Tuesday, September 29, 2026
BREAKING
• ਭਾਰਤੀ ਯੋਗ ਸੰਸਥਾਨ ਨੇ ਯੋਗ ਜਾਗਰੂਕਤਾ ਪੈਦਾ ਕਰਨ ਲਈ ਪ੍ਰਭਾਤ ਫੇਰੀ ਦਾ ਆਯੋਜਨ ਕੀਤਾ • ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਦੇ ਕਾਫਲੇ ਵਾਲੀ ਗੱਡੀ ਨਾਲ ਵਾਪਰਿਆ ਹਾਦਸਾ • ਜਥੇਦਾਰ ਗੜਗੱਜ, ਟੇਕ ਸਿੰਘ ਧਨੌਲਾ ਤੇ SGPC ਪ੍ਰਧਾਨ ਵੱਲੋਂ ਰਾਜੋਆਣਾ ਨਾਲ ਮੁਲਾਕਾਤ • LPU 'ਚ ਹਿੰਸਾ ਦਾ ਮਾਮਲਾ ਹਾਈਕੋਰਟ ਪੁੱਜਾ, CBI ਜਾਂਚ ਦੀ ਮੰਗ, ਪੜ੍ਹੋ ਕਦੋਂ ਹੋਵੇਗੀ ਸੁਣਵਾਈ • ਭਾਰਤ-ਚੀਨ ਤਣਾਅ ਵਿਚਾਲੇ ਕਿਤੇ ਕੋਈ ਤੀਜੀ ਧਿਰ ਨਾ ਮਾਰ ਜਾਏ ਬਾਜ਼ੀ ! ਵਿਦੇਸ਼ ਮੰਤਰੀ ਜੈਸ਼ੰਕਰ ਨੇ ਦਿੱਤਾ ਵੱਡਾ ਬਿਆਨ • IDFC ਫਸਟ ਬੈਂਕ ਮਾਮਲੇ 'ਚ ED ਦੀ ਵੱਡੀ ਕਾਰਵਾਈ ! ਪੰਜਾਬ-ਹਰਿਆਣਾ 'ਚ ਛਾਪੇਮਾਰੀ • ਨਸ਼ਿਆਂ ਦੇ ਮੁੱਦੇ 'ਤੇ ਚਰਨਜੀਤ ਚੰਨੀ ਨੇ ਘੇਰੀ ਭਾਜਪਾ ਅਤੇ ਸੂਬਾ ਸਰਕਾਰ • ਚੰਡੀਗੜ੍ਹ 'ਚ ਬੇਕਾਬੂ ਥਾਰ ਦਾ ਕਹਿਰ, 2 ਨੌਜਵਾਨ ਬੁਰੀ ਤਰ੍ਹਾਂ ਜ਼ਖਮੀ • ਸੋਸ਼ਲ ਮੀਡੀਆ 'ਤੇ ਦੇਵੀ-ਦੇਵਤਿਆਂ ਬਾਰੇ ਇਤਰਾਜ਼ਯੋਗ ਟਿੱਪਣੀਆਂ ਵਿਰੁੱਧ ਸੀ. ਪੀ. ਦਫ਼ਤਰ 'ਚ ਦਿੱਤਾ ਮੰਗ ਪੱਤਰ • ਕਿਸਾਨ ਮੰਡੀਆਂ 'ਚ ਸੁੱਕਾ ਝੋਨਾ ਹੀ ਲੈ ਕੇ ਆਉਣ : ਡਿਪਟੀ ਕਮਿਸ਼ਨਰ

ਮਨੋਰੰਜਨ

ਦਿਲਜੀਤ ਦੋਸਾਂਝ ਨੇ ਦਿੱਤਾ 'ਨੋ ਟੈਂਸ਼ਨ' ਮੰਤਰ: ਜੋ ਤੁਹਾਨੂੰ ਟੈਂਸ਼ਨ ਦੇਵੇ, ਉਸਨੂੰ ਕੱਢ ਦਿਓ 'ਬਾਹਰ'

29 ਸਤੰਬਰ, 2026 06:10 PM

ਮੁੰਬਈ : ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਨੇ ਇੱਕ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਟੈਂਸ਼ਨ ਪੈਦਾ ਕਰਨ ਵਾਲੇ ਲੋਕਾਂ ਤੋਂ ਦੂਰੀ ਬਣਾਉਣ ਦਾ ਸੁਨੇਹਾ ਦਿੱਤਾ। ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਜ਼ਿੰਦਗੀ ਦਾ ਆਨੰਦ ਲੈਣ ਅਤੇ ਦੂਜਿਆਂ ਦੀ ਰਾਏ ਦੀ ਚਿੰਤਾ ਨਾ ਕਰਨ ਲਈ ਕਿਹਾ। ਨਾਲ ਹੀ ਉਨ੍ਹਾਂ ਨੇ ਆਪਣੇ ਫਾਲੋਅਰਜ਼ ਨੂੰ ਜ਼ਿੰਦਗੀ ਦਾ ਇੱਕ ਸਰਲ ਮੰਤਰ ਦਿੰਦਿਆਂ ਕਿਹਾ, 'ਫਾਲਤੂ ਟੈਂਸ਼ਨ ਨਾਲ ਲਓ ਅਤੇ ਦੂਜਿਆਂ ਦੀ ਰਾਏ ਨੂੰ ਆਪਣੀ ਜ਼ਿੰਦਗੀ 'ਤੇ ਹਾਵੀ ਨਾ ਹੋਣ ਦਿਓ।'


ਵੀਡੀਓ ਵਿੱਚ, ਦਿਲਜੀਤ ਨੂੰ ਖੁੱਲ੍ਹੀ ਥਾਂ 'ਤੇ ਚਾਹ ਦਾ ਕੱਪ ਫੜ ਕੇ ਬੈਠੇ ਅਤੇ ਸਿੱਧਾ ਕੈਮਰੇ ਨਾਲ ਗੱਲ ਕਰਦੇ ਦੇਖਿਆ ਜਾ ਸਕਦਾ ਹੈ। ਉਹ ਕਹਿੰਦੇ ਸੁਣਾਈ ਦਿੰਦੇ ਹਨ, "ਟੈਂਸ਼ਨ ਨਾ ਲਓ। ਚਿੰਤਾ ਨਾ ਕਰੋ। ਜੋ ਤੁਹਾਨੂੰ ਟੈਂਸ਼ਨ ਦਿੰਦਾ ਹੈ, ਉਸਨੂੰ ਆਪਣੀ ਜ਼ਿੰਦਗੀ 'ਚੋਂ ਬਾਹਰ ਕੱਢ ਦਿਓ। ਅਸੀਂ ਇਸ ਦੁਨੀਆ ਵਿੱਚ ਟੈਂਸ਼ਨ ਲੈਣ ਨਹੀਂ ਆਏ। ਕਿਸੇ ਦੀ ਰਾਏ ਤੁਹਾਡੇ ਲਈ ਮਾਇਨੇ ਨਹੀਂ ਰੱਖਣੀ ਚਾਹੀਦੀ। ਆਪਣੀ ਜ਼ਿੰਦਗੀ ਦਾ ਆਨੰਦ ਲਓ। ਪਤਾ ਨਹੀਂ ਦੁਬਾਰਾ ਇਸ ਸੂਰਤ ਵਿੱਚ ਕਦੋਂ ਆਉਣਾ। ਮੌਜ ਕਰੋ Bro।"


ਇਹ ਵੀਡੀਓ ਸੋਸ਼ਲ ਮੀਡੀਆ ਅਕਾਊਂਟ 'teamdiljitglobal' ਦੁਆਰਾ ਸਾਂਝੀ ਕੀਤੀ ਗਈ ਹੈ, ਜਿਸ ਦੇ ਨਾਲ ਕੈਪਸ਼ਨ ਸੀ, "ਕੋਈ ਟੈਂਸ਼ਨ ਨਹੀਂ। ਪਤਾ ਨਹੀਂ ਤੁਸੀਂ ਇਸ ਦੁਨੀਆ ਵਿੱਚ ਦੁਬਾਰਾ ਕਦੋਂ ਵਾਪਸ ਆਓਗੇ।"

 

Have something to say? Post your comment

ਅਤੇ ਮਨੋਰੰਜਨ ਖਬਰਾਂ

ਵਿਦਿਆ ਬਾਲਨ ਨੇ ਆਰ. ਬਾਲਕੀ ਨਾਲ ਨਵੀਂ ਤਾਮਿਲ ਫਿਲਮ ਦੀ ਸ਼ੂਟਿੰਗ ਕੀਤੀ ਸ਼ੁਰੂ

ਵਿਦਿਆ ਬਾਲਨ ਨੇ ਆਰ. ਬਾਲਕੀ ਨਾਲ ਨਵੀਂ ਤਾਮਿਲ ਫਿਲਮ ਦੀ ਸ਼ੂਟਿੰਗ ਕੀਤੀ ਸ਼ੁਰੂ

ਪੈਰਿਸ ਫੈਸ਼ਨ ਵੀਕ 'ਚ ਛਾ ਗਈ ਐਸ਼ਵਰਿਆ ਰਾਏ ਬੱਚਨ

ਪੈਰਿਸ ਫੈਸ਼ਨ ਵੀਕ 'ਚ ਛਾ ਗਈ ਐਸ਼ਵਰਿਆ ਰਾਏ ਬੱਚਨ

ਫਿਲਮ 'ਤੁਮ ਮੇਰੇ ਹੋ' ਦਾ ਨਵਾਂ ਗਾਣਾ 'ਤੁਮਹੇਂ ਵੀ ਹਮਸੇ' ਕੱਲ੍ਹ ਹੋਵੇਗਾ ਰਿਲੀਜ਼

ਫਿਲਮ 'ਤੁਮ ਮੇਰੇ ਹੋ' ਦਾ ਨਵਾਂ ਗਾਣਾ 'ਤੁਮਹੇਂ ਵੀ ਹਮਸੇ' ਕੱਲ੍ਹ ਹੋਵੇਗਾ ਰਿਲੀਜ਼

ਸੁਪਰਹਿੱਟ ਹੋਈ 'ਹਨੂੰਮਾਨ ਅੰਸ਼', 2 ਕਰੋੜ 'ਚ ਬਣੀ ਫਿਲਮ ਨੇ 400 ਕਰੋੜ ਦਾ ਅੰਕੜਾ ਕੀਤਾ ਪਾਰ

ਸੁਪਰਹਿੱਟ ਹੋਈ 'ਹਨੂੰਮਾਨ ਅੰਸ਼', 2 ਕਰੋੜ 'ਚ ਬਣੀ ਫਿਲਮ ਨੇ 400 ਕਰੋੜ ਦਾ ਅੰਕੜਾ ਕੀਤਾ ਪਾਰ

ਰਣਬੀਰ ਕਪੂਰ ਦੀ ਫਿਲਮ

ਰਣਬੀਰ ਕਪੂਰ ਦੀ ਫਿਲਮ "ਰਾਮਾਇਣ" ਦੇ ਨਿਰਮਾਤਾਵਾਂ ਨਵਾਂ ਪੋਸਟਰ ਕੀਤਾ ਜਾਰੀ

ਅਨੁਭਵ ਸਿਨ੍ਹਾ ਨੇ ਆਪਣਾ ਮਿਊਜ਼ਿਕ ਲੇਬਲ ‘ਬਨਾਰਸ ਬੀਟ’ ਕੀਤਾ ਲਾਂਚ

ਅਨੁਭਵ ਸਿਨ੍ਹਾ ਨੇ ਆਪਣਾ ਮਿਊਜ਼ਿਕ ਲੇਬਲ ‘ਬਨਾਰਸ ਬੀਟ’ ਕੀਤਾ ਲਾਂਚ

"ਲਵ ਐਂਡ ਵਾਰ" ਤੋਂ ਵਿੱਕੀ ਕੌਸ਼ਲ ਦਾ ਪਹਿਲਾ ਲੁੱਕ ਜਾਰੀ

ਸਿੰਗਾਪੁਰ ਇੰਟਰਨੈਸ਼ਨਲ ਫਿਲਮ ਫੈਸਟੀਵਲ 'ਚ ਸਕ੍ਰੀਨ ਆਈਕਨ ਐਵਾਰਡ ਨਾਲ ਸਨਮਾਨਿਤ ਹੋਣਗੇ ਆਮਿਰ ਖਾਨ

ਸਿੰਗਾਪੁਰ ਇੰਟਰਨੈਸ਼ਨਲ ਫਿਲਮ ਫੈਸਟੀਵਲ 'ਚ ਸਕ੍ਰੀਨ ਆਈਕਨ ਐਵਾਰਡ ਨਾਲ ਸਨਮਾਨਿਤ ਹੋਣਗੇ ਆਮਿਰ ਖਾਨ

"ਉਹ ਦੇਸ਼ ਦੇ ਬਹੁਤ ਚੰਗੇ ਕਲਾਕਾਰਾਂ 'ਚੋਂ ਇੱਕ ਹਨ...": ਗੋਵਿੰਦਾ ਨੇ ਕੀਤੀ ਅਨੁਪਮ ਖੇਰ ਦੀ ਤਾਰੀਫ

ਅਦਾਕਾਰਾ ਆਲੀਆ ਭੱਟ ਦੀ ਫਿਲਮ

ਅਦਾਕਾਰਾ ਆਲੀਆ ਭੱਟ ਦੀ ਫਿਲਮ "ਲਵ ਐਂਡ ਵਾਰ" ਦਾ ਪਹਿਲਾ ਲੁੱਕ ਪੋਸਟਰ ਰਿਲੀਜ਼