Tuesday, April 14, 2026
BREAKING
ਜਾਨਿਕ ਸਿਨਰ ਫਿਰ ਬਣਿਆ ਦੁਨੀਆ ਦਾ ਨੰਬਰ-1 ਟੈਨਿਸ ਖਿਡਾਰੀ ਬੁਮਰਾਹ ਦੇ 4 ਓਵਰਾਂ ਤੋਂ ਅੱਗੇ ਦੇ ਬਾਰੇ ’ਚ ਵੀ ਸੋਚੇ ਮੁੰਬਈ : ਪਲੇਸਿਸ ਅੱਜ ਦੇ ਮੈਚ 'ਚ ਕੀ CSK ਆਪਣਾ ਜੇਤੂ ਸਫਰ ਰੱਖੇਗੀ ਜਾਰੀ ਜਾਂ ਖੁੱਲ੍ਹੇਗਾ KKR ਦਾ ਖਾਤਾ? ਆਨਲਾਈਨ ਸ਼ਾਪਿੰਗ ਦਾ ਲੱਗਾ ਵੱਡਾ ਝਟਕਾ! ਭਰਨਾ ਪਿਆ 21 ਹਜ਼ਾਰ ਟੈਕਸ, ਫਸਿਆ ਰਿਫੰਡ Apple ਨੇ ਰਚਿਆ ਇਤਿਹਾਸ: ਸੈਮਸੰਗ ਨੂੰ ਪਛਾੜ ਕੇ ਬਣੀ ਦੁਨੀਆ ਦੀ ਨੰਬਰ-1 ਸਮਾਰਟਫੋਨ ਕੰਪਨੀ NCLAT ਨੇ JAL ਲਈ ਅਡਾਣੀ ਦੀ ਬੋਲੀ ਚੋਣ ਖਿਲਾਫ ਵੇਦਾਂਤਾ ਦੀ ਪਟੀਸ਼ਨ ’ਤੇ ਸੁਣਵਾਈ ਕੀਤੀ ਮੁਲਤਵੀ LIC ਦਾ ਨਿਵੇਸ਼ਕਾਂ ਨੂੰ ਵੱਡਾ ਤੋਹਫ਼ਾ; ਬੋਰਡ ਨੇ ਪਹਿਲੇ 'ਬੋਨਸ ਇਸ਼ੂ' ਨੂੰ ਦਿੱਤੀ ਮਨਜ਼ੂਰੀ "850 ਰਿਜੈਕਸ਼ਨਾਂ ਤੋਂ ਬਾਅਦ ਮਾਈਕ੍ਰੋਸਾਫਟ 'ਚ ਐਂਟਰੀ "! ਇੰਟਰਨੈੱਟ 'ਤੇ ਛਾਈ ਭਾਰਤੀ ਨੌਜਵਾਨ ਦੀ ਸਫ਼ਲਤਾ ਦੀ ਕਹਾਣੀ ਈਰਾਨ ਨਾਲ ਜੰਗ ਵਿਚਾਲੇ ਅਮਰੀਕਾ 'ਚ ਸਿਆਸੀ ਭੂਚਾਲ ! 2 ਵੱਡੇ ਲੀਡਰਾਂ ਨੇ ਦਿੱਤਾ ਅਸਤੀਫ਼ਾ ਖਾਲਸਾ ਸਾਜਨਾ ਦਿਵਸ ਮੌਕੇ ਸ੍ਰੀ ਦਰਬਾਰ ਸਾਹਿਬ ਪੁੱਜਿਆ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ, ਛਾਇਆ ਭਗਤੀਮਈ ਮਾਹੌਲ

ਖੇਡ

'ਪੰਜਾਬ' ਨੇ ਹਾਸਲ ਕੀਤੀ Playoff ਦੀ ਟਿਕਟ, ਚੈਂਪੀਅਨ ਬਣਨ ਦੀ ਦੁਆ ਲੈ ਕੇ ਖਾਟੂ ਸ਼ਿਆਮ ਮੰਦਰ ਪਹੁੰਚੀ ਪ੍ਰਿਟੀ ਜ਼ਿੰਟਾ

22 ਮਈ, 2025 05:15 PM

ਮੁੰਬਈ : ਬਾਲੀਵੁੱਡ ਦੀ ਡਿੰਪਲ ਗਰਲ ਪ੍ਰੀਤੀ ਜ਼ਿੰਟਾ ਭਾਵੇਂ ਹੀ ਫਿਲਮਾਂ ਤੋਂ ਦੂਰ ਹੈ, ਪਰ ਇਸ ਦੇ ਬਾਵਜੂਦ ਵੀ ਉਹ ਸੁਰਖੀਆਂ ਵਿਚ ਬਣੀ ਰਹਿੰਦੀ ਹੈ। ਹਾਲ ਹੀ ਵਿੱਚ IPL 2025 ‘ਚ ਉਨ੍ਹਾਂ ਦੀ ਟੀਮ ਪੰਜਾਬ ਕਿੰਗਜ਼ ਨੇ ਰਾਜਸਥਾਨ ਰਾਇਲਜ਼ ਨੂੰ ਹਰਾ ਕੇ ਪਲੇਆਫ਼ ਲਈ ਕਵਾਲੀਫਾਈ ਕੀਤਾ, ਜਿਸ ਤੋਂ ਬਾਅਦ ਪ੍ਰੀਤੀ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਇਸ ਖੁਸ਼ੀ ‘ਚ ਉਹ ਭਗਵਾਨ ਦਾ ਧੰਨਵਾਦ ਕਰਨ ਲਈ ਹਾਲ ਹੀ ਵਿਚ ਰਾਜਸਥਾਨ ਦੇ ਸੀਕਰ ਵਿਖੇ ਬਾਬਾ ਖਾਟੂ ਸ਼ਿਆਮ ਮੰਦਰ ਪੁੱਜੀ।

ਪਿੰਕ ਸੂਟ ਵਿਚ ਆਈ ਨਜ਼ਰ
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਵਿਚ ਪ੍ਰੀਤੀ ਜ਼ਿੰਟਾ ਗੁਲਾਬੀ ਰੰਗ ਦੇ ਸੁੰਦਰ ਸੂਟ 'ਚ ਮੰਦਰ ਵਿਚ ਦਿਖਾਈ ਦਿੱਤੀ। ਉਨ੍ਹਾਂ ਨੇ ਖਾਟੂ ਸ਼ਿਆਮ ਦੇ ਦਰਸ਼ਨ ਕਰਕੇ ਟੀਮ ਦੇ ਪਹਿਲੀ ਵਾਰ ਚੈਂਪੀਅਨ ਬਣਨ ਦੀ ਦੁਆ ਕੀਤੀ। ਉਨ੍ਹਾਂ ਦੇ ਚਿਹਰੇ ਉੱਤੇ ਆਤਮਿਕ ਤਸੱਲੀ ਅਤੇ ਸੰਤੁਸ਼ਟੀ ਸਾਫ਼ ਝਲਕ ਰਹੀ ਸੀ।

ਮੰਦਰ ਕਮੇਟੀ ਵੱਲੋਂ ਹੋਇਆ ਸਨਮਾਨ
ਸ਼੍ਰੀ ਸ਼ਿਆਮ ਮੰਦਰ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਚੌਹਾਨ ਨੇ ਪ੍ਰੀਤੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਰਿਵਾਇਤੀ ਢੰਗ ਨਾਲ ਉਨ੍ਹਾਂ ਨੂੰ ਪੂਜਾ-ਅਰਚਨਾ ਕਰਵਾਈ ਗਈ। ਬਾਬਾ ਦੇ ਦਰਸ਼ਨਾਂ ਤੋਂ ਬਾਅਦ ਮੰਦਰ ਦਫ਼ਤਰ ਵਿਚ ਉਨ੍ਹਾਂ ਨੂੰ ਦੁਪੱਟਾ ਅਤੇ ਚਾਂਦੀ ਦਾ ਧਾਰਮਿਕ ਪ੍ਰਤੀਕ ਦੇ ਕੇ ਸਨਮਾਨਤ ਕੀਤਾ ਗਿਆ। ਪ੍ਰੀਤੀ ਦੀ ਸਾਦਗੀ, ਆਧਿਆਤਮਿਕਤਾ ਅਤੇ ਖੁਸ਼ਮਿਜਾਜ਼ੀ ਨੇ ਫੈਨਸ ਦੇ ਦਿਲ ਜਿੱਤ ਲਏ ਹਨ।

ਬਾਲੀਵੁੱਡ 'ਚ ਵਾਪਸੀ ਦੀ ਤਿਆਰੀ
ਕੰਮ ਦੀ ਗੱਲ ਕਰੀਏ ਤਾਂ ਪ੍ਰੀਤੀ ਜ਼ਿੰਟਾ ਬਹੁਤ ਸਮੇਂ ਤੋਂ ਕਿਸੇ ਫਿਲਮ ਵਿੱਚ ਨਜ਼ਰ ਨਹੀਂ ਆਈ, ਪਰ ਹੁਣ ਉਹ ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਦੀ ਆਉਣ ਵਾਲੀ ਫਿਲਮ "ਲਾਹੌਰ 1947" ਨਾਲ ਬਾਲੀਵੁੱਡ ‘ਚ ਵਾਪਸੀ ਕਰਨ ਜਾ ਰਹੀ ਹੈ। ਇਸ ਫਿਲਮ ਵਿਚ ਸਨੀ ਦੇਓਲ, ਸ਼ਬਾਨਾ ਆਜ਼ਮੀ, ਅਲੀ ਫਜ਼ਲ ਅਤੇ ਕਰਨ ਦੇਓਲ ਵੀ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣਗੇ।

Have something to say? Post your comment

ਅਤੇ ਖੇਡ ਖਬਰਾਂ

ਜਾਨਿਕ ਸਿਨਰ ਫਿਰ ਬਣਿਆ ਦੁਨੀਆ ਦਾ ਨੰਬਰ-1 ਟੈਨਿਸ ਖਿਡਾਰੀ

ਜਾਨਿਕ ਸਿਨਰ ਫਿਰ ਬਣਿਆ ਦੁਨੀਆ ਦਾ ਨੰਬਰ-1 ਟੈਨਿਸ ਖਿਡਾਰੀ

ਬੁਮਰਾਹ ਦੇ 4 ਓਵਰਾਂ ਤੋਂ ਅੱਗੇ ਦੇ ਬਾਰੇ ’ਚ ਵੀ ਸੋਚੇ ਮੁੰਬਈ : ਪਲੇਸਿਸ

ਬੁਮਰਾਹ ਦੇ 4 ਓਵਰਾਂ ਤੋਂ ਅੱਗੇ ਦੇ ਬਾਰੇ ’ਚ ਵੀ ਸੋਚੇ ਮੁੰਬਈ : ਪਲੇਸਿਸ

ਅੱਜ ਦੇ ਮੈਚ 'ਚ ਕੀ CSK ਆਪਣਾ ਜੇਤੂ ਸਫਰ ਰੱਖੇਗੀ ਜਾਰੀ ਜਾਂ ਖੁੱਲ੍ਹੇਗਾ KKR ਦਾ ਖਾਤਾ?

ਅੱਜ ਦੇ ਮੈਚ 'ਚ ਕੀ CSK ਆਪਣਾ ਜੇਤੂ ਸਫਰ ਰੱਖੇਗੀ ਜਾਰੀ ਜਾਂ ਖੁੱਲ੍ਹੇਗਾ KKR ਦਾ ਖਾਤਾ?

SRH vs RR, IPL 2026: ਰਾਜਸਥਾਨ ਨੇ ਜਿੱਤੀ ਟਾਸ, ਹੈਦਰਾਬਾਦ ਨੂੰ ਦਿੱਤਾ ਪਹਿਲਾਂ ਬੱਲੇਬਾਜ਼ੀ ਦਾ ਸੱਦਾ

SRH vs RR, IPL 2026: ਰਾਜਸਥਾਨ ਨੇ ਜਿੱਤੀ ਟਾਸ, ਹੈਦਰਾਬਾਦ ਨੂੰ ਦਿੱਤਾ ਪਹਿਲਾਂ ਬੱਲੇਬਾਜ਼ੀ ਦਾ ਸੱਦਾ

ਮਹਿਲਾ ਕੈਂਡੀਡੇਟਸ ਸ਼ਤਰੰਜ ਟੂਰਨਾਮੈਂਟ 'ਚ ਵੈਸ਼ਾਲੀ 'ਚ

ਮਹਿਲਾ ਕੈਂਡੀਡੇਟਸ ਸ਼ਤਰੰਜ ਟੂਰਨਾਮੈਂਟ 'ਚ ਵੈਸ਼ਾਲੀ 'ਚ

IPL 2026: ਲਗਾਤਾਰ ਤੀਜੀ ਹਾਰ ਤੋਂ ਬਾਅਦ ਹਾਰਦਿਕ ਪੰਡਯਾ ਨੇ ਟੀਮ ਨੂੰ ਦਿੱਤੀ ਸਖਤ ਚੇਤਾਵਨੀ

IPL 2026: ਲਗਾਤਾਰ ਤੀਜੀ ਹਾਰ ਤੋਂ ਬਾਅਦ ਹਾਰਦਿਕ ਪੰਡਯਾ ਨੇ ਟੀਮ ਨੂੰ ਦਿੱਤੀ ਸਖਤ ਚੇਤਾਵਨੀ

ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ, IPL 'ਚ ਸਭ ਤੋਂ ਤੇਜ਼ 4000 ਦੌੜਾਂ ਬਣਾਉਣ ਵਾਲੇ ਪੰਜਵੇਂ ਬੱਲੇਬਾਜ਼ ਬਣੇ

ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ, IPL 'ਚ ਸਭ ਤੋਂ ਤੇਜ਼ 4000 ਦੌੜਾਂ ਬਣਾਉਣ ਵਾਲੇ ਪੰਜਵੇਂ ਬੱਲੇਬਾਜ਼ ਬਣੇ

IPL 2026: ਗੁਜਰਾਤ ਦੇ ਪ੍ਰਸਿੱਧ ਕ੍ਰਿਸ਼ਨਾ ਦਾ ਕਮਾਲ, ਪਰਪਲ ਕੈਪ 'ਤੇ ਕੀਤਾ ਕਬਜ਼ਾ

IPL 2026: ਗੁਜਰਾਤ ਦੇ ਪ੍ਰਸਿੱਧ ਕ੍ਰਿਸ਼ਨਾ ਦਾ ਕਮਾਲ, ਪਰਪਲ ਕੈਪ 'ਤੇ ਕੀਤਾ ਕਬਜ਼ਾ

ਜਿੱਤ ਦੇ ਬਾਵਜੂਦ ਵੀ ਗਾਇਕਵਾੜ ਨੂੰ ਮਿਲੀ ਸਜ਼ਾ, ਨੀਤੀਸ਼ ਰਾਣਾ 'ਤੇ ਵੀ ਲੱਗਾ ਜੁਰਮਾਨਾ, ਜਾਣੋ ਮੈਚ ਦੌਰਾਨ ਕੀ ਹੋਇਆ

ਜਿੱਤ ਦੇ ਬਾਵਜੂਦ ਵੀ ਗਾਇਕਵਾੜ ਨੂੰ ਮਿਲੀ ਸਜ਼ਾ, ਨੀਤੀਸ਼ ਰਾਣਾ 'ਤੇ ਵੀ ਲੱਗਾ ਜੁਰਮਾਨਾ, ਜਾਣੋ ਮੈਚ ਦੌਰਾਨ ਕੀ ਹੋਇਆ

MI vs RCB: ਰੋਹਿਤ ਬਨਾਮ ਕੋਹਲੀ ਨਹੀਂ, ਇਹ ਟੀਮਾਂ ਤੇ ਨੌਜਵਾਨਾਂ ਦੀ ਜੰਗ; ਕੀਰੋਨ ਪੋਲਾਰਡ ਦਾ ਵੱਡਾ ਬਿਆਨ

MI vs RCB: ਰੋਹਿਤ ਬਨਾਮ ਕੋਹਲੀ ਨਹੀਂ, ਇਹ ਟੀਮਾਂ ਤੇ ਨੌਜਵਾਨਾਂ ਦੀ ਜੰਗ; ਕੀਰੋਨ ਪੋਲਾਰਡ ਦਾ ਵੱਡਾ ਬਿਆਨ