Thursday, September 03, 2026
BREAKING
ਭਾਰਤੀ ਜੀਵਨ ਬੀਮਾ ਨਿਗਮ ਨੇ ਆਪਣੇ ਕਰਮਚਾਰੀਆਂ ਲਈ ਲਗਾਇਆ ਮੈਡੀਕਲ ਚੈਕਅਪ ਕੈਂਪ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀ ਪੰਜਾਬ ਸਰਕਾਰ: ਮਾਲਵਿੰਦਰ ਸਿੰਘ ਕੰਗ ਯੂ ਕੇ ਵਿੱਚ ਭਾਰਤੀ ਸੱਭਿਆਚਾਰ ਨਾਲ ਜੁੜ ਰਹੀ ਹੈ ਹੁਣ ਨਵੀਂ ਪਨੀਰੀ SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ ਪੰਜਾਬ ਭਰ 'ਚ ਸਕੂਲ ਵੈਨਾਂ ਦਾ ਚੱਕਾ ਜਾਮ! ਬਠਿੰਡਾ 'ਚ ਹੋਈ ਮਹਾਂਪੰਚਾਇਤ ਦੌਰਾਨ ਚਾਲਕਾਂ ਨੇ ਦਿੱਤੀ ਚਿਤਾਵਨੀ ਪੰਜਾਬ 'ਚ ਵਿਦੇਸ਼ੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 8 ਪਿਸਤੌਲਾਂ ਸਮੇਤ 2 ਤਸਕਰ ਕੀਤੇ ਗ੍ਰਿਫਤਾਰ ਵੱਡੀ ਖ਼ਬਰ: ਪੰਜਾਬੀ ਗਾਇਕ ਦੀ ਸ਼ੱਕੀ ਹਾਲਤ 'ਚ ਮੌਤ! ਪਰਿਵਾਰ ਨੇ ਕਿਹਾ- 'ਨਹੀਂ ਕਰਾਂਗੇ ਸਸਕਾਰ' ਮੁਲਾਜ਼ਮਾਂ ਦੇ DA ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਬਿਆਨ ਕੋਟਕਪੂਰਾ ਗੋਲੀਬਾਰੀ ਮਾਮਲੇ 'ਚ ਸੁਖਬੀਰ ਬਾਦਲ ਅਦਾਲਤ 'ਚ ਪੇਸ਼ ਵਿਸ਼ਵ ਦੀਆਂ ਵੱਡੀਆਂ ਅਰਥ ਵਿਵਸਥਾਵਾਂ ਨੂੰ ਪਿੱਛੇ ਛੱਡ ਭਾਰਤ ਨੇ ਫੜ੍ਹੀ ਤੇਜ਼ ਵਿਕਾਸ ਦੀ ਰਫ਼ਤਾਰ : ਢਿੱਲੋਂ

ਪੰਜਾਬ

ਯੂ ਕੇ ਵਿੱਚ ਭਾਰਤੀ ਸੱਭਿਆਚਾਰ ਨਾਲ ਜੁੜ ਰਹੀ ਹੈ ਹੁਣ ਨਵੀਂ ਪਨੀਰੀ

03 ਸਤੰਬਰ, 2026 05:45 PM

ਅਹਿਮਦਗੜ੍ਹ : ਵਿਦੇਸ਼ ਵਿੱਚ ਚਿਰਾਂ ਤੋਂ ਵੱਸਦੇ ਭਾਰਤ ਦੇ ਲੋਕ ਜੋ ਲੰਬੇ ਸਮੇਂ ਤੋਂ ਅਣਥੱਕ ਮਿਹਨਤ ਕਰਦਿਆਂ ਆਪਣੇ ਪਰਿਵਾਰਾਂ ਅਤੇ ਵਿਸ਼ੇਸ਼ ਕਰਕੇ ਬੱਚਿਆਂ ਨੂੰ ਖੁਸ਼ਹਾਲ ਕਰਨ ਦੇ ਅਣਥੱਕ ਯਤਨਾਂ ਵਿੱਚ ਲੱਗੇ ਹੋਏ ਹਨ ਜੋ ਅਜਿਹੇ ਕਾਰਨ ਵਿਰਾਸਤੀ ਅਤੇ ਭਾਰਤੀ ਵਿਸ਼ੇਸ਼ ਕਰਕੇ ਪੰਜਾਬੀ ਸੱਭਿਆਚਾਰ ਨੂੰ ਭੁੱਲ ਗਏ ਸਨ। ਪਰ ਹੁਣ ਸ਼ੋਸ਼ਣ ਮੀਡੀਏ ਦੀ ਚਕਾਚੌਦ ਨਾਲ ਬਹੁਤੇ ਲੋਕਾਂ ਦੀ ਤੀਸਰੀ ਪਨੀਰੀ ਜਿਨਾਂ ਵਿੱਚੋਂ ਜਿਆਦਾ ਕਰਕੇ ਬੱਚੇ ਜੋ ਸ਼ਾਇਦ ਕਦੇ ਭਾਰਤ ਵੀ ਨਹੀਂ ਆਏ। ਪਰ ਸੋਸ਼ਲ ਮੀਡੀਏ ਸਦਕਾ ਹੁਣ ਵਿਦੇਸ਼ਾਂ ਦੇ ਅਨੇਕਾਂ ਵੱਡੇ ਖੁਸ਼ਹਾਲ ਮੁਲਕਾਂ ਵਿੱਚ ਹੋਟਲ, ਰੈਸਟੋਰੈਂਟਾ, ਬਾਰ ਆਦਿ ਵਿੱਚ ਭਾਰਤੀ ਬੱਚੇ ਹਿੰਦੀ ਪੰਜਾਬੀ ਪੁਰਾਤਨ ਗਾਣਿਆਂ ਤੇ ਝੂਮਦੇ ਦੇਖੇ ਜਾਂਦੇ ਹਨ। ਜਿਸ ਸਦਕਾ ਹੁਣ ਵਿਦੇਸ਼ਾਂ ਵਿੱਚ ਵੀ ਭਾਰਤੀ ਪੁਰਾਤਨ ਸੰਗੀਤ ਦਾ ਬੋਲਬਾਲਾ ਹੁਣ ਸਿਖਰਾਂ ਤੇ ਹੋ ਰਿਹਾ ਹੈ। ਇਹੋ ਜਿਹੀ ਉਦਾਹਰਣ ਯੂ ਕੇ ਲੰਡਨ ‘ਚ ਦੇਖਣ ਨੂੰ ਮਿਲੀ ਜਿਸ ਸਬੰਧੀ ਖੁਲਾਸਾ ਕਰਦਿਆਂ ਅਹਿਮਦਗੜ੍ਹ ਤੋਂ ਲੰਦਨ ਗਏ ਪ੍ਰਸਿੱਧ ਪੱਤਰਕਾਰ ਰਵਿੰਦਰ ਪੁਰੀ ਵੱਲੋਂ ਇੱਕ ਭੇਜੀ ਗਈ ਰਿਪੋਰਟ ਵਿੱਚ ਹੋਇਆ। ਜਿਸ ਅਨੁਸਾਰ ਲੰਡਨ ਦੇ ਕਰੀਬ ਸਾਰੇ ਹੀ ਰੈਸਟੋਰੈਂਟਾਂ ਆਦਿ ਵਿੱਚ ਦਿਨ ਰਾਤ ਹਿੰਦੀ ਪੰਜਾਬੀ ਗੀਤ ਗਾਉਂਦੇ ਪੰਜਾਬੀ ਮੁੰਡਿਆਂ ਦਾ ਬੋਲਬਾਲਾ ਹੈ ਅਤੇ ਹੁਣ ਤਾਂ ਬਹੁਤ ਪੰਜਾਬੀ ਨੌਜਵਾਨ ਇਸ ਸ਼ੌਕ ਨੂੰ ਪ੍ਰੋਫੈਸ਼ਨਲ ਸੰਗੀਤਕਾਰ ਵਜੋਂ ਵੀ ਅਪਣਾ ਚੁੱਕੇ ਹਨ। ਬੀਤੇ ਦਿਨ ਦੀ ਅਜਿਹੀ ਅਜਿਹੀ ਪੇਸ਼ਕਸ਼ ਦੀ ਭੇਜੀ ਗਈ ਰਿਪੋਰਟ ਦੀ ਸ਼ਾਨਦਾਰ ਉਦਾਹਰਨ ਲੰਡਨ ਦੇ ਸ਼ਹਿਰ ਅਜਵੇਅਰ ਸਥਿਤ ਤਿਰਲੋਜੀ ਬਾਰ ਐਂਡ ਰੈਸਟੋਰੇਟ ਦੇਖਣ ਨੂੰ ਮਿਲੀ, ਜਿੱਥੇ ਲੰਡਨ ਦੇ ਮਸ਼ਹੂਰ ਪੰਜਾਬੀ ਸਿੰਗਰ ਭਰਾ ਰਿੱਕੀ ਤੇ ਮਿੱਕੀ ਸੇਠੀ ਜੋ ਕਰੀਬ ਪਿਛਲੇ 30 ਸਾਲਾਂ ਤੋਂ ਸੁਰੀਲਾ ਸਫਰ ਨਾਮੀ ਸੰਗੀਤ ਗਰੁੱਪ ਚਲਾ ਰਹੇ ਹਨ ਜਿਨਾਂ ਦੀ ਹੁਣ ਅਗਲੀ ਪੀੜੀ ਵੀ ਇੰਗਲੈਂਡ ਵਸਦੇ ਬੱਚਿਆਂ ਦੀ ਪੰਜਾਬੀ ਪ੍ਰਤੀ ਰੁਝਾਨ ਨੂੰ ਦੇਖਦਿਆਂ ਸਰਗਰਮ ਹੋ ਗਈ ਹੈ। ਬੀਤੀ ਰਾਤ ਇਸੇ ਖੂਬਸੂਰਤ ਮਹਿਫਲ ਦੌਰਾਨ ਜਦੋਂ ਰਿੱਕੀ ਤੇ ਮਿੱਕੀ ਭਰਾਵਾਂ ਦੀ ਸੰਗੀਤ ਮਈ ਜੋੜੀ ਦਾ ਆਨੰਦਮਈ ਦੌਰ ਸਿਖਰਾ ਤੇ ਸੀ, ਤਦ ਉਨ੍ਹਾਂ ਦੇ ਬੇਟੇ ਕਰਨ ਸੇਠੀ ਨੇ ਵੀ ਬੱਚਿਆਂ ਦੀ ਫਰਮਾਇਸ਼ ਤੇ ਜਦੋਂ ਗੀਤ ਗਾਉਣੇ ਸ਼ੁਰੂ ਕੀਤੇ ਤਾਂ ਸਾਰੇ ਹਾਲ ‘ਚ ਮੌਜੂਦ ਬੱਚੇ ਉਸ ਦੇ ਨਾਲ ਗਾਉਂਦੇ ਪੰਜਾਬੀ ਗਾਣਿਆਂ ਤੇ ਝੂਮਦੇ ਦਿਖੇ ਇੱਥੇ ਇਹ ਵੀ ਵਿਸ਼ੇਸ਼ ਰਿਹਾ ਕਿ ਇਸ ਮੌਕੇ ਗੋਰੇ ਲੋਕਾਂ ਨੇ ਵੀ ਡਾਂਸ ਕਰਦਿਆਂ ਬੱਚਿਆਂ ਦੇ ਨਾਲ ਖੂਬ ਮਸਤੀ ਕੀਤੀ। ਇਸ ਅਨੰਦਮਈ ਖੂਬਸੂਰਤ ਰਾਤ ਨੂੰ ਰੰਗੀਨ ਬਣਾਉਣ ਵਾਲੇ ਸੇਠੀ ਭਰਾਵਾਂ ਅਤੇ ਸੁਰੀਲਾ ਸੰਗੀਤ ਗਰੁੱਪ ਦਾ ਇਸ ਰੰਗੀਨ ਰਾਤ ਦੇ ਔਰਗਨਾਈਜ਼ਰ ਨਿਤਨ ਟਾਂਡਾ ਅਤੇ ਅਮਰਪਾਲ ਸਿੰਘ ਸੰਧੂ ਯੂ ਕੇ ਅਤੇ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਨਗਰ ਕੌਂਸਲ ਅਹਿਮਦਗੜ੍ਹ ਦੇ ਸਾਬਕਾ ਪ੍ਰਧਾਨ ਰਵਿੰਦਰਪੁਰੀ ਆਦਿ ਨੇ ਇਨ੍ਹਾਂ ਸਾਰਿਆਂ ਦਾ ਸਨਮਾਨ ਕੀਤਾ।

Have something to say? Post your comment

ਅਤੇ ਪੰਜਾਬ ਖਬਰਾਂ

ਭਾਰਤੀ ਜੀਵਨ ਬੀਮਾ ਨਿਗਮ ਨੇ ਆਪਣੇ ਕਰਮਚਾਰੀਆਂ ਲਈ ਲਗਾਇਆ ਮੈਡੀਕਲ ਚੈਕਅਪ ਕੈਂਪ

ਭਾਰਤੀ ਜੀਵਨ ਬੀਮਾ ਨਿਗਮ ਨੇ ਆਪਣੇ ਕਰਮਚਾਰੀਆਂ ਲਈ ਲਗਾਇਆ ਮੈਡੀਕਲ ਚੈਕਅਪ ਕੈਂਪ

ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀ ਪੰਜਾਬ ਸਰਕਾਰ: ਮਾਲਵਿੰਦਰ ਸਿੰਘ ਕੰਗ

ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀ ਪੰਜਾਬ ਸਰਕਾਰ: ਮਾਲਵਿੰਦਰ ਸਿੰਘ ਕੰਗ

ਪੰਜਾਬ ਭਰ 'ਚ ਸਕੂਲ ਵੈਨਾਂ ਦਾ ਚੱਕਾ ਜਾਮ! ਬਠਿੰਡਾ 'ਚ ਹੋਈ ਮਹਾਂਪੰਚਾਇਤ ਦੌਰਾਨ ਚਾਲਕਾਂ ਨੇ ਦਿੱਤੀ ਚਿਤਾਵਨੀ

ਪੰਜਾਬ ਭਰ 'ਚ ਸਕੂਲ ਵੈਨਾਂ ਦਾ ਚੱਕਾ ਜਾਮ! ਬਠਿੰਡਾ 'ਚ ਹੋਈ ਮਹਾਂਪੰਚਾਇਤ ਦੌਰਾਨ ਚਾਲਕਾਂ ਨੇ ਦਿੱਤੀ ਚਿਤਾਵਨੀ

ਪੰਜਾਬ 'ਚ ਵਿਦੇਸ਼ੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 8 ਪਿਸਤੌਲਾਂ ਸਮੇਤ 2 ਤਸਕਰ ਕੀਤੇ ਗ੍ਰਿਫਤਾਰ

ਪੰਜਾਬ 'ਚ ਵਿਦੇਸ਼ੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 8 ਪਿਸਤੌਲਾਂ ਸਮੇਤ 2 ਤਸਕਰ ਕੀਤੇ ਗ੍ਰਿਫਤਾਰ

ਵੱਡੀ ਖ਼ਬਰ: ਪੰਜਾਬੀ ਗਾਇਕ ਦੀ ਸ਼ੱਕੀ ਹਾਲਤ 'ਚ ਮੌਤ! ਪਰਿਵਾਰ ਨੇ ਕਿਹਾ- 'ਨਹੀਂ ਕਰਾਂਗੇ ਸਸਕਾਰ'

ਵੱਡੀ ਖ਼ਬਰ: ਪੰਜਾਬੀ ਗਾਇਕ ਦੀ ਸ਼ੱਕੀ ਹਾਲਤ 'ਚ ਮੌਤ! ਪਰਿਵਾਰ ਨੇ ਕਿਹਾ- 'ਨਹੀਂ ਕਰਾਂਗੇ ਸਸਕਾਰ'

ਮੁਲਾਜ਼ਮਾਂ ਦੇ DA ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਬਿਆਨ

ਮੁਲਾਜ਼ਮਾਂ ਦੇ DA ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਬਿਆਨ

ਕੋਟਕਪੂਰਾ ਗੋਲੀਬਾਰੀ ਮਾਮਲੇ 'ਚ ਸੁਖਬੀਰ ਬਾਦਲ ਅਦਾਲਤ 'ਚ ਪੇਸ਼

ਕੋਟਕਪੂਰਾ ਗੋਲੀਬਾਰੀ ਮਾਮਲੇ 'ਚ ਸੁਖਬੀਰ ਬਾਦਲ ਅਦਾਲਤ 'ਚ ਪੇਸ਼

ਵਿਸ਼ਵ ਦੀਆਂ ਵੱਡੀਆਂ ਅਰਥ ਵਿਵਸਥਾਵਾਂ ਨੂੰ ਪਿੱਛੇ ਛੱਡ ਭਾਰਤ ਨੇ ਫੜ੍ਹੀ ਤੇਜ਼ ਵਿਕਾਸ ਦੀ ਰਫ਼ਤਾਰ : ਢਿੱਲੋਂ

ਵਿਸ਼ਵ ਦੀਆਂ ਵੱਡੀਆਂ ਅਰਥ ਵਿਵਸਥਾਵਾਂ ਨੂੰ ਪਿੱਛੇ ਛੱਡ ਭਾਰਤ ਨੇ ਫੜ੍ਹੀ ਤੇਜ਼ ਵਿਕਾਸ ਦੀ ਰਫ਼ਤਾਰ : ਢਿੱਲੋਂ

ED ਵੱਲੋਂ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਨਵਾਂ ਸੰਮਨ ਜਾਰੀ

ED ਵੱਲੋਂ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਨਵਾਂ ਸੰਮਨ ਜਾਰੀ

SGPC ਵਫ਼ਦ ਵੱਲੋਂ ਬਿਦੂਰ ਵਿਖੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ, ਨੇਪਾਲ ਦੇ ਗ੍ਰਹਿ ਮੰਤਰੀ ਨਾਲ ਵੀ ਕੀਤੀ ਮੁਲਾਕਾਤ

SGPC ਵਫ਼ਦ ਵੱਲੋਂ ਬਿਦੂਰ ਵਿਖੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ, ਨੇਪਾਲ ਦੇ ਗ੍ਰਹਿ ਮੰਤਰੀ ਨਾਲ ਵੀ ਕੀਤੀ ਮੁਲਾਕਾਤ