Monday, October 05, 2026
BREAKING
• ਕਿਸਾਨਾਂ ਨੂੰ ਮੰਡੀਆਂ ਵਿੱਚ ਸੁਚਾਰੂ ਖਰੀਦ ਵਿਵਸਥਾ ਮੁਹੱਈਆ ਕਰਵਾਉਣਾ ਜ਼ਿਲ੍ਹਾ ਪ੍ਰਸ਼ਾਸਨ ਦੀ ਮੁੱਖ ਤਰਜੀਹ : ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ • ਖੜ੍ਹਾ ਪਾਣੀ ਬਣ ਸਕਦਾ ਹੈ ਡੇਂਗੂ ਦਾ ਕਾਰਨ, ਸਾਵਧਾਨ ਰਹੋ : ਡਾ. ਰਾਕੇਸ਼ ਪਾਲ • ਹਰੇਕ ਯੋਗ ਲਾਭਪਾਤਰੀ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ : ਐੱਸ.ਐੱਮ.ਓ. ਡਾ. ਸਤਿੰਦਰਜੀਤ ਕੌਰ • ਨਸ਼ਾ ਰੋਗੀਆਂ ਦੇ ਮਿਆਰੀ ਅਤੇ ਪ੍ਰਭਾਵਸ਼ਾਲੀ ਇਲਾਜ ਲਈ ਨਿਰਧਾਰਿਤ ਐੱਸ.ਓ.ਪੀ. ਦੀ ਸੁਹਿਰਦਤਾ ਨਾਲ ਪਾਲਣਾ ਯਕੀਨੀ ਬਣਾਈ ਜਾਵੇ : ਸਿਵਲ ਸਰਜਨ ਡਾ. ਅਮਨ ਸੂਦ • ਝੋਨੇ ਦੀ ਸਰਕਾਰੀ ਖਰੀਦ ਦੌਰਾਨ ਕਿਸਾਨਾਂ, ਆੜ੍ਹਤੀਆਂ ਤੇ ਮਿਲਰਾਂ ਨੂੰ ਨਹੀਂ ਆਉਣ ਦਿੱਤੀ ਜਾ ਰਹੀ ਕੋਈ ਦਿੱਕਤ : ਲਾਲ ਚੰਦ ਕਟਾਰੂਚੱਕ • ਪੰਜਾਬ 'ਚ ਸਵਾਰੀਆਂ ਨਾਲ ਭਰੀ ਬੱਸ ਪੁਲ ਤੋਂ ਹੇਠਾਂ ਡਿੱਗੀ, ਕੰਡਕਟਰ ਸਣੇ 3 ਮੌਤਾਂ, ਮੰਜ਼ਰ ਨੇ ਖੜ੍ਹੇ ਕੀਤੇ ਰੌਂਗਟੇ • ਸ਼ੇਅਰ ਬਾਜ਼ਾਰ 'ਚ ਭਰਿਆ ਜੋਸ਼, ਸੈਂਸੈਕਸ 472 ਅੰਕ ਵਧ ਕੇ 22,555 'ਤੇ ਹੋਇਆ ਬੰਦ • ਮੈਡੀਸਨ ਦੇ ਖੇਤਰ 'ਚ 2026 ਦੇ ਨੋਬਲ ਪੁਰਸਕਾਰ ਦਾ ਐਲਾਨ • UP ਰਾਜ ਸਭਾ ਚੋਣਾਂ: ਭਾਜਪਾ ਨੇ 8 ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ • ਪੰਜਾਬ ਕਾਂਗਰਸ ਦੀ ਕਮਾਨ ਮਿਲਣ ਮਗਰੋਂ ਹਾਈਕਮਾਂਡ ਨੂੰ ਮਿਲਣ ਦਿੱਲੀ ਪਹੁੰਚੇ ਪਰਗਟ ਸਿੰਘ

ਮਨੋਰੰਜਨ

ਜਾਨ੍ਹਵੀ ਕਪੂਰ ਨੇ ਪੈਰਿਸ 'ਚ ਬਿਖੇਰਿਆ ਦੇਸੀ ਗਲੈਮਰ

05 ਅਕਤੂਬਰ, 2026 05:29 PM

ਮੁੰਬਈ : ਬਾਲੀਵੁੱਡ ਅਦਾਕਾਰਾ ਜਾਨ੍ਹਵੀ ਕਪੂਰ ਨੇ ਪੈਰਿਸ ਵਿੱਚ ਆਯੋਜਿਤ BoF 500 ਗਾਲਾ ਵਿੱਚ ਗਲੋਬਲ ਫੈਸ਼ਨ ਸਟੇਜ 'ਤੇ ਭਾਰਤੀ ਸ਼ਿਲਪਕਾਰੀ ਅਤੇ ਡਿਜ਼ਾਈਨ ਦੀ ਖੂਬਸੂਰਤੀ ਨੂੰ ਪੇਸ਼ ਕੀਤਾ। ਜਾਨ੍ਹਵੀ ਇਸ ਖਾਸ ਮੌਕੇ 'ਤੇ ਰੀਆ ਕਪੂਰ ਦੁਆਰਾ ਸਟਾਈਲ ਕੀਤੇ ਗਏ ਇੱਕ ਕਸਟਮ ਪੰਕਜ ਐਸ ਹੈਰੀਟੇਜ ਆਊਟਫਿਟ ਵਿੱਚ ਨਜ਼ਰ ਆਈ। ਇਸ ਆਫ-ਵ੍ਹਾਈਟ ਆਊਟਫਿਟ ਵਿੱਚ ਰਵਾਇਤੀ 6 ਗਜ਼ ਦੀ ਸਾੜੀ ਨੂੰ ਇੱਕ ਆਧੁਨਿਕ ਅੰਦਾਜ਼ ਵਿੱਚ ਡਿਜ਼ਾਈਨ ਕੀਤਾ ਗਿਆ ਸੀ।

ਲੋ-ਸਲੰਗ ਡਰੈਪ, ਆਫ-ਸ਼ੋਲਡਰ ਲੁੱਕ ਅਤੇ ਜ਼ਮੀਨ ਨੂੰ ਛੂੰਹਦਾ ਪੱਲੂ ਉਸਦੀ ਦਿੱਖ ਨੂੰ ਬੇਹੱਦ ਖਾਸ ਬਣਾ ਰਿਹਾ ਸੀ। 460-ਕਾਊਟ ਬੰਗਾਲ ਮਸਲਿਨ ਤੋਂ ਤਿਆਰ ਕੀਤੇ ਗਏ ਇਸ ਆਊਟਫਿਟ 'ਤੇ ਗੋਲਡ ਬੀਡਜ਼, ਮੋਤੀਆਂ, ਸੀਪੀਆਂ, ਪੰਨਿਆਂ, ਪੋਲਕੀ ਅਤੇ ਟੈਸਲਸ ਨਾਲ ਹੱਥੀਆਂ ਕਢਾਈ ਕੀਤੀ ਗਈ ਸੀ, ਜੋ ਭਾਰਤੀ ਟੈਕਸਟਾਈਲ ਅਤੇ ਕਾਰੀਗਰੀ ਨੂੰ ਪੇਸ਼ ਕਰ ਰਹੀ ਸੀ। ਇਸ ਤੋਂ ਇਲਾਵਾ ਮੋਢੇ ਤੋਂ ਲੈ ਕੇ ਬਾਂਹ ਤੱਕ ਦੀ ਜਵੈਲਰੀ ਡਿਟੇਲਿੰਗ ਨੇ ਉਸਦੀ ਦਿੱਖ ਨੂੰ ਹੋਰ ਵੀ ਆਕਰਸ਼ਕ ਅਤੇ ਗਲੈਮਰਸ ਬਣਾ ਦਿੱਤਾ। BoF 500 ਗਾਲਾ ਵਿੱਚ ਜਾਨ੍ਹਵੀ ਦਾ ਲੁੱਕ ਭਾਰਤੀ ਵਿਰਾਸਤ, ਆਧੁਨਿਕ ਡਿਜ਼ਾਈਨ ਅਤੇ ਗਲੋਬਲ ਫੈਸ਼ਨ ਦਾ ਇੱਕ ਸੁੰਦਰ ਮਿਸ਼ਰਣ ਸੀ।

Have something to say? Post your comment

ਅਤੇ ਮਨੋਰੰਜਨ ਖਬਰਾਂ

'ਤੁਹਾਡੀ ਜਗ੍ਹਾ ਜੇਲ੍ਹ 'ਚ ਹੈ'; ਅਦਾਲਤ ਨੇ ਰਾਜਪਾਲ ਯਾਦਵ ਨੂੰ ਲਾਈ ਫਟਕਾਰ, ਦੇ'ਤਾ 24 ਘੰਟਿਆਂ ਦਾ ਅਲਟੀਮੇਟਮ

'ਤੁਹਾਡੀ ਜਗ੍ਹਾ ਜੇਲ੍ਹ 'ਚ ਹੈ'; ਅਦਾਲਤ ਨੇ ਰਾਜਪਾਲ ਯਾਦਵ ਨੂੰ ਲਾਈ ਫਟਕਾਰ, ਦੇ'ਤਾ 24 ਘੰਟਿਆਂ ਦਾ ਅਲਟੀਮੇਟਮ

ਕੁੜੀਆਂ ਦੀ ਕਬੱਡੀ ਤੇ ਹੱਕਾਂ ਦੀ ਲੜਾਈ ਦੀ ਕਹਾਣੀ ਹੈ ‘ਥਾਪੀ’, ਰਿਲੀਜ਼ ਹੋਇਆ ਦਮਦਾਰ ਟ੍ਰੇਲਰ

ਕੁੜੀਆਂ ਦੀ ਕਬੱਡੀ ਤੇ ਹੱਕਾਂ ਦੀ ਲੜਾਈ ਦੀ ਕਹਾਣੀ ਹੈ ‘ਥਾਪੀ’, ਰਿਲੀਜ਼ ਹੋਇਆ ਦਮਦਾਰ ਟ੍ਰੇਲਰ

ਸਿੱਧੂ ਮੂਸੇਵਾਲਾ ਦੇ ਚਾਹੁੰਣ ਵਾਲਿਆਂ ਲਈ ਵੱਡੀ ਖਬਰ, 'ਸਾਈਨਡ ਟੂ ਗੌਡ ਵਰਲਡ ਟੂਰ 2026' ਦਾ ਹੋਇਆ ਐਲਾਨ

ਸਿੱਧੂ ਮੂਸੇਵਾਲਾ ਦੇ ਚਾਹੁੰਣ ਵਾਲਿਆਂ ਲਈ ਵੱਡੀ ਖਬਰ, 'ਸਾਈਨਡ ਟੂ ਗੌਡ ਵਰਲਡ ਟੂਰ 2026' ਦਾ ਹੋਇਆ ਐਲਾਨ

ਭਾਰਤ ਦੇ 7 ਸ਼ਹਿਰਾਂ ’ਚ ਲਾਈਵ ਸ਼ੋਅ ਕਰਨਗੇ ਦਿਲਜੀਤ ਦੌਸਾਂਝ, ਜਾਣੋ ਤਾਰੀਖ ਤੇ ਟਿਕਟ

ਭਾਰਤ ਦੇ 7 ਸ਼ਹਿਰਾਂ ’ਚ ਲਾਈਵ ਸ਼ੋਅ ਕਰਨਗੇ ਦਿਲਜੀਤ ਦੌਸਾਂਝ, ਜਾਣੋ ਤਾਰੀਖ ਤੇ ਟਿਕਟ

ਮੈਂ ਸੁਨੀਤਾ ਨਹੀਂ ਹਾਂ, ਧੱਜੀਆਂ ਉੱਡਾ ਦੇਵਾਂਗੀ, ਰਾਖੀ ਸਾਵੰਤ ਨੇ ਕੋਮਲ ਰਾਣੀ 'ਤੇ ਸਾਧਿਆ ਨਿਸ਼ਾਨਾ

ਮੈਂ ਸੁਨੀਤਾ ਨਹੀਂ ਹਾਂ, ਧੱਜੀਆਂ ਉੱਡਾ ਦੇਵਾਂਗੀ, ਰਾਖੀ ਸਾਵੰਤ ਨੇ ਕੋਮਲ ਰਾਣੀ 'ਤੇ ਸਾਧਿਆ ਨਿਸ਼ਾਨਾ

ਕਦੇ ਫੁੱਟਪਾਥ 'ਤੇ ਸੌਂ ਕੇ ਗੁਜ਼ਾਰੇ ਦਿਨ, ਅੱਜ ਹਨ ਕਰੋੜਾਂ ਦੇ ਮਾਲਕ! ਦੇਖੋ ਜਾਵੇਦ ਅਖ਼ਤਰ ਦਾ ਦਿਲ ਛੂਹ ਲੈਣ ਵਾਲਾ ਸਫ਼ਰ

ਕਦੇ ਫੁੱਟਪਾਥ 'ਤੇ ਸੌਂ ਕੇ ਗੁਜ਼ਾਰੇ ਦਿਨ, ਅੱਜ ਹਨ ਕਰੋੜਾਂ ਦੇ ਮਾਲਕ! ਦੇਖੋ ਜਾਵੇਦ ਅਖ਼ਤਰ ਦਾ ਦਿਲ ਛੂਹ ਲੈਣ ਵਾਲਾ ਸਫ਼ਰ

‘ਦ੍ਰਿਸ਼ਯਮ 3’ ਦਾ ਤੂਫਾਨ, ਦੂਜੇ ਦਿਨ ਦੀ ਕਮਾਈ ਨੇ ਤੋੜੇ ਰਿਕਾਰਡ, ਜਾਣੋ ਕਿੰਨੀ ਹੋਈ ਕੁਲੈਕਸ਼ਨ

‘ਦ੍ਰਿਸ਼ਯਮ 3’ ਦਾ ਤੂਫਾਨ, ਦੂਜੇ ਦਿਨ ਦੀ ਕਮਾਈ ਨੇ ਤੋੜੇ ਰਿਕਾਰਡ, ਜਾਣੋ ਕਿੰਨੀ ਹੋਈ ਕੁਲੈਕਸ਼ਨ

ਹਾਦਸੇ ਦਾ ਸ਼ਿਕਾਰ ਹੋਈ ਮਸ਼ਹੂਰ ਅਦਾਕਾਰਾ, ਰੀੜ੍ਹ ਦੀ ਹੱਡੀ 'ਚ ਹੋਇਆ ਫ੍ਰੈਕਚਰ

ਹਾਦਸੇ ਦਾ ਸ਼ਿਕਾਰ ਹੋਈ ਮਸ਼ਹੂਰ ਅਦਾਕਾਰਾ, ਰੀੜ੍ਹ ਦੀ ਹੱਡੀ 'ਚ ਹੋਇਆ ਫ੍ਰੈਕਚਰ

ਵਿਆਹ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਫੈਸਲਾ ਸੀ: ਅਨਿਲ ਕਪੂਰ

ਵਿਆਹ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਫੈਸਲਾ ਸੀ: ਅਨਿਲ ਕਪੂਰ

"ਨਈ ਨਵੇਲੀ" ਦਾ ਟ੍ਰੇਲਰ ਰਿਲੀਜ਼, ਇਸ ਦਿਨ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ ਫਿਲਮ