Tuesday, July 14, 2026
BREAKING
ਮਾਨ ਸਰਕਾਰ ਵਿਆਪਕ ਪੱਧਰ 'ਤੇ ਮਨਾ ਰਹੀ ਹੈ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 650ਵਾਂ ਪ੍ਰਕਾਸ਼ ਪੁਰਬ, 80 ਕਰੋੜ ਰੁਪਏ ਰਾਖਵੇਂ ਰੱਖੇ: ਸੌਂਦ ‘ਸਾਂਝ ਰਾਹਤ ਕੇਂਦਰ’ ਮਹਿਲਾਵਾਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਦਾ ਮਜ਼ਬੂਤ ਕਮਿਊਨਿਟੀ ਪੁਲਿਸਿੰਗ ਮਾਡਲ ਬਣ ਕੇ ਉੱਭਰੇ ਵਿਜੀਲੈਂਸ ਬਿਊਰੋ ਵੱਲੋਂ 7,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਰੰਗੇ ਹੱਥੀਂ ਕਾਬੂ ਧੋਬੀ ਭਾਈਚਾਰੇ ਦੀ ਨੁਮਾਇੰਦਗੀ ਸਬੰਧੀ ਜਾਇਜ਼ ਮੰਗ 'ਤੇ ਜਲਦ ਹੋਵੇਗੀ ਕਾਰਵਾਈ: ਅਮਨ ਅਰੋੜਾ ਪੰਜਾਬ ਆਬਕਾਰੀ ਵਿਭਾਗ ਵੱਲੋਂ ਸ਼ਹਿਰ ਚ ਵੱਖ-ਵੱਖ ਥਾਵਾਂ  ਤੇ ਨਾਜਾਇਜ਼ ਸ਼ਰਾਬ, ਘਰ ਦੀ ਕੱਢੀ  ਅਤੇ ਸਮਗਲ ਕੀਤੀ ਸ਼ਰਾਬ ਨੂੰ ਲੈ ਕੇ ਕੀਤੀ ਗਈ ਚੈਕਿੰਗ ਫ਼ਿਲਮ 'ਸਤਲੁਜ' 'ਤੇ ਲੱਗੀ ਰੋਕ ਹਟਾਉਣ ਦੀ ਮੰਗ, ਬੀਬੀ ਜਗੀਰ ਕੌਰ ਨੇ ਕੇਂਦਰ ਸਰਕਾਰ ਭੇਜਿਆ ਪੱਤਰ US-Iran 'ਚ ਵਧਦੇ ਤਣਾਅ ਕਾਰਨ ਸੈਂਸੈਕਸ ਤੇ ਨਿਫਟੀ ਦੋਵੇਂ ਡਿੱਗੇ, ਜਾਣੋ ਬਾਜ਼ਾਰ 'ਚ ਗਿਰਾਵਟ ਦੇ ਹੋਰ ਕਾਰਨ IND vs ENG 1st ODI: ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ ਖਰੜ-ਮੋਰਿੰਡਾ ਹਾਈਵੇ 'ਤੇ ਸਥਿਤੀ ਟੋਲ ਪਲਾਜ਼ਾ ਕੀਤਾ ਗਿਆ ਫਰੀ, ਬਿਨਾਂ ਪਰਚੀ ਕਟਾਏ ਲੰਘੇ ਵਾਹਨ High Alert 'ਤੇ ਜਲੰਧਰ! ਵਧਾਈ ਗਈ ਸੁਰੱਖਿਆ, ਚੱਪੇ-ਚੱਪੇ 'ਤੇ ਪੁਲਸ ਤਾਇਨਾਤ

ਦੁਨੀਆਂ

ਯੂਕ੍ਰੇਨ ਸਮੇਤ 9 ਦੇਸ਼ਾਂ ਨੇ ਯੂਰਪ ਦੀ ਸੁਰੱਖਿਆ ਲਈ ਬਣਾਇਆ ਗੱਠਜੋੜ

14 ਜੁਲਾਈ, 2026 04:53 PM

ਪੈਰਿਸ : ਯੂਕ੍ਰੇਨ ਅਤੇ 9 ਹੋਰ ਦੇਸ਼ਾਂ ਨੇ ਬੈਲਿਸਟਿਕ ਮਿਜ਼ਾਇਲ ਤੋਂ ਯੂਰਪ ਦੀ ਸੁਰਖਿਆ ਲਈ ਇਕ ਗੱਠਜੋੜ ਬਣਾਉਣ ਦਾ ਸੋਮਵਾਰ ਨੂੰ ਐਲਾਨ ਕੀਤਾ। ਇਸ ਪਹਿਲ ਵਿਚ ਰੂਸ ਖ਼ਿਲਾਫ਼ ਜੰਗ ਤੋਂ ਮਿਲੇ ਯੂਕ੍ਰੇਨ ਦੇ ਲਾਭ ਉਠਾਇਆ ਜਾਵੇਗਾ। 

ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨਾਲ ਪੈਰਿਸ ਵਿਚ ਹੋਈ ਗੱਲਬਾਤ ਦੌਰਾਨ ਇਨ੍ਹਾਂ ਕਈ ਦੇਸ਼ਾਂ ਨੇ ਇਸ ਸਮਝੌਤੇ ਦਾ ਐਲਾਨ ਕੀਤਾ। ਇਨ੍ਹਾਂ ਦੇਸ਼ਾਂ ਨੇ ਇਕ ਬਿਆਨ 'ਚ ਕਿਹਾ , "ਸਾਡਾ ਨਿਸ਼ਾਨਾ ਯੂਰਪ ਲਈ ਸਾਂਝੀ ਬੈਲਿਸਟਿਕ ਮਿਜ਼ਾਈਲ ਰੱਖਿਆ ਪ੍ਰਣਾਲੀ ਵਿਕਸਿਤ ਕਰਨਾ ਹੈ।" ਅਜਿਹਾ ਕਰਨ ਲਈ, ਉਹ ਕੀਵ ਦੇ ਚਾਰ ਸਾਲਾਂ ਤੋਂ ਵੱਧ ਸਮੇਂ ਤੱਕ ਪੂਰੇ ਪੈਮਾਨੇ 'ਤੇ ਰੂਸੀ ਹਮਲੇ ਦਾ ਸਾਹਮਣਾ ਕਰਨ ਦੇ ਤਜਰਬੇ ਦਾ ਸਹਾਰਾ ਲੈਣਗੇ। ਬਿਆਨ ਵਿੱਚ ਇਸ ਰੱਖਿਆ ਪ੍ਰਣਾਲੀ ਨੂੰ ਸਥਾਪਤ ਕਰਨ ਲਈ ਕੋਈ ਸਮਾਂ-ਸੀਮਾ ਨਹੀਂ ਦੱਸੀ ਗਈ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਯੋਜਨਾ ਦੂਜੇ ਦੇਸ਼ਾਂ ਲਈ ਖੁੱਲ੍ਹੀ ਹੈ।

Have something to say? Post your comment

ਅਤੇ ਦੁਨੀਆਂ ਖਬਰਾਂ

"ਮੋਜਤਬਾ ਖਮੇਨੀ 90% ਖਤਮ"; ਈਰਾਨ ਦੀ ਫੌਜੀ ਸ਼ਕਤੀ ਵੀ ਲਗਭਗ ਤਬਾਹ, ਟਰੰਪ ਦੇ ਦਾਅਵੇ ਨੇ ਮਚਾਇਆ ਭੂਚਾਲ

USA ਨੇ ਈਰਾਨ ਵਿਰੁੱਧ ਹਵਾਈ ਹਮਲੇ ਕੀਤੇ ਤੇਜ਼; ਜਵਾਬ 'ਚ ਤਹਿਰਾਨ ਨੇ UAE ਦੇ ਟੈਂਕਰਾਂ ਨੂੰ ਬਣਾਇਆ ਨਿਸ਼ਾਨਾ

USA ਨੇ ਈਰਾਨ ਵਿਰੁੱਧ ਹਵਾਈ ਹਮਲੇ ਕੀਤੇ ਤੇਜ਼; ਜਵਾਬ 'ਚ ਤਹਿਰਾਨ ਨੇ UAE ਦੇ ਟੈਂਕਰਾਂ ਨੂੰ ਬਣਾਇਆ ਨਿਸ਼ਾਨਾ

ਹੁਣ ਹੋਰਮੁਜ਼ 'ਤੇ ਕਬਜ਼ਾ ਕਰਨ ਦੀ ਤਿਆਰੀ 'ਚ ਅਮਰੀਕਾ ! ਜੰਗ ਵਿਚਾਲੇ ਟਰੰਪ ਦੇ ਬਿਆਨ ਨੇ ਛੇੜੀ ਚਰਚਾ

ਹੁਣ ਹੋਰਮੁਜ਼ 'ਤੇ ਕਬਜ਼ਾ ਕਰਨ ਦੀ ਤਿਆਰੀ 'ਚ ਅਮਰੀਕਾ ! ਜੰਗ ਵਿਚਾਲੇ ਟਰੰਪ ਦੇ ਬਿਆਨ ਨੇ ਛੇੜੀ ਚਰਚਾ

ਈਰਾਨ ਨੇ ਹੋਰਮੁਜ਼ 'ਚ UAE ਦੇ ਤੇਲ ਟੈਂਕਰਾਂ 'ਤੇ ਦਾਗੀਆਂ ਮਿਜ਼ਾਈਲਾਂ, ਹਮਲੇ 'ਚ ਭਾਰਤੀ ਚਾਲਕ ਦਲ ਦੇ ਮੈਂਬਰ ਦੀ ਮੌਤ

ਈਰਾਨ ਨੇ ਹੋਰਮੁਜ਼ 'ਚ UAE ਦੇ ਤੇਲ ਟੈਂਕਰਾਂ 'ਤੇ ਦਾਗੀਆਂ ਮਿਜ਼ਾਈਲਾਂ, ਹਮਲੇ 'ਚ ਭਾਰਤੀ ਚਾਲਕ ਦਲ ਦੇ ਮੈਂਬਰ ਦੀ ਮੌਤ

'India ਨੂੰ ਬਣਾਇਆ ਜਾਵੇ UNSC ਦਾ ਸਥਾਈ ਮੈਂਬਰ' ; ਨਿਊਜ਼ੀਲੈਂਡ ਨੇ ਭਾਰਤੀ ਦਾਅਵੇ ਦਾ ਕੀਤਾ ਸਮਰਥਨ

'India ਨੂੰ ਬਣਾਇਆ ਜਾਵੇ UNSC ਦਾ ਸਥਾਈ ਮੈਂਬਰ' ; ਨਿਊਜ਼ੀਲੈਂਡ ਨੇ ਭਾਰਤੀ ਦਾਅਵੇ ਦਾ ਕੀਤਾ ਸਮਰਥਨ

"ਮੈਂ ਤੁਰਦਾ ਫਿਰਦਾ ਮੁਰਦਾ ਹਾਂ": ਸਾਊਦੀ ਜੇਲ੍ਹ 'ਚ ਸੜ ਰਹੇ ਕਈ ਪ੍ਰਵਾਸੀ, ਹਰ ਸਵੇਰ ਹੁੰਦਾ ਮੌਤ ਦਾ ਇਤਜ਼ਾਰ

ਈਰਾਨ-ਅਮਰੀਕਾ ਟਕਰਾਅ 'ਚ ਰੂਸ ਦੀ ਐਂਟਰੀ ! ਤਹਿਰਾਨ 'ਚ ਉਤਰਿਆ ਉੱਚ-ਸੁਰੱਖਿਆ ਵਾਲਾ ਜਹਾਜ਼

ਈਰਾਨ-ਅਮਰੀਕਾ ਟਕਰਾਅ 'ਚ ਰੂਸ ਦੀ ਐਂਟਰੀ ! ਤਹਿਰਾਨ 'ਚ ਉਤਰਿਆ ਉੱਚ-ਸੁਰੱਖਿਆ ਵਾਲਾ ਜਹਾਜ਼

ਇਕ ਵਾਰ ਫ਼ਿਰ ਪੂਰੇ ਮਿਡਲ ਈਸਟ ਨੂੰ ਚਪੇਟ 'ਚ ਲੈਣ ਲੱਗੀ ਇਰਾਨ ਦੀ ਜੰਗ ! ਤਾਬੜਤੋੜ ਹਮਲਿਆਂ ਨੇ ਵਧਾਈ ਚਿੰਤਾ

ਇਕ ਵਾਰ ਫ਼ਿਰ ਪੂਰੇ ਮਿਡਲ ਈਸਟ ਨੂੰ ਚਪੇਟ 'ਚ ਲੈਣ ਲੱਗੀ ਇਰਾਨ ਦੀ ਜੰਗ ! ਤਾਬੜਤੋੜ ਹਮਲਿਆਂ ਨੇ ਵਧਾਈ ਚਿੰਤਾ

ਕੈਨੇਡਾ ਦੇ ਮੰਤਰੀ ਮਨਿੰਦਰ ਸਿੱਧੂ ਅਕਤੂਬਰ 'ਚ ਵਪਾਰਕ ਵਫ਼ਦ ਲੈ ਕੇ ਆਉਣਗੇ ਭਾਰਤ

ਕੈਨੇਡਾ ਦੇ ਮੰਤਰੀ ਮਨਿੰਦਰ ਸਿੱਧੂ ਅਕਤੂਬਰ 'ਚ ਵਪਾਰਕ ਵਫ਼ਦ ਲੈ ਕੇ ਆਉਣਗੇ ਭਾਰਤ

ਨੇਪਾਲ 'ਚ ਮੁੜ ਛਿੜੇ Gen-Z ਪ੍ਰਦਰਸ਼ਨ ! 3 ਨੌਜਵਾਨਾਂ ਨੇ ਕੀਤਾ ਆਤਮ-ਦਾਹ, PM ਦੇ ਅਸਤੀਫ਼ੇ ਦੀ ਉੱਠੀ ਮੰਗ

ਨੇਪਾਲ 'ਚ ਮੁੜ ਛਿੜੇ Gen-Z ਪ੍ਰਦਰਸ਼ਨ ! 3 ਨੌਜਵਾਨਾਂ ਨੇ ਕੀਤਾ ਆਤਮ-ਦਾਹ, PM ਦੇ ਅਸਤੀਫ਼ੇ ਦੀ ਉੱਠੀ ਮੰਗ