Sunday, September 20, 2026
BREAKING
ਵਿਜੀਲੈਂਸ ਬਿਊਰੋ ਵੱਲੋਂ ਮਾਰਚ 2022 ਤੋਂ ਅਗਸਤ 2026 ਤੱਕ ਭ੍ਰਿਸ਼ਟਾਚਾਰ ਦੇ 1107 ਮਾਮਲਿਆਂ ਵਿੱਚ 1146 ਮੁਲਜ਼ਮ ਗ੍ਰਿਫ਼ਤਾਰ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ : ਕੁਲਤਾਰ ਸਿੰਘ ਸੰਧਵਾਂ ਸੁਨਾਮ ਚ ਮੇਘਾ ਮੈਡੀਕਲ ਕੈਂਪ ਲੱਗਿਆ 400 ਤੋਂ ਵੱਧ ਮਰੀਜਾ ਨੇ ਲਿਆ ਫਾਇਦਾ  ਅਗਰਵਾਲ ਸਭਾ ਵੱਲੋਂ ਖਾਟੂ ਸਾ਼ਮ ਤੋਂ ਆਈ ਪਵਿੱਤਰ  ਜੋਤੀ ਦਾ ਸਾ਼ਨਦਾਰ ਸਵਾਗਤ ਕੀਤਾ ਗਿਆ  ਪੰਜਾਬ 'ਚੋਂ ਨਸ਼ਿਆਂ ਨੂੰ ਜੜ ਤੋਂ ਪੁੱਟ ਸੁੱਟੇਗੀ ਭਾਜਪਾ: ਕੇਵਲ ਸਿੰਘ ਢਿੱਲੋਂ ਦਾਗ 'ਤੇ 1,600 ਤੋਂ ਵਧੇਰੇ ਡਰੋਨ ! ਵੋਟਿੰਗ ਦੌਰਾਨ ਰੂਸ 'ਤੇ ਯੂਕਰੇਨ ਦਾ ਸਭ ਤੋਂ ਵੱਡਾ ਹਮਲਾ 'ਨਸ਼ਾ ਮੁਕਤ ਪੰਜਾਬ ਯਾਤਰਾ' ਦੌਰਾਨ ਸੁਨੀਲ ਜਾਖੜ ਦਾ ਵੱਡਾ ਬਿਆਨ ਨਸ਼ਿਆਂ ਤੋਂ ਦੂਰ ਰਹਿਣ ਦੇ ਉਪਦੇਸ਼ ਦਿੰਦੀ ਹੈ ਗੁਰਬਾਣੀ: ਕਾਨੂੰਨ ਮੰਤਰੀ ਅਰਜੁਨ ਮੇਘਵਾਲ ਉੱਤਰੀ ਕੋਰੀਆ ਨੇ ਦਾਗ਼'ਤੀ ਮਿਜ਼ਾਈਲ ! ਦੱਖਣੀ ਕੋਰੀਆ ਤੇ ਜਾਪਾਨ 'ਚ ਮਚੀ ਤੜਥੱਲੀ ਜਥੇਦਾਰ ਨੇ SGPC ਮੈਂਬਰ ਅਮਰਜੀਤ ਸਿੰਘ ਚਾਵਲਾ ਤੇ ਗ੍ਰੰਥੀ ਮਲਕੀਤ ਸਿੰਘ ਨੂੰ ਪੰਥ 'ਚੋਂ ਛੇਕਿਆ

ਦੁਨੀਆਂ

ਉੱਤਰੀ ਕੋਰੀਆ ਨੇ ਦਾਗ਼'ਤੀ ਮਿਜ਼ਾਈਲ ! ਦੱਖਣੀ ਕੋਰੀਆ ਤੇ ਜਾਪਾਨ 'ਚ ਮਚੀ ਤੜਥੱਲੀ

20 ਸਤੰਬਰ, 2026 06:38 PM

ਮਿਡਲ ਈਸਟ 'ਚ ਭਖਦੇ ਜਾ ਰਹੇ ਮਾਹੌਲ ਵਿਚਾਲੇ ਪੂਰਬੀ ਏਸ਼ੀਆ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਉੱਤਰੀ ਕੋਰੀਆ ਨੇ ਐਤਵਾਰ ਨੂੰ ਪੂਰਬੀ ਸਾਗਰ ਵੱਲ ਇੱਕ ਅਣਪਛਾਤੀ ਮਿਜ਼ਾਈਲ ਦਾਗੀ ਹੈ। ਦੱਖਣੀ ਕੋਰੀਆ ਦੇ 'ਜੁਆਇੰਟ ਚੀਫ਼ਸ ਆਫ਼ ਸਟਾਫ਼' ਨੇ ਮੀਡੀਆ ਨੂੰ ਇਸ ਲਾਂਚ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਇਹ ਮਿਜ਼ਾਈਲ ਕਿਸ ਤਰ੍ਹਾਂ ਦੀ ਸੀ ਤੇ ਇਸ ਦਾ ਮਕਸਦ ਕੀ ਸੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਤੋਂ ਪਹਿਲਾਂ 12 ਸਤੰਬਰ ਨੂੰ ਵੀ ਉੱਤਰੀ ਕੋਰੀਆ ਨੇ ਵੋਨਸਾਨ ਇਲਾਕੇ ਤੋਂ ਪੂਰਬੀ ਸਾਗਰ ਵੱਲ ਕਈ ਘੱਟ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਸਨ, ਜੋ ਲਗਭਗ 250 ਕਿਲੋਮੀਟਰ ਤੈਅ ਕਰਨ ਤੋਂ ਬਾਅਦ ਸਮੁੰਦਰ 'ਚ ਜਾ ਡਿੱਗੀਆਂ ਸਨ।

ਇਹ ਮਿਜ਼ਾਈਲ ਲਾਂਚ ਦੱਖਣੀ ਕੋਰੀਆ, ਅਮਰੀਕਾ ਅਤੇ ਜਾਪਾਨ ਵੱਲੋਂ ਜੇਜੂ ਟਾਪੂ ਨੇੜੇ ਕੀਤੇ ਗਏ ਪੰਜ-ਦਿਨਾ ਤਿੰਨ-ਪੱਖੀ ਫ਼ੌਜੀ ਅਭਿਆਸ 'ਫ਼੍ਰੀਡਮ ਐੱਜ' ਦੇ ਖ਼ਤਮ ਹੋਣ ਤੋਂ ਬਾਅਦ ਆਏ ਹਨ। ਉੱਤਰੀ ਕੋਰੀਆ ਇਸ ਅਭਿਆਸ ਦਾ ਵਿਰੋਧ ਕਰ ਰਿਹਾ ਹੈ। ਇਸ ਟੈਸਟਿੰਗ ਤੋਂ ਬਾਅਦ ਜਾਪਾਨ ਪ੍ਰਸ਼ਾਸਨ ਨੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕਰ ਕੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।

ਐਡਵਾਈਜ਼ਰੀ 'ਚ ਪ੍ਰਸ਼ਾਸਨ ਨੇ ਕਿਹਾ ਕਿ ਉਹ ਇਸ ਮਿਜ਼ਾਈਲ ਬਾਰੇ ਜ਼ਰੂਰੀ ਜਾਣਕਾਰੀ ਇਕੱਠੀ ਕਰਨ 'ਚ ਜੁਟੇ ਹੋਏ ਹਨ ਤੇ ਆਪਣੇ ਸਭ ਜਹਾਜ਼ਾਂ, ਸਮੁੰਦਰੀ ਜਹਾਜ਼ਾਂ ਦੀ ਸੁਰੱਖਿਆ ਦੀ ਜਾਂਚ ਕਰ ਰਹੇ ਹਨ। ਇਸ ਤੋਂ ਇਲਾਵਾ ਪ੍ਰਸ਼ਾਸਨ ਹਰ ਤਰ੍ਹਾਂ ਦੇ ਹਮਲੇ ਨਾਲ ਨਜਿੱਠਣ ਲਈ ਵੀ ਤਿਆਰ ਹੈ।

ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੁਕਮਾਂ ਤੋਂ ਬਾਅਦ ਅਮਰੀਕਾ ਅਤੇ ਦੱਖਣੀ ਕੋਰੀਆ ਨੇ ਆਪਣੇ ਸਾਲਾਨਾ ਸੰਯੁਕਤ ਫ਼ੌਜੀ ਅਭਿਆਸ 'ਉਲਚੀ ਫ਼੍ਰੀਡਮ ਸ਼ੀਲਡ' ਦੇ ਪੈਮਾਨੇ ਨੂੰ ਘਟਾ ਦਿੱਤਾ ਸੀ। ਟਰੰਪ ਨੇ ਅਭਿਆਸ ਨੂੰ ਖਰਚੀਲਾ ਅਤੇ ਉੱਤਰੀ ਕੋਰੀਆ ਲਈ ਉਕਸਾਊ ਦੱਸਿਆ ਸੀ, ਪਰ ਇਸ ਦੇ ਬਾਵਜੂਦ ਉੱਤਰੀ ਕੋਰੀਆ ਵੱਲੋਂ ਮਿਜ਼ਾਈਲ ਪ੍ਰੀਖਣ ਜਾਰੀ ਹਨ।

ਇਸ 'ਤੇ ਦੱਖਣੀ ਕੋਰੀਆਈ ਫ਼ੌਜ ਨੇ ਕਿਹਾ ਹੈ ਕਿ ਉਹ ਅਮਰੀਕਾ ਅਤੇ ਜਾਪਾਨ ਨਾਲ ਜਾਣਕਾਰੀ ਸਾਂਝੀ ਕਰਦਿਆਂ ਉੱਤਰੀ ਕੋਰੀਆ ਦੀਆਂ ਹਰਕਤਾਂ 'ਤੇ ਤਿੱਖੀ ਨਜ਼ਰ ਰੱਖ ਰਹੀ ਹੈ ਅਤੇ ਕਿਸੇ ਵੀ ਸੰਭਾਵੀ ਹਮਲੇ ਦਾ ਮੂੰਹਤੋੜ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ।

Have something to say? Post your comment

ਅਤੇ ਦੁਨੀਆਂ ਖਬਰਾਂ

ਦਾਗ 'ਤੇ 1,600 ਤੋਂ ਵਧੇਰੇ ਡਰੋਨ ! ਵੋਟਿੰਗ ਦੌਰਾਨ ਰੂਸ 'ਤੇ ਯੂਕਰੇਨ ਦਾ ਸਭ ਤੋਂ ਵੱਡਾ ਹਮਲਾ

ਦਾਗ 'ਤੇ 1,600 ਤੋਂ ਵਧੇਰੇ ਡਰੋਨ ! ਵੋਟਿੰਗ ਦੌਰਾਨ ਰੂਸ 'ਤੇ ਯੂਕਰੇਨ ਦਾ ਸਭ ਤੋਂ ਵੱਡਾ ਹਮਲਾ

ਈਰਾਨੀ ਲੋਕ ਜੰਗ ਅਤੇ ਦਮਨ ਦੀ ਕਰ ਰਹੇ ਕੀਮਤ ਅਦਾ'

ਈਰਾਨੀ ਲੋਕ ਜੰਗ ਅਤੇ ਦਮਨ ਦੀ ਕਰ ਰਹੇ ਕੀਮਤ ਅਦਾ'

ਗਾਜ਼ਾ 'ਚ ਲਗਭਗ 3 ਸਾਲ ਬਾਅਦ ਸਕੂਲ ਪੜ੍ਹਨ ਪਹੁੰਚੇ ਜਵਾਕ

ਗਾਜ਼ਾ 'ਚ ਲਗਭਗ 3 ਸਾਲ ਬਾਅਦ ਸਕੂਲ ਪੜ੍ਹਨ ਪਹੁੰਚੇ ਜਵਾਕ

ਪੱਛਮੀ ਏਸ਼ੀਆ 'ਚ ਵਧ ਰਹੇ ਤਣਾਅ ਵਿਚਕਾਰ ਟਰੰਪ ਛੁੱਟੀਆਂ ਤੋਂ ਪਰਤੇ

ਪੱਛਮੀ ਏਸ਼ੀਆ 'ਚ ਵਧ ਰਹੇ ਤਣਾਅ ਵਿਚਕਾਰ ਟਰੰਪ ਛੁੱਟੀਆਂ ਤੋਂ ਪਰਤੇ

ਸਾਊਦੀ ਅਰਬ ਨੂੰ ਅਮਰੀਕਾ ਦੇਵੇਗਾ 48 F-35 ਫਾਈਟਰ ਜੈੱਟ , 24.3 ਅਰਬ ਡਾਲਰ 'ਚ ਹੋਇਆ ਸਮਝੌਤਾ

ਸਾਊਦੀ ਅਰਬ ਨੂੰ ਅਮਰੀਕਾ ਦੇਵੇਗਾ 48 F-35 ਫਾਈਟਰ ਜੈੱਟ , 24.3 ਅਰਬ ਡਾਲਰ 'ਚ ਹੋਇਆ ਸਮਝੌਤਾ

ਦੱਖਣੀ ਕੋਰੀਆ ਅਤੇ ਯੂਐਨਡੀਪੀ ਨੇ ਨੇਪਾਲ ਨੂੰ ਪ੍ਰਦਾਨ ਕੀਤੇ ਐਮਰਜੈਂਸੀ ਰਾਹਤ ਉਪਕਰਣ

ਦੱਖਣੀ ਕੋਰੀਆ ਅਤੇ ਯੂਐਨਡੀਪੀ ਨੇ ਨੇਪਾਲ ਨੂੰ ਪ੍ਰਦਾਨ ਕੀਤੇ ਐਮਰਜੈਂਸੀ ਰਾਹਤ ਉਪਕਰਣ

UAE 'ਚ ਵੀ ਚੜ੍ਹਿਆ PM ਮੋਦੀ ਦੇ ਜਨਮਦਿਨ ਦਾ ਰੰਗ ! ਖ਼ੂਬਸੂਰਤ ਰੌਸ਼ਨੀਆਂ ਨਾਲ ਸਜਾਇਆ ਗਿਆ ਬੁਰਜ ਖ਼ਲੀਫ਼ਾ

UAE 'ਚ ਵੀ ਚੜ੍ਹਿਆ PM ਮੋਦੀ ਦੇ ਜਨਮਦਿਨ ਦਾ ਰੰਗ ! ਖ਼ੂਬਸੂਰਤ ਰੌਸ਼ਨੀਆਂ ਨਾਲ ਸਜਾਇਆ ਗਿਆ ਬੁਰਜ ਖ਼ਲੀਫ਼ਾ

ਰੂਸੀ ਰਾਸ਼ਟਰਪਤੀ ਪੁਤਿਨ ਨੇ PM ਮੋਦੀ ਨੂੰ 76ਵੇਂ ਜਨਮਦਿਨ ਦੀ ਦਿੱਤੀ ਵਧਾਈ

ਰੂਸੀ ਰਾਸ਼ਟਰਪਤੀ ਪੁਤਿਨ ਨੇ PM ਮੋਦੀ ਨੂੰ 76ਵੇਂ ਜਨਮਦਿਨ ਦੀ ਦਿੱਤੀ ਵਧਾਈ

ਪਾਕਿਸਤਾਨ ਮੱਕਾ ਸਮਝੌਤੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਤਿਆਰ: ਖਵਾਜਾ ਆਸਿਫ਼

ਪਾਕਿਸਤਾਨ ਮੱਕਾ ਸਮਝੌਤੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਤਿਆਰ: ਖਵਾਜਾ ਆਸਿਫ਼

ਟਰੰਪ ਖਾੜੀ ਆਗੂਆਂ ਨਾਲ ਈਰਾਨ ਬਾਰੇ ਕਰਨਗੇ ਚਰਚਾ

ਟਰੰਪ ਖਾੜੀ ਆਗੂਆਂ ਨਾਲ ਈਰਾਨ ਬਾਰੇ ਕਰਨਗੇ ਚਰਚਾ