ ਸਾਹਿਬ ਸਕੂਲ ਵਿਖੇ ਟ੍ਰੈਫਿਕ ਨਿਯਮਾਂ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕਤਾ ਸੈਮੀਨਾਰ ਸ਼੍ਰੀ ਸ਼੍ਰੀ ਬਾਂਕੇ ਬਿਹਾਰੀ ਮੰਦਰ ਗਊਸ਼ਾਲਾ ਸੇਵਾ ਸਮਿਤੀ ਖਰੜ ਵੱਲੋਂ ਰਾਧਾ ਅਸ਼ਟਮੀ ਉਤਸਵ ਦੇ ਸਬੰਧ ਵਿੱਚ ਦੂਜੇ ਦਿਨ ਕੱਢੀ ਪ੍ਰਭਾਤ ਫੇਰੀ ਅਮਿੱਟ ਪੈੜਾਂ ਛੱਡ ਗਿਆ ਸੱਥ ਵੱਲੋਂ ਕਰਵਾਇਆ ਸੱਭਿਆਚਾਰਕ ਰੰਗਾ-ਰੰਗ ਪ੍ਰੋਗਰਾਮ ''ਰੌਣਕਾਂ 2026'' ਗੁਲਮੋਹਰ ਸਿਟੀ ਵਿਖੇ ਪਰਮਿੰਦਰ ਸਿੰਘ ਗੋਲਡੀ ਵੱਲੋਂ ਲੋਕ ਮਿਲਣੀ, ਸਮੱਸਿਆਵਾਂ ਅਤੇ ਵਿਕਾਸ ਕਾਰਜਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਮਾਈਗ੍ਰੇਟਰੀ ਬੁਖਾਰ ਸਬੰਧੀ ਪੀ.ਐਚ.ਸੀ. ਘੜੂੰਆਂ ਦੀ ਟੀਮ ਵੱਲੋਂ ਸਰਵੇਖਣ ਵਿਸ਼ਾਲ ਰੋਸ ਧਰਨੇ ਵਿੱਚ ਪਹੁੰਚੇ ਮੋਹਾਲੀ ਜ਼ਿਲ੍ਹੇ ਦੇ ਸਮੂਹ ਆਗੂਆਂ ਤੇ ਵਰਕਰਾਂ ਦਾ ਦਿਲੋਂ ਧੰਨਵਾਦ: ਕਮਲ ਕਿਸ਼ੋਰ ਸ਼ਰਮਾ ਮੋਹਾਲੀ ਜ਼ਿਲ੍ਹਾ ਯੂਥ ਕਾਂਗਰਸ ਦੀ ਪਹਿਲੀ ਮੀਟਿੰਗ DCC ਦਫ਼ਤਰ ਖਰੜ ਵਿਖੇ ਹੋਈ

ਪੰਜਾਬ

ਰਤਵਾੜਾ ਸਾਹਿਬ ਸਕੂਲ ਵਿਖੇ ਟ੍ਰੈਫਿਕ ਨਿਯਮਾਂ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕਤਾ ਸੈਮੀਨਾਰ

16 ਸਤੰਬਰ, 2026 09:10 PM

ਪ੍ਰੀਤ ਪੱਤੀ

ਸਾਹਿਬਜ਼ਾਦਾ ਅਜੀਤ ਸਿੰਘ ਨਗਰ: ਸੀਨੀਅਰ ਕਪਤਾਨ ਪੁਲਿਸ ਸ੍ਰੀ ਵਰੁਨ ਸ਼ਰਮਾ, ਆਈ.ਪੀ.ਐੱਸ., ਐਸ.ਪੀ. ਸ੍ਰੀ ਨਵਰੀਤ ਸਿੰਘ ਵਿਰਕ, ਐਸ.ਪੀ. (ਐੱਚ.) ਕਮ ਡੀ.ਸੀ.ਪੀ.ਓ., ਐਸ.ਏ.ਐਸ. ਨਗਰ ਅਤੇ ਐਸ.ਪੀ. ਟ੍ਰੈਫਿਕ ਸ੍ਰੀ ਰਮਨਦੀਪ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ, ਡੀ.ਐਸ.ਪੀ. ਸ੍ਰੀ ਕਰਨੈਲ ਸਿੰਘ ਦੀ ਅਗਵਾਈ ਹੇਠ ਟ੍ਰੈਫਿਕ ਐਜੂਕੇਸ਼ਨ ਸੈੱਲ ਅਤੇ ਸਾਂਝ ਕੇਂਦਰ ਇੰਚਾਰਜ ਸਿਟੀ-1, ਏ.ਐਸ.ਆਈ. ਜਨਕ ਰਾਜ ਵੱਲੋਂ ਗੁਰੂ ਗੋਬਿੰਦ ਸਿੰਘ ਵਿਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ, ਰਤਵਾੜਾ ਸਾਹਿਬ ਵਿਖੇ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਟ੍ਰੈਫਿਕ ਨਿਯਮਾਂ, ਨਸ਼ਿਆਂ ਦੇ ਮਾੜੇ ਪ੍ਰਭਾਵਾਂ, ਯੁਵਾ ਸਾਂਝ ਅਤੇ ਸਾਂਝ ਕੇਂਦਰਾਂ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਸਹੂਲਤਾਂ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।

ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਨਾਬਾਲਗ ਉਮਰ ਵਿੱਚ ਬਿਨਾਂ ਡਰਾਈਵਿੰਗ ਲਾਇਸੰਸ, ਵਾਹਨ ਨਾ ਚਲਾਉਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਨੂੰ ਦੋਪਹੀਆ ਵਾਹਨ ਚਲਾਉਂਦੇ ਸਮੇਂ ਲੜਕਿਆਂ ਅਤੇ ਲੜਕੀਆਂ ਦੋਵਾਂ ਵੱਲੋਂ ਲਾਜ਼ਮੀ ਤੌਰ ’ਤੇ ਹੈਲਮੈਟ ਪਹਿਨਣ ਅਤੇ ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਨਾ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਵਿਦਿਆਰਥੀਆਂ ਨੂੰ ਪੁਲਿਸ ਸਹਾਇਤਾ ਲਈ ਹੈਲਪਲਾਈਨ ਨੰਬਰ 112 ਅਤੇ ਸਾਈਬਰ ਕ੍ਰਾਈਮ ਨਾਲ ਸਬੰਧਤ ਮਾਮਲਿਆਂ ਲਈ 1930 ’ਤੇ ਕਾਲ ਕਰਨ ਬਾਰੇ ਵੀ ਜਾਗਰੂਕ ਕੀਤਾ ਗਿਆ।

ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਇੱਕ ਜ਼ਿੰਮੇਵਾਰ ਨਾਗਰਿਕ ਵਜੋਂ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ।

Have something to say? Post your comment

ਅਤੇ ਪੰਜਾਬ ਖਬਰਾਂ

ਪਰਮਿੰਦਰ ਸਿੰਘ ਗੋਲਡੀ ਵੱਲੋਂ ਵਾਰਡ ਨੰਬਰ 13, 14 ਅਤੇ ਰਾਮ ਬਾਗ ਰੋਡ ’ਤੇ ਕਰੀਬ 73 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ

ਪਰਮਿੰਦਰ ਸਿੰਘ ਗੋਲਡੀ ਵੱਲੋਂ ਵਾਰਡ ਨੰਬਰ 13, 14 ਅਤੇ ਰਾਮ ਬਾਗ ਰੋਡ ’ਤੇ ਕਰੀਬ 73 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ

ਯੂ.ਪੀ.ਆਈ. (UPI) ਡਿਜੀਟਲ ਭੁਗਤਾਨ ਸੰਬੰਧੀ ਚਾਰਜ ਅਤੇ ਵਾਧੂ ਵਿੱਤੀ ਬੋਝ ਦੇ ਖਿਲਾਫ ਰਿਟੇਲ ਕਰਿਆਨਾ ਵਪਾਰੀਆਂ ਦਾ ਸਖ਼ਤ ਵਿਰੋਧ

ਯੂ.ਪੀ.ਆਈ. (UPI) ਡਿਜੀਟਲ ਭੁਗਤਾਨ ਸੰਬੰਧੀ ਚਾਰਜ ਅਤੇ ਵਾਧੂ ਵਿੱਤੀ ਬੋਝ ਦੇ ਖਿਲਾਫ ਰਿਟੇਲ ਕਰਿਆਨਾ ਵਪਾਰੀਆਂ ਦਾ ਸਖ਼ਤ ਵਿਰੋਧ

ਸ਼ਿਵ ਸ਼ਕਤੀ ਕਲੱਬ ਖਰੜ ਵੱਲੋਂ 34ਵੇਂ ਭਗਵਤੀ ਜਾਗਰਣ ਦਾ ਪੋਸਟਰ ਹਰਸਿਮਰਨ ਸਿੰਘ ਬਾਬਾ ਸੰਧੂ ਵੱਲੋਂ ਕੀਤਾ ਰਿਲੀਜ਼ ।

ਸ਼ਿਵ ਸ਼ਕਤੀ ਕਲੱਬ ਖਰੜ ਵੱਲੋਂ 34ਵੇਂ ਭਗਵਤੀ ਜਾਗਰਣ ਦਾ ਪੋਸਟਰ ਹਰਸਿਮਰਨ ਸਿੰਘ ਬਾਬਾ ਸੰਧੂ ਵੱਲੋਂ ਕੀਤਾ ਰਿਲੀਜ਼ ।

ਸ਼੍ਰੀ ਸ਼੍ਰੀ ਬਾਂਕੇ ਬਿਹਾਰੀ ਮੰਦਰ ਗਊਸ਼ਾਲਾ ਸੇਵਾ ਸਮਿਤੀ ਖਰੜ ਵੱਲੋਂ ਰਾਧਾ ਅਸ਼ਟਮੀ ਉਤਸਵ ਦੇ ਸਬੰਧ ਵਿੱਚ ਦੂਜੇ ਦਿਨ ਕੱਢੀ ਪ੍ਰਭਾਤ ਫੇਰੀ

ਸ਼੍ਰੀ ਸ਼੍ਰੀ ਬਾਂਕੇ ਬਿਹਾਰੀ ਮੰਦਰ ਗਊਸ਼ਾਲਾ ਸੇਵਾ ਸਮਿਤੀ ਖਰੜ ਵੱਲੋਂ ਰਾਧਾ ਅਸ਼ਟਮੀ ਉਤਸਵ ਦੇ ਸਬੰਧ ਵਿੱਚ ਦੂਜੇ ਦਿਨ ਕੱਢੀ ਪ੍ਰਭਾਤ ਫੇਰੀ

ਅਮਿੱਟ ਪੈੜਾਂ ਛੱਡ ਗਿਆ ਸੱਥ ਵੱਲੋਂ ਕਰਵਾਇਆ ਸੱਭਿਆਚਾਰਕ ਰੰਗਾ-ਰੰਗ ਪ੍ਰੋਗਰਾਮ ''ਰੌਣਕਾਂ 2026''

ਅਮਿੱਟ ਪੈੜਾਂ ਛੱਡ ਗਿਆ ਸੱਥ ਵੱਲੋਂ ਕਰਵਾਇਆ ਸੱਭਿਆਚਾਰਕ ਰੰਗਾ-ਰੰਗ ਪ੍ਰੋਗਰਾਮ ''ਰੌਣਕਾਂ 2026''

ਗੁਲਮੋਹਰ ਸਿਟੀ ਵਿਖੇ ਪਰਮਿੰਦਰ ਸਿੰਘ ਗੋਲਡੀ ਵੱਲੋਂ ਲੋਕ ਮਿਲਣੀ, ਸਮੱਸਿਆਵਾਂ ਅਤੇ ਵਿਕਾਸ ਕਾਰਜਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ

ਗੁਲਮੋਹਰ ਸਿਟੀ ਵਿਖੇ ਪਰਮਿੰਦਰ ਸਿੰਘ ਗੋਲਡੀ ਵੱਲੋਂ ਲੋਕ ਮਿਲਣੀ, ਸਮੱਸਿਆਵਾਂ ਅਤੇ ਵਿਕਾਸ ਕਾਰਜਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ

ਮਾਈਗ੍ਰੇਟਰੀ ਬੁਖਾਰ ਸਬੰਧੀ ਪੀ.ਐਚ.ਸੀ. ਘੜੂੰਆਂ ਦੀ ਟੀਮ ਵੱਲੋਂ ਸਰਵੇਖਣ

ਮਾਈਗ੍ਰੇਟਰੀ ਬੁਖਾਰ ਸਬੰਧੀ ਪੀ.ਐਚ.ਸੀ. ਘੜੂੰਆਂ ਦੀ ਟੀਮ ਵੱਲੋਂ ਸਰਵੇਖਣ

ਵਿਸ਼ਾਲ ਰੋਸ ਧਰਨੇ ਵਿੱਚ ਪਹੁੰਚੇ ਮੋਹਾਲੀ ਜ਼ਿਲ੍ਹੇ ਦੇ ਸਮੂਹ ਆਗੂਆਂ ਤੇ ਵਰਕਰਾਂ ਦਾ ਦਿਲੋਂ ਧੰਨਵਾਦ: ਕਮਲ ਕਿਸ਼ੋਰ ਸ਼ਰਮਾ

ਵਿਸ਼ਾਲ ਰੋਸ ਧਰਨੇ ਵਿੱਚ ਪਹੁੰਚੇ ਮੋਹਾਲੀ ਜ਼ਿਲ੍ਹੇ ਦੇ ਸਮੂਹ ਆਗੂਆਂ ਤੇ ਵਰਕਰਾਂ ਦਾ ਦਿਲੋਂ ਧੰਨਵਾਦ: ਕਮਲ ਕਿਸ਼ੋਰ ਸ਼ਰਮਾ

ਮੋਹਾਲੀ ਜ਼ਿਲ੍ਹਾ ਯੂਥ ਕਾਂਗਰਸ ਦੀ ਪਹਿਲੀ ਮੀਟਿੰਗ DCC ਦਫ਼ਤਰ ਖਰੜ ਵਿਖੇ ਹੋਈ

ਮੋਹਾਲੀ ਜ਼ਿਲ੍ਹਾ ਯੂਥ ਕਾਂਗਰਸ ਦੀ ਪਹਿਲੀ ਮੀਟਿੰਗ DCC ਦਫ਼ਤਰ ਖਰੜ ਵਿਖੇ ਹੋਈ

ਰਾਧਾ ਅਸ਼ਟਮੀ ਉਤਸਵ ਮੌਕੇ ਪਹਿਲੇ ਦਿਨ ਪ੍ਰਭਾਤ ਫੇਰੀ ਕੱਢੀ ਗਈ

ਰਾਧਾ ਅਸ਼ਟਮੀ ਉਤਸਵ ਮੌਕੇ ਪਹਿਲੇ ਦਿਨ ਪ੍ਰਭਾਤ ਫੇਰੀ ਕੱਢੀ ਗਈ