Sunday, August 30, 2026
BREAKING
PM ਮੋਦੀ ਉਜ਼ਬੇਕਿਸਤਾਨ ਦੇ ਸਰਵਉੱਚ ਸਨਮਾਨ ਨਾਲ ਸਨਮਾਨਿਤ ਅਮਰੀਕਾ ਨੇ ਨੇਪਾਲ ਲਈ 3.6 ਮਿਲੀਅਨ ਡਾਲਰ ਤੋਂ ਵੱਧ ਦੀ ਸਹਾਇਤਾ ਦਾ ਕਰ'ਤਾ ਐਲਾਨ ਸਮਰਾਲੇ ਪਹੁੰਚੇ ਅਮਰਿੰਦਰ ਸਿੰਘ ਰਾਜਾ ਵੜਿੰਗ, ਵਰਕਰਾਂ ਨਾਲ ਕੀਤਾ ਵਿਚਾਰ ਵਟਾਂਦਰਾ ਤਿੱਬਤ 'ਚ ਲਾਪਤਾ ਵਿਦੇਸ਼ੀ ਨਾਗਰਿਕਾਂ ਲਈ 24 ਘੰਟੇ ਦੀਆਂ ਹੌਟਲਾਈਨਾਂ ਸਥਾਪਤ ਤੇਲ ਦੀ ਕਿੱਲਤ ਨਾਲ ਜੂਝ ਰਹੇ ਰੂਸ ਦਾ ਭਾਰਤ ਨੇ ਫੜਿਆ ਹੱਥ ! ਭੇਜਿਆ 10,000,00 ਬੈਰਲ ਪੈਟਰੋਲ ਹੜ੍ਵ ਪ੍ਰਭਾਵਿਤ ਨੇਪਾਲ ਨੂੰ ਭਾਰਤ ਨੇ ਭੇਜੀ 68.5 ਟਨ ਰਾਹਤ ਸਮੱਗਰੀ ਅਤੇ ਜ਼ਰੂਰੀ ਸਹਾਇਤਾ ਯਾਤਰੀਆਂ ਲਈ Good News! ਹਜ਼ੂਰ ਸਾਹਿਬ ਨਾਂਦੇੜ-ਅੰਮ੍ਰਿਤਸਰ ਵਿਚਕਾਰ ਕੱਲ੍ਹ ਤੋਂ ਚੱਲੇਗੀ ਸਪੈਸ਼ਲ ਟਰੇਨ DIG ਪਟਿਆਲਾ ਰੇਂਜ ਦੇ ਦਫ਼ਤਰ ਤੇ ਰਿਹਾਇਸ਼ ਦੇ ਬਾਹਰ ਮਿਲਿਆ ਸ਼ੱਕੀ ਬੈਗ! ਤਲਾਸ਼ੀ ਲੈਣ 'ਤੇ ਪੁਲਸ ਦੇ ਉੱਡੇ ਹੋਸ਼ ਜਲੰਧਰ ਬਾਈਪਾਸ ਨੇੜੇ ਭਿਆਨਕ ਹਾਦਸਾ! ਲਾ*ਸ਼ ਦੇ ਉੱਪਰੋਂ ਲੰਘਦੀਆਂ ਰਹੀਆਂ ਗੱਡੀਆਂ ਗੁਰਦਾਸਪੁਰ ਪੁਲਸ ਵੱਲੋਂ 2 ਕਿਲੋ ਤੋਂ ਵੱਧ ਹੈਰੋਇਨ ਤੇ ਪਿਸਤੌਲ ਸਮੇਤ ਨੌਜਵਾਨ ਗ੍ਰਿਫ਼ਤਾਰ

ਮਨੋਰੰਜਨ

"ਮਿਰਜ਼ਾਪੁਰ: ਦਿ ਮੂਵੀ" ਦੀ ਰਿਲੀਜ਼ 'ਚ ਬਚੇ ਸਿਰਫ਼ 6 ਦਿਨ, ਇਸ ਦਿਨ ਸ਼ੁਰੂ ਹੋਵੇਗੀ ਐਡਵਾਂਸ ਬੁਕਿੰਗ

30 ਅਗਸਤ, 2026 05:18 PM

ਮੁੰਬਈ : ਐਕਸਲ ਐਂਟਰਟੇਨਮੈਂਟ ਅਤੇ ਐਮਾਜ਼ਾਨ ਐਮਜੀਐਮ ਸਟੂਡੀਓਜ਼ ਦੀ ਬਹੁਤ-ਉਡੀਕੀ ਜਾ ਰਹੀ ਫਿਲਮ "ਮਿਰਜ਼ਾਪੁਰ: ਦਿ ਮੂਵੀ" ਦੀ ਰਿਲੀਜ਼ ਵਿੱਚ ਹੁਣ ਸਿਰਫ 6 ਦਿਨ ਰਹਿ ਗਏ ਹਨ। ਭਾਰਤੀ ਸਿਨੇਮਾ ਦੀਆਂ ਸਭ ਤੋਂ ਮਸ਼ਹੂਰ ਫਿਲਮਾਂ ਵਿੱਚੋਂ ਇੱਕ ਬਣ ਚੁੱਕੀ ਇਸ ਫਿਲਮ ਨੂੰ ਲੈ ਕੇ ਦਰਸ਼ਕਾਂ ਵਿੱਚ ਉਤਸ਼ਾਹ ਲਗਾਤਾਰ ਵਧਦਾ ਜਾ ਰਿਹਾ ਹੈ। ਭਾਰਤ ਦੀ ਪ੍ਰਸਿੱਧ ਓਟੀਟੀ ਫਰੈਂਚਾਇਜ਼ੀ, "ਮਿਰਜ਼ਾਪੁਰ" ਪਹਿਲੀ ਵਾਰ ਵੱਡੇ ਪਰਦੇ 'ਤੇ ਆਉਣ ਲਈ ਤਿਆਰ ਹੈ। ਫਿਲਮ ਦੇ ਧਮਾਕੇਦਾਰ ਟੀਜ਼ਰ ਅਤੇ ਟ੍ਰੇਲਰ ਨੇ ਪਹਿਲਾਂ ਹੀ ਦਰਸ਼ਕਾਂ ਦੀ ਉਮੀਦ ਵਧਾ ਦਿੱਤੀ ਹੈ, ਅਤੇ ਹੁਣ ਇਸਦੀ ਰਿਲੀਜ਼ ਲਈ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ।

ਫਿਲਮ ਦੀ ਰਿਲੀਜ਼ ਲਈ ਸਿਰਫ਼ 7 ਦਿਨ ਬਾਕੀ ਹਨ ਅਤੇ ਫਿਲਮ ਦੀ ਐਡਵਾਂਸ ਬੁਕਿੰਗ 31 ਅਗਸਤ ਤੋਂ ਸ਼ੁਰੂ ਹੋਵੇਗੀ। "ਮਿਰਜ਼ਾਪੁਰ" ਦੀ ਕਹਾਣੀ, ਦਮਦਾਰ ਕਿਰਦਾਰਾਂ ਅਤੇ ਡਾਇਲਾਗਸ ਨੇ OTT 'ਤੇ ਇੱਕ ਵਿਲੱਖਣ ਪਛਾਣ ਬਣਾਈ ਹੈ। ਹੁਣ, ਸਿਨੇਮਾਘਰਾਂ ਵਿੱਚ ਵੱਡੇ ਪਰਦੇ 'ਤੇ ਉਸੇ ਦੁਨੀਆ ਨੂੰ ਦੇਖਣਾ ਦਰਸ਼ਕਾਂ ਲਈ ਸੱਚਮੁੱਚ ਇੱਕ ਖਾਸ ਅਨੁਭਵ ਹੋਵੇਗਾ।

Have something to say? Post your comment

ਅਤੇ ਮਨੋਰੰਜਨ ਖਬਰਾਂ

ਦਿਲਜੀਤ ਦੋਸਾਂਝ ਦਾ ਪੈਰਿਸ 'ਚ ਪੰਜਾਬੀ ਤੜਕਾ, ਆਈਫ਼ਲ ਟਾਵਰ ਸਾਹਮਣੇ ਦਿੱਤੇ ਦੇਸੀ ਅੰਦਾਜ਼'ਚ ਪੋਜ਼

ਦਿਲਜੀਤ ਦੋਸਾਂਝ ਦਾ ਪੈਰਿਸ 'ਚ ਪੰਜਾਬੀ ਤੜਕਾ, ਆਈਫ਼ਲ ਟਾਵਰ ਸਾਹਮਣੇ ਦਿੱਤੇ ਦੇਸੀ ਅੰਦਾਜ਼'ਚ ਪੋਜ਼

ਫ਼ਿਲਮ ਅਦਾਕਾਰ ਚੰਦਰਚੂੜ ਸਿੰਘ ਦੀ ਹੜੱਪੀ ਗਈ ਹਵੇਲੀ, ਚਾਚੀ ਸਮੇਤ 7 ਲੋਕਾਂ ’ਤੇ ਮਾਮਲਾ ਦਰਜ

ਫ਼ਿਲਮ ਅਦਾਕਾਰ ਚੰਦਰਚੂੜ ਸਿੰਘ ਦੀ ਹੜੱਪੀ ਗਈ ਹਵੇਲੀ, ਚਾਚੀ ਸਮੇਤ 7 ਲੋਕਾਂ ’ਤੇ ਮਾਮਲਾ ਦਰਜ

ਸਟੇਜਾਂ 'ਤੇ ਮੁੜ ਗੂੰਜੇਗੀ ਮੂਸੇਵਾਲਾ ਦੀ ਆਵਾਜ਼ ! ਇਸ ਦਿਨ ਹੋਵੇਗਾ ਪਹਿਲਾ ਹੋਲੋਗ੍ਰਾਮ ਸ਼ੋਅ

ਸਟੇਜਾਂ 'ਤੇ ਮੁੜ ਗੂੰਜੇਗੀ ਮੂਸੇਵਾਲਾ ਦੀ ਆਵਾਜ਼ ! ਇਸ ਦਿਨ ਹੋਵੇਗਾ ਪਹਿਲਾ ਹੋਲੋਗ੍ਰਾਮ ਸ਼ੋਅ

ਫਿਲਮ

ਫਿਲਮ "ਦਿ ਵਨ" ਦਾ ਟੀਜ਼ਰ ਰਿਲੀਜ਼, ਪਹਿਲੀ ਵਾਰ ਇਕੱਠੇ ਨਜ਼ਰ ਆਉਣਗੇ ਸਿਧਾਰਥ ਤੇ ਤਮੰਨਾ

ਵਿਜੇ ਦੇਵਰਕੋਂਡਾ ਤੇ ਰਸ਼ਮਿਕਾ ਮੰਦਾਨਾ ਦੀ ਫਿਲਮ 'ਰਾਣਾਬਾਲੀ' ਦੀ ਰਿਲੀਜ਼ ਤਰੀਕ ਦਾ ਐਲਾਨ

ਵਿਜੇ ਦੇਵਰਕੋਂਡਾ ਤੇ ਰਸ਼ਮਿਕਾ ਮੰਦਾਨਾ ਦੀ ਫਿਲਮ 'ਰਾਣਾਬਾਲੀ' ਦੀ ਰਿਲੀਜ਼ ਤਰੀਕ ਦਾ ਐਲਾਨ

'ਸਲਾਰ: ਪਾਰਟ 2' 'ਚ ਪ੍ਰਭਾਸ ਦੇ ਪਿਤਾ ਦੀ ਭੂਮਿਕਾ ਨਿਭਾਏਗਾ ਇੱਕ ਮਸ਼ਹੂਰ ਅਦਾਕਾਰ

'ਸਲਾਰ: ਪਾਰਟ 2' 'ਚ ਪ੍ਰਭਾਸ ਦੇ ਪਿਤਾ ਦੀ ਭੂਮਿਕਾ ਨਿਭਾਏਗਾ ਇੱਕ ਮਸ਼ਹੂਰ ਅਦਾਕਾਰ

ਵਿਵਾਦ ਮਗਰੋਂ ਗਹਿਣਿਆਂ ਦੇ ਬ੍ਰਾਂਡ ਜੀਵਾ ਨੇ ਹਟਾਈ ਕ੍ਰਿਤੀ ਸੈਨਨ ਦੀ ਰੱਖੜੀ ਵਾਲੀ Ad

ਵਿਵਾਦ ਮਗਰੋਂ ਗਹਿਣਿਆਂ ਦੇ ਬ੍ਰਾਂਡ ਜੀਵਾ ਨੇ ਹਟਾਈ ਕ੍ਰਿਤੀ ਸੈਨਨ ਦੀ ਰੱਖੜੀ ਵਾਲੀ Ad

ਮਨਮੋਹਣ ਵਾਰਿਸ, ਸੰਗਤਾਰ ਤੇ ਕਮਲ ਹੀਰ ਬ੍ਰਿਸਬੇਨ ’ਚ 13 ਸਤੰਬਰ ਨੂੰ ਪੰਜਾਬੀ ਵਿਰਸੇ ਦੀਆਂ ਲਗਾਉਣਗੇ ਰੌਣਕਾਂ

ਮਨਮੋਹਣ ਵਾਰਿਸ, ਸੰਗਤਾਰ ਤੇ ਕਮਲ ਹੀਰ ਬ੍ਰਿਸਬੇਨ ’ਚ 13 ਸਤੰਬਰ ਨੂੰ ਪੰਜਾਬੀ ਵਿਰਸੇ ਦੀਆਂ ਲਗਾਉਣਗੇ ਰੌਣਕਾਂ

ਦਿੱਗਜ ਅਦਾਕਾਰਾ ਅਰੁਣਾ ਈਰਾਨੀ ਦੇ ਘਰ ਪਸਰਿਆ ਮਾਤਮ, ਪਤੀ ਦੀ ਹਾਰਟ ਅਟੈਕ ਨਾਲ ਮੌਤ

ਦਿੱਗਜ ਅਦਾਕਾਰਾ ਅਰੁਣਾ ਈਰਾਨੀ ਦੇ ਘਰ ਪਸਰਿਆ ਮਾਤਮ, ਪਤੀ ਦੀ ਹਾਰਟ ਅਟੈਕ ਨਾਲ ਮੌਤ

ਅਸੀਂ ਇਹ ਦੱਸਣਾ ਕਦੋਂ ਬੰਦ ਕਰਾਂਗੇ ਕਿ ਔਰਤਾਂ ਨੂੰ ਕੀ ਪਹਿਨਣਾ ਚਾਹੀਦੈ? Ad ਵਿਵਾਦ 'ਤੇ ਕ੍ਰਿਤੀ ਸੈਨਨ ਨੇ ਤੋੜੀ ਚੁੱਪੀ

ਅਸੀਂ ਇਹ ਦੱਸਣਾ ਕਦੋਂ ਬੰਦ ਕਰਾਂਗੇ ਕਿ ਔਰਤਾਂ ਨੂੰ ਕੀ ਪਹਿਨਣਾ ਚਾਹੀਦੈ? Ad ਵਿਵਾਦ 'ਤੇ ਕ੍ਰਿਤੀ ਸੈਨਨ ਨੇ ਤੋੜੀ ਚੁੱਪੀ