Monday, October 12, 2026
BREAKING
• ਗੁਰਦੁਆਰਾ ਅੰਗੀਠਾ ਸਾਹਿਬ ਵਿਖੇ ਪਵਿੱਤਰ ਸਰੋਵਰ ਦੀ ਕਾਰ ਸੇਵਾ ਆਰੰਭ; ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵੀ ਕੀਤੀ ਸੇਵਾ • ਹਜਾਰਾਂ ਲੋਕਾਂ ਨੇ ਧੂਮਧਾਮ ਨਾਲ ਮਨਾਈ ਮਹਾਰਾਜਾ ਅਗਰਸੇਨ ਜੈਯੋਤੀ, ਸਮਾਜ ਨੂੰ ਇੱਕਮੁੱਠ ਹੋਣ ਦਾ ਸੱਦਾ  • ਪੁਸਤਕ "  ਸਾਡਾ ਨਵਾਂਸ਼ਹਿਰ" ਦਾ ਨਵਾਂ ਐਡੀਸ਼ਨ ਪੰਜਾਬੀ ਅਤੇ ਅੰਗਰੇਜ਼ੀ ਵਿਚ ਜਲਦੀ ਹੋਵੇਗਾ ਪ੍ਰਕਾਸ਼ਿਤ • ਐਸ.ਆਈ.ਆਰ.-2026 ਦਾ ਕੰਮ ਸਫਲਤਾ ਪੂਰਵਕ ਮੁਕੰਮਲ :ਡਿਪਟੀ ਕਮਿਸ਼ਨਰ • ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਵਿਸ਼ਵ ਮਾਨਸਿਕ ਸਿਹਤ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ • ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਵੱਲੋਂ "ਅੰਤਰਰਾਸ਼ਟਰੀ ਬਾਲੜੀ ਦਿਵਸ ਤਹਿਤ ਕਾਨੂੰਨੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ • ਸਿਹਤਮੰਦ ਜੀਵਨਸ਼ੈਲੀ ਜੋੜਾਂ ਦੀ ਸਿਹਤ ਸੰਭਾਲਣ ਵਿੱਚ ਮਦਦਗਾਰ: ਸਿਵਲ ਸਰਜਨ ਡਾ. ਅਮਨ ਸੂਦ • ਸਿਹਤ ਸੇਵਾਵਾਂ ਵਿੱਚ ਪਾਰਦਰਸ਼ਤਾ, ਜਵਾਬਦੇਹੀ ਅਤੇ ਸਮਰਪਣ ਜ਼ਰੂਰੀ: ਸਿਵਲ ਸਰਜਨ ਡਾ. ਅਮਨ ਸੂਦ • ਪਰਗਟ ਸਿੰਘ ਨੇ ਸਚਿਨ ਪਾਇਲਟ ਨਾਲ ਦਿੱਲੀ 'ਚ ਕੀਤੀ ਮੁਲਾਕਾਤ, ਅਗਲੀ ਰਣਨੀਤੀ 'ਤੇ ਕੀਤੀ ਚਰਚਾ • ਬੇਅੰਤ ਸਿੰਘ ਤੇ ਇੰਦਰਾ ਗਾਂਧੀ ਦੇ ਬੁੱਤਾਂ 'ਤੇ ਹਾਰ ਨਾ ਪਾ ਕੇ ਕੀ ਸੰਦੇਸ਼ ਦੇਣਾ ਚਾਹੁੰਦੇ ਨੇ ਪਰਗਟ ਸਿੰਘ?: ਬਿੱਟੂ

ਰਾਸ਼ਟਰੀ

ਜੰਤਰ-ਮੰਤਰ ਪ੍ਰਦਰਸ਼ਨਾਂ ਨੂੰ ਲੈ ਕੇ ਸ਼ਿਵਰਾਜ ਚੌਹਾਨ ਦਾ ਕਾਂਗਰਸ 'ਤੇ ਵੱਡਾ ਹਮਲਾ

12 ਅਕਤੂਬਰ, 2026 06:12 PM

ਨਵੀਂ ਦਿੱਲੀ : ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੋਮਵਾਰ ਨੂੰ ਕਾਂਗਰਸ ਪਾਰਟੀ 'ਤੇ ਹਮਲਾ ਬੋਲਿਆ ਅਤੇ ਉਨ੍ਹਾਂ ਦੇ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਲਗਾਤਾਰ ਚੋਣ ਹਾਰ ਦੀ ਨਿਰਾਸ਼ਾ ਦੱਸਿਆ। ਇੰਡੀਆ ਗਠਜੋੜ ਦੇ ਪ੍ਰਦਰਸ਼ਨਾਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਚੌਹਾਨ ਨੇ ਦਾਅਵਾ ਕੀਤਾ ਕਿ ਪਾਰਟੀ ਦੀ ਹਾਰ ਸਵੀਕਾਰ ਨਾ ਕਰ ਪਾਉਣ ਕਾਰਨ ਉਹ ਸੰਵਿਧਾਨਕ ਸੰਸਥਾਵਾਂ ਨੂੰ ਨਿਸ਼ਾਨਾ ਬਣਾ ਰਹੇ ਹਨ।

ਮੀਡੀਆ ਨਾਲ ਗੱਲ ਕਰਦੇ ਹੋਏ ਚੌਹਾਨ ਨੇ ਪਾਰਟੀ ਦੇ ਰਵੱਈਏ ਦੀ ਤੁਲਨਾ ਇਕ ਅਨਸਕਿਲਡ ਪਰਫਾਰਮਰ ਨਾਲ ਕਰਦੇ ਹੋਏ ਕਿਹਾ,''ਕਾਂਗਰਸ ਲੀਡਰਸ਼ਿਪ ਦੀ ਹਾਲਤ 'ਨਾਚ ਨਾ ਜਾਣੇ ਆਂਗਣ ਟੇਡਾ' ਵਰਗੀ ਹੈ, ਜਿਸ ਦਾ ਮਤਲਬ ਹੈ 'ਇਕ ਬੁਰਾ ਡਾਂਸਰ ਫਰਸ਼ 'ਤੇ ਇਲਜ਼ਾਮ ਲਗਾਉਂਦਾ ਹੈ।' ਕਾਂਗਰਸ ਜਨਤਾ ਦੀਆਂ ਨਜ਼ਰਾਂ 'ਚੋਂ ਵੀ ਡਿੱਗ ਗਈ ਹੈ ਅਤੇ ਜਨਤਾ ਦੇ ਦਿਲਾਂ ਤੋਂ ਵੀ। ਆਸਾਮ 'ਚ ਕਾਂਗਰਸ ਦੀ ਕੀ ਹਾਲਤ ਹੈ? ਤ੍ਰਿਪੁਰਾ, ਰਾਜਸਥਾਨ ਅਤੇ ਉਸ ਤੋਂ ਪਹਿਲੇ ਹਿਮਾਚਲ ਪ੍ਰਦੇਸ਼ 'ਚ ਲੋਕਲ ਬਾਡੀ ਇਲੈਕਸ਼ਨ 'ਚ ਕੀ ਹੋਇਆ? ਇਸ ਤੋਂ ਬਾਅਦ ਇਕ ਚੋਣ ਹਾਰਨਾ ਅਤੇ ਫਿਰ ਪਰੇਸ਼ਾਨੀ 'ਚ ਸੜਕਾਂ 'ਤੇ ਉਤਰ ਕੇ ਪ੍ਰਦਰਸ਼ਨ ਕਰਨਾ ਕਾਂਗਰਸ ਦੀ ਕਿਸਮਤ ਬਣ ਗਈ ਹੈ।

ਕਾਂਗਰਸ ਦੀ ਹਾਰ ਦਾ ਕਾਰਨ ਚੋਣ ਕਮਿਸ਼ਨ ਨਹੀਂ ਹੈ, ਕਾਂਗਰਸ ਦੀ ਹਾਰ ਦਾ ਕਾਰਨ ਕਾਂਗਰਸ ਦੀ ਆਪਣੀ ਬਿਨਾਂ ਸੋਚ ਵਾਲੀ ਲੀਡਰਸ਼ਿਪ ਹੈ। ਕਾਂਗਰਸ ਦੀ ਅਜੇ ਕੀ ਹਾਲਤ ਹੈ? ਉੱਤਰ ਪ੍ਰਦੇਸ਼ 'ਚ ਅੰਦਰੂਨੀ ਲੜਾਈ ਹੈ। ਪੰਜਾਬ 'ਚ ਉਨ੍ਹਾਂ ਨੂੰ ਸਟੇਟ ਪ੍ਰਧਾਨ ਬਦਲਣਾ ਪਿਆ ਹੈ। ਵੱਖ-ਵੱਖ ਥਾਵਾਂ 'ਤੇ ਲੀਡਰਸ਼ਿਪ ਨੂੰ ਲੈ ਕੇ ਝਗੜੇ ਹੋ ਰਹੇ ਹਨ। ਕੇਂਦਰੀ ਮੰਤਰੀ ਨੇ ਸੰਵਿਧਾਨ ਬਾਰੇ ਕਾਂਗਰਸ ਦੇ ਦੋਸ਼ਾਂ 'ਤੇ ਪਲਟਵਾਰ ਕਰਦੇ ਹੋਏ ਕਿਹਾ,''ਉਹ ਸੰਵਿਧਾਨ ਬਾਰੇ ਕੀ ਗੱਲ ਕਰਨਗੇ? ਉਨ੍ਹਾਂ ਨੇ 90 ਤੋਂ ਜ਼ਿਆਦਾ ਵਾਰ ਚੁਣੀਆਂ ਹੋਈਆਂ ਸਰਕਾਰਾਂ ਨੂੰ ਬਦਲ ਕੇ ਪਾਪ ਕੀਤਾ ਹੈ।''

Have something to say? Post your comment

ਅਤੇ ਰਾਸ਼ਟਰੀ ਖਬਰਾਂ

ਦੀਵਾਲੀ ਤੋਂ ਪਹਿਲਾਂ 12 ਹਜ਼ਾਰ ਰੁਪਏ ਵਧੇਗੀ ਤਨਖਾਹ; ਚੌਕੀਦਾਰਾਂ ਨੂੰ ਲੈ ਕੇ CM ਯੋਗੀ ਦਾ ਵੱਡਾ ਐਲਾਨ

ਦੀਵਾਲੀ ਤੋਂ ਪਹਿਲਾਂ 12 ਹਜ਼ਾਰ ਰੁਪਏ ਵਧੇਗੀ ਤਨਖਾਹ; ਚੌਕੀਦਾਰਾਂ ਨੂੰ ਲੈ ਕੇ CM ਯੋਗੀ ਦਾ ਵੱਡਾ ਐਲਾਨ

ਫੌਜ ਨੂੰ ਹੁਣ ਮਿਲੇਗਾ 'ਭਾਰਤ ਰਾਈਸ', ਦੂਰ ਦੀਆਂ ਚੌਕੀਆਂ ਤੱਕ ਸਿੱਧੇ ਪਹੁੰਚਣਗੇ ਚੌਲ

ਫੌਜ ਨੂੰ ਹੁਣ ਮਿਲੇਗਾ 'ਭਾਰਤ ਰਾਈਸ', ਦੂਰ ਦੀਆਂ ਚੌਕੀਆਂ ਤੱਕ ਸਿੱਧੇ ਪਹੁੰਚਣਗੇ ਚੌਲ

ਦੁਸ਼ਮਣਾਂ ਦੀਆਂ ਪਣਡੁੱਬੀਆਂ ਦਾ ਕਾਲ ਬਣੇਗਾ 'ਮੰਗਰੋਲ', ਜਲ ਸੈਨਾ 'ਚ ਹੋਇਆ ਸ਼ਾਮਲ

ਦੁਸ਼ਮਣਾਂ ਦੀਆਂ ਪਣਡੁੱਬੀਆਂ ਦਾ ਕਾਲ ਬਣੇਗਾ 'ਮੰਗਰੋਲ', ਜਲ ਸੈਨਾ 'ਚ ਹੋਇਆ ਸ਼ਾਮਲ

''ਹੁਣ ਪੂਰਾ ਦੇਸ਼ ਜੰਤਰ-ਮੰਤਰ ਬਣੇਗਾ

''ਹੁਣ ਪੂਰਾ ਦੇਸ਼ ਜੰਤਰ-ਮੰਤਰ ਬਣੇਗਾ", ਵਿਰੋਧ ਪ੍ਰਦਰਸ਼ਨ ਵਾਲੀ ਥਾਂ ਨੂੰ ਲੈ ਕੇ ਅਭਿਜੀਤ ਦੀਪਕੇ ਦਾ ਬਿਆਨ

ਜੰਤਰ-ਮੰਤਰ 'ਤੇ ਧਰਨਿਆਂ 'ਤੇ ਲੱਗੀ ਰੋਕ! ਦਿੱਲੀ ਪੁਲਸ ਨੇ ਤੈਅ ਕੀਤੇ 3 ਨਵੇਂ ਸਥਾਨ, ਹੁਕਮ ਹੋਏ ਜਾਰੀ

ਜੰਤਰ-ਮੰਤਰ 'ਤੇ ਧਰਨਿਆਂ 'ਤੇ ਲੱਗੀ ਰੋਕ! ਦਿੱਲੀ ਪੁਲਸ ਨੇ ਤੈਅ ਕੀਤੇ 3 ਨਵੇਂ ਸਥਾਨ, ਹੁਕਮ ਹੋਏ ਜਾਰੀ

ਸੁਪਰੀਮ ਕੋਰਟ ਦੇ ਦਰਵਾਜ਼ੇ ਸਾਰਿਆਂ ਲਈ ਖੁੱਲ੍ਹੇ ਹਨ : CJI ਸੂਰੀਆਕਾਂਤ

ਸੁਪਰੀਮ ਕੋਰਟ ਦੇ ਦਰਵਾਜ਼ੇ ਸਾਰਿਆਂ ਲਈ ਖੁੱਲ੍ਹੇ ਹਨ : CJI ਸੂਰੀਆਕਾਂਤ

ਬੰਗਲਾ ਸਾਹਿਬ ਗੁਰਦੁਆਰੇ 'ਚ 'ਹੰਗਾਮੇ' ਦੇ ਮਾਮਲੇ 'ਚ ਕੇਜਰੀਵਾਲ ਤੇ ਹੋਰ 'ਆਪ' ਆਗੂਆਂ ਖ਼ਿਲਾਫ਼ FIR ਦਰਜ

ਬੰਗਲਾ ਸਾਹਿਬ ਗੁਰਦੁਆਰੇ 'ਚ 'ਹੰਗਾਮੇ' ਦੇ ਮਾਮਲੇ 'ਚ ਕੇਜਰੀਵਾਲ ਤੇ ਹੋਰ 'ਆਪ' ਆਗੂਆਂ ਖ਼ਿਲਾਫ਼ FIR ਦਰਜ

'ਹਟਾਓ ਸਾਰੇ ਬੈਰੀਕੇਡ, ਇੰਟਰਨੈੱਟ-ਮੈਟਰੋ ਵੀ...', ਸੁਪਰੀਮ ਕੋਰਟ ਨੇ ਦਿੱਲੀ ਪੁਲਸ ਨੂੰ ਦਿੱਤਾ ਹੁਕਮ

'ਹਟਾਓ ਸਾਰੇ ਬੈਰੀਕੇਡ, ਇੰਟਰਨੈੱਟ-ਮੈਟਰੋ ਵੀ...', ਸੁਪਰੀਮ ਕੋਰਟ ਨੇ ਦਿੱਲੀ ਪੁਲਸ ਨੂੰ ਦਿੱਤਾ ਹੁਕਮ

ਤਾਮਿਲਨਾਡੂ ਵਾਸੀਆਂ ਨੂੰ PM ਮੋਦੀ ਦੀ ਵੱਡੀ ਸੌਗਾਤ ! 13,000 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ

ਤਾਮਿਲਨਾਡੂ ਵਾਸੀਆਂ ਨੂੰ PM ਮੋਦੀ ਦੀ ਵੱਡੀ ਸੌਗਾਤ ! 13,000 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ

ਚੇਨਈ ਮੈਟਰੋ ਦੀ ਨਵੀਂ ਲਾਈਨ ਦਾ PM ਮੋਦੀ ਵੱਲੋਂ ਉਦਘਾਟਨ; ਮੁੱਖ ਮੰਤਰੀ ਵਿਜੇ ਨਾਲ ਕੀਤਾ ਸਫ਼ਰ

ਚੇਨਈ ਮੈਟਰੋ ਦੀ ਨਵੀਂ ਲਾਈਨ ਦਾ PM ਮੋਦੀ ਵੱਲੋਂ ਉਦਘਾਟਨ; ਮੁੱਖ ਮੰਤਰੀ ਵਿਜੇ ਨਾਲ ਕੀਤਾ ਸਫ਼ਰ