Thursday, April 23, 2026
BREAKING
ਭਾਰਤ ਤੇ ਚੀਨ ਨੂੰ ਦੱਸਿਆ 'ਨਰਕ' ! ਟਰੰਪ ਨੇ India ਖਿਲਾਫ਼ ਪਾਈ ਪੋਸਟ CBSE ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ ! ਦੂਜੇ ਸੈਸ਼ਨ ਦੀ ਡੇਟਸ਼ੀਟ ਦਾ ਹੋ ਗਿਆ ਐਲਾਨ WB ਚੋਣਾਂ : ਭਾਜਪਾ ਉਮੀਦਵਾਰ ਅਗਨੀਮਿੱਤਰਾ ਪਾਲ 'ਤੇ ਹਮਲਾ, ਹਮਲਾਵਰਾਂ ਨੇ ਕਾਰ 'ਤੇ ਸੁੱਟੇ ਪੱਥਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਜੈਰਾਮ ਰਮੇਸ਼ ਦਾ ਵੱਡਾ ਬਿਆਨ CM ਰੇਖਾ ਗੁਪਤਾ ਦਾ ਹਸਪਤਾਲ 'ਚ ਅਚਨਚੇਤ ਛਾਪਾ, ਭਿਆਨਕ ਗਰਮੀ ਨੂੰ ਲੈ ਕੇ ਦਿੱਤੇ ਸਖ਼ਤ ਨਿਰਦੇਸ਼ PM ਮੋਦੀ ਨੇ ਤਾਮਿਲਨਾਡੂ, ਪੱਛਮੀ ਬੰਗਾਲ ਦੇ ਲੋਕਾਂ ਨੂੰ ਵੱਡੀ ਗਿਣਤੀ 'ਚ ਵੋਟ ਪਾਉਣ ਦੀ ਕੀਤੀ ਅਪੀਲ ਪੱਛਮੀ ਬੰਗਾਲ ਚੋਣਾਂ: ਕਈ ਪੋਲਿੰਗ ਬੂਥਾਂ 'ਤੇ EVM ਮਸ਼ੀਨਾਂ ਖ਼ਰਾਬ, ਕਈ ਥਾਵਾਂ 'ਤੇ ਵਾਪਰੀਆਂ ਹਿੰਸਕ ਘਟਨਾਵਾਂ ਅੰਮ੍ਰਿਤਪਾਲ ਸਿੰਘ ਦੀ ਕੋਰਟ 'ਚ ਪੇਸ਼ੀ, ਅੰਮ੍ਰਿਤਸਰ ਪੁਲਸ ਨੂੰ ਮਿਲਿਆ 2 ਦਿਨ ਦਾ ਰਿਮਾਂਡ 25-28 ਰੁਪਏ ਤੱਕ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ ! ਵੋਟਾਂ ਤੋਂ ਬਾਅਦ ਲੱਗੇਗਾ ਵੱਡਾ ਝਟਕਾ ਪੈਟਰੋਲ ਪੰਪਾਂ 'ਤੇ ਬਦਲੇ ਨਿਯਮ, ਹੁਣ ਇਨ੍ਹਾਂ ਵਾਹਨਾਂ ਨੂੰ ਨਹੀਂ ਮਿਲੇਗਾ ਤੇਲ, ਸਰਕਾਰ ਦਾ ਸਖ਼ਤ ਫ਼ੈਸਲਾ

ਮਨੋਰੰਜਨ

ਫਿਲਮ ‘ਅਵਾਰਾਪਨ-2’ ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ

23 ਅਪ੍ਰੈਲ, 2026 01:34 PM

ਮੁੰਬਈ : ਬਾਲੀਵੁੱਡ ’ਚ ਮਚ-ਅਵੇਟਿਡ ਫ਼ਿਲਮਾਂ ਦੀ ਸੂਚੀ ’ਚ ਹੁਣ ਇਕ ਹੋਰ ਵੱਡਾ ਨਾਂ ਜੁੜ ਗਿਆ ਹੈ ‘ਅਵਾਰਾਪਨ 2’। ਹੁਣੇ ਜਿਹੇ ਫ਼ਿਲਮ ਦੀ ਨਿਰਮਾਤਾ-ਨਿਰਦੇਸ਼ਕ ਟੀਮ ਨੇ ਅਧਿਕਾਰਤ ਤੌਰ ’ਤੇ ਇਸ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਇਹ ਫ਼ਿਲਮ 14 ਅਗਸਤ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਇਹ ਫ਼ਿਲਮ 2007 ’ਚ ਆਈ ਕਲਟ ਕਲਾਸਿਕ ‘ਅਵਾਰਾਪਨ’ ਦਾ ਸੀਕਵਲ ਹੈ। ‘ਅਵਾਰਾਪਨ’ ਆਪਣੇ ਸਮੇਂ ਦੀ ਇਕ ਅਜਿਹੀ ਫ਼ਿਲਮ ਸੀ, ਜਿਸ ਨੇ ਬਾਕਸ ਆਫ਼ਿਸ ’ਤੇ ਭਾਵੇਂ ਹੀ ਔਸਤ ਪ੍ਰਦਰਸ਼ਨ ਕੀਤਾ ਹੋਵੇ ਪਰ ਸਮੇਂ ਨਾਲ ਇਹ ਦਰਸ਼ਕਾਂ ਦੇ ਦਿਲਾਂ ’ਚ ਖ਼ਾਸ ਜਗ੍ਹਾ ਬਣਾਉਣ ’ਚ ਸਫ਼ਲ ਰਹੀ। ਹੁਣ ਲਗਭਗ ਦੋ ਦਹਾਕਿਆਂ ਬਾਅਦ ਇਸ ਦਾ ਸੀਕਵਲ ਆਉਣਾ ਆਪਣੇ ਆਪ ’ਚ ਇਕ ਵੱਡੀ ਗੱਲ ਹੈ। “ਅਵਾਰਾਪਨ 2” ’ਚ ਇਕ ਵਾਰ ਫਿਰ ਇਮਰਾਨ ਹਾਸ਼ਮੀ ਮੁੱਖ ਭੂਮਿਕਾ ’ਚ ਨਜ਼ਰ ਆਉਣਗੇ। ਫ਼ਿਲਮ ਦੀ ਇਕ ਹੋਰ ਖ਼ਾਸ ਗੱਲ ਹੈ ਦਿਸ਼ਾ ਪਾਟਨੀ ਦੀ ਐਂਟਰੀ। ਇਹ ਪਹਿਲੀ ਵਾਰ ਹੋਵੇਗਾ ਜਦੋਂ ਉਹ ਇਸ ਫ੍ਰੈਂਚਾਇਜ਼ੀ ਦਾ ਹਿੱਸਾ ਬਣੇਗੀ।

Have something to say? Post your comment

ਅਤੇ ਮਨੋਰੰਜਨ ਖਬਰਾਂ

ਵਿਪੁਲ ਅੰਮ੍ਰਿਤਲਾਲ ਸ਼ਾਹ ਨੇ ਮਨੋਜ ਬਾਜਪਾਈ ਦੇ ਜਨਮਦਿਨ 'ਤੇ

ਵਿਪੁਲ ਅੰਮ੍ਰਿਤਲਾਲ ਸ਼ਾਹ ਨੇ ਮਨੋਜ ਬਾਜਪਾਈ ਦੇ ਜਨਮਦਿਨ 'ਤੇ "ਗਵਰਨਰ" ਦਾ ਪਹਿਲਾ ਲੁੱਕ ਪੋਸਟਰ ਕੀਤਾ ਜਾਰੀ

ਰਜਨੀਕਾਂਤ ਨੇ 'ਜੇਲਰ 2' ਦੀ ਸ਼ੂਟਿੰਗ ਕੀਤੀ ਪੂਰੀ, ਰਿਲੀਜ਼ ਡੇਟ ਦਾ ਜਲਦ ਹੋਵੇਗਾ ਐਲਾਨ

ਰਜਨੀਕਾਂਤ ਨੇ 'ਜੇਲਰ 2' ਦੀ ਸ਼ੂਟਿੰਗ ਕੀਤੀ ਪੂਰੀ, ਰਿਲੀਜ਼ ਡੇਟ ਦਾ ਜਲਦ ਹੋਵੇਗਾ ਐਲਾਨ

ਅਮਿਤਾਭ ਬੱਚਨ ਤੇ ਪ੍ਰਿਯੰਕਾ ਚੋਪੜਾ ਨੇ ਵੀ 'ਮਟਕਾ ਕਿੰਗ' ਦਾ ਵਧਾਇਆ ਉਤਸ਼ਾਹ, ਟੀਮ ਨੂੰ ਦਿੱਤੀਆਂ ਵਧਾਈਆਂ

ਅਮਿਤਾਭ ਬੱਚਨ ਤੇ ਪ੍ਰਿਯੰਕਾ ਚੋਪੜਾ ਨੇ ਵੀ 'ਮਟਕਾ ਕਿੰਗ' ਦਾ ਵਧਾਇਆ ਉਤਸ਼ਾਹ, ਟੀਮ ਨੂੰ ਦਿੱਤੀਆਂ ਵਧਾਈਆਂ

'ਲਾਰੈਂਸ ਆਫ ਪੰਜਾਬ', ਵੈਬ ਸੀਰੀਜ਼ ਨੂੰ ਲੈ ਪੈ ਗਿਆ ਰੌਲਾ, ਬਲਕੌਰ ਸਿੰਘ ਨੇ ਚੁੱਕੇ ਸਵਾਲ

'ਲਾਰੈਂਸ ਆਫ ਪੰਜਾਬ', ਵੈਬ ਸੀਰੀਜ਼ ਨੂੰ ਲੈ ਪੈ ਗਿਆ ਰੌਲਾ, ਬਲਕੌਰ ਸਿੰਘ ਨੇ ਚੁੱਕੇ ਸਵਾਲ

ਮਨੀ ਲਾਂਡਰਿੰਗ ਮਾਮਲਾ: ਜੈਕਲੀਨ ਦੇ ਸਰਕਾਰੀ ਗਵਾਹ ਬਣਨ ਦੀ ਅਰਜ਼ੀ ’ਤੇ ED ਨੇ ਮੰਗਿਆ ਸਮਾਂ

ਮਨੀ ਲਾਂਡਰਿੰਗ ਮਾਮਲਾ: ਜੈਕਲੀਨ ਦੇ ਸਰਕਾਰੀ ਗਵਾਹ ਬਣਨ ਦੀ ਅਰਜ਼ੀ ’ਤੇ ED ਨੇ ਮੰਗਿਆ ਸਮਾਂ

'ਸੈਯਾਰਾ' ਫੇਮ ਅਦਾਕਾਰਾ ਅਨੀਤ ਪੱਡਾ ਦੇ ਘਰ ਵਿਛੇ ਸੱਥਰ ! ਪੋਸਟ ਪਾ ਕੇ ਖ਼ੁਦ ਦਿੱਤੀ ਜਾਣਕਾਰੀ

'ਸੈਯਾਰਾ' ਫੇਮ ਅਦਾਕਾਰਾ ਅਨੀਤ ਪੱਡਾ ਦੇ ਘਰ ਵਿਛੇ ਸੱਥਰ ! ਪੋਸਟ ਪਾ ਕੇ ਖ਼ੁਦ ਦਿੱਤੀ ਜਾਣਕਾਰੀ

ਟੀ-ਸੀਰੀਜ਼ ਦੇ ਸੰਸਥਾਪਕ ਗੁਲਸ਼ਨ ਕੁਮਾਰ ਦੇ ਭਰਾ ਦਰਸ਼ਨ ਕੁਮਾਰ ਦਾ ਦੇਹਾਂਤ

ਟੀ-ਸੀਰੀਜ਼ ਦੇ ਸੰਸਥਾਪਕ ਗੁਲਸ਼ਨ ਕੁਮਾਰ ਦੇ ਭਰਾ ਦਰਸ਼ਨ ਕੁਮਾਰ ਦਾ ਦੇਹਾਂਤ

ਸਿਰਫ਼ 15 ਮਿੰਟਾਂ 'ਚ ਤਿਆਰ ਹੋਇਆ ਸੀ ਸਰਤਾਜ ਦਾ ਇਹ ਸੁਪਰਹਿੱਟ ਗੀਤ ! ਅੱਜ ਹਰ ਕਿਸੇ ਦੇ ਦਿਲ 'ਤੇ ਕਰ ਰਿਹੈ ਰਾਜ

ਸਿਰਫ਼ 15 ਮਿੰਟਾਂ 'ਚ ਤਿਆਰ ਹੋਇਆ ਸੀ ਸਰਤਾਜ ਦਾ ਇਹ ਸੁਪਰਹਿੱਟ ਗੀਤ ! ਅੱਜ ਹਰ ਕਿਸੇ ਦੇ ਦਿਲ 'ਤੇ ਕਰ ਰਿਹੈ ਰਾਜ

'ਮਹਾਵਤਾਰ ਪਰਸ਼ੂਰਾਮ' ਦਾ ਪਹਿਲਾ ਪੋਸਟਰ ਰਿਲੀਜ਼, ਭਗਵਾਨ ਵਿਸ਼ਨੂੰ ਦੇ 6ਵੇਂ ਅਵਤਾਰ ਦੀ ਦਿਸੇਗੀ ਸ਼ਾਨਦਾਰ ਕਹਾਣੀ

'ਮਹਾਵਤਾਰ ਪਰਸ਼ੂਰਾਮ' ਦਾ ਪਹਿਲਾ ਪੋਸਟਰ ਰਿਲੀਜ਼, ਭਗਵਾਨ ਵਿਸ਼ਨੂੰ ਦੇ 6ਵੇਂ ਅਵਤਾਰ ਦੀ ਦਿਸੇਗੀ ਸ਼ਾਨਦਾਰ ਕਹਾਣੀ

ਮੁੜ ਮਾਂ-ਬਾਪ ਬਣਨ ਜਾ ਰਹੀ ਬਾਲੀਵੁੱਡ ਦੀ ਸੁਪਰਹਿੱਟ ਜੋੜੀ ! ਖ਼ੁਦ ਕੀਤਾ ਪ੍ਰੈਗਨੈਂਸੀ ਦਾ ਐਲਾਨ

ਮੁੜ ਮਾਂ-ਬਾਪ ਬਣਨ ਜਾ ਰਹੀ ਬਾਲੀਵੁੱਡ ਦੀ ਸੁਪਰਹਿੱਟ ਜੋੜੀ ! ਖ਼ੁਦ ਕੀਤਾ ਪ੍ਰੈਗਨੈਂਸੀ ਦਾ ਐਲਾਨ