Monday, September 28, 2026
BREAKING
• ਸ਼ਹੀਦ-ਏ-ਆਜਮ ਨੂੰ ਸਮਰਪਿਤ ਖੂਨਦਾਨ ਕੈਂਪ ਤੇ ਪੀ.ਸੀ.ਐਸ ਅਧਿਕਾਰੀ ਬਣੇ ਰੋਲ ਮਾਡਲ • ਰੇਬੀਜ਼ ਤੋਂ ਬਚਾਅ ਲਈ ਟੀਕਾਕਰਨ ਤੇ ਸਮੇਂ ਸਿਰ ਇਲਾਜ ਬੇਹੱਦ ਜ਼ਰੂਰੀ : ਡਾ. ਰਾਕੇਸ਼ ਪਾਲ • ਨੌਜਵਾਨ ਪੀੜ੍ਹੀ ਲਈ ਸਦਾ ਪ੍ਰੇਰਨਾ ਸਰੋਤ ਰਹੇਗਾ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜੀਵਨ : ਜੈ ਕ੍ਰਿਸ਼ਨ ਸਿੰਘ ਰੌੜੀ • ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਮੌਕੇ ਡੈਲੀ ਮੋਰਨਿੰਗ ਫੁੱਟਬਾਲ ਕਲੱਬ ਨਵਾਂਸ਼ਹਿਰ ਨੇ ਫੁੱਟਬਾਲ ਮੈਚ ਕਰਵਾਇਆ • LPU ਵਿਵਾਦ 'ਤੇ ਸਪੈਸ਼ਲ DGP ਦਾ ਵੱਡਾ ਖ਼ੁਲਾਸਾ! ਦੱਸਿਆ ਯੂਨੀਵਰਸਿਟੀ 'ਚ ਕੌਣ ਲੈ ਕੇ ਪਹੁੰਚਿਆ ਵਾਕੀ-ਟਾਕੀ • ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਪੰਜਾਬ ਦੀਆਂ ਇਹ ਚੋਣਾਂ ਕੀਤੀਆਂ ਰੱਦ • 'ਨਹੀਂ ਲੱਗੇਗਾ ਟੈਰਿਫ਼..!', ਅਮਰੀਕਾ ਨੇ ਭਾਰਤ ਲਈ ਕੀਤਾ ਵੱਡਾ ਐਲਾਨ • ਕਾਂਗਰਸ ਵੱਲੋਂ ਚੀਫ ਇਲੈਕਸ਼ਨ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ • ਪੰਜਾਬ 'ਚ ਵਿੱਕ ਰਿਹੈ ਟੌਫ਼ੀਆਂ ਵਾਂਗ ਘਰ-ਘਰ ਨਸ਼ਾ, ਭਾਜਪਾ ਨਸ਼ੇ ਦੇ ਕੌਹੜ ਨੂੰ ਕਰੇਗੀ ਖ਼ਤਮ: ਕੇਵਲ ਢਿੱਲੋਂ • ਆਨਲਾਈਨ ਪੇਮੈਂਟ 'ਤੇ MDR ਲਾਗੂ ਹੋਣ 'ਤੇ ਸੁਪਰੀਮ ਕੋਰਟ ਦਾ ਆ ਗਿਆ ਜਵਾਬ ! ਕੇਂਦਰ ਨੂੰ ਭੇਜਿਆ ਨੋਟਿਸ

ਬਾਜ਼ਾਰ

ਇਲੈਕਟ੍ਰਾਨਿਕਸ ਮੰਗ ਅਤੇ ਨੀਤੀਗਤ ਸਮਰਥਨ ਨਾਲ ਵਧ ਰਿਹਾ ਸੈਮੀਕੰਡਕਟਰ ਖੇਤਰ

28 ਸਤੰਬਰ, 2026 05:13 PM

ਨਵੀਂ ਦਿੱਲੀ : ਭਾਰਤ ’ਚ ਇਲੈਕਟ੍ਰਾਨਿਕਸ ਦੀ ਵਧਦੀ ਖਪਤ, ਸਰਕਾਰੀ ਇਨਸੈਂਟਿਵ ਅਤੇ ਗਲੋਬਲ ਸੈਮੀਕੰਡਕਟਰ ਸਪਲਾਈ ਲੜੀ ’ਚ ਬਦਲਾਅ ਨਾਲ ਘਰੇਲੂ ਚਿੱਪ ਨਿਰਮਾਣ ਖੇਤਰ ਲਈ ਮਜ਼ਬੂਤ ਮੌਕੇ ਬਣੇ ਹਨ। ਬੋਸਟਨ ਕੰਸਲਟਿੰਗ ਗਰੁੱਪ (ਬੀ. ਸੀ. ਜੀ.) ਦੇ ਮੈਨੇਜਿੰਗ ਡਾਇਰੈਕਟਰ ਅਤੇ ਭਾਈਵਾਲ ਅੰਕੁਸ਼ ਵਢੇਰਾ ਨੇ ਇਹ ਗੱਲ ਕਹੀ।

ਉਨ੍ਹਾਂ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਦੇ ਜ਼ਿੰਮੇਦਾਰ ਵਿਕਾਸ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਮਹੱਤਵਪੂਰਨ ਹਨ ਪਰ ਇਸ ਨਾਲ ਸੈਮੀਕੰਡਕਟਰ ਦੀ ਮੰਗ ਹੌਲੀ ਹੋਣ ਦਾ ਕੋਈ ਕਾਰਨ ਨਹੀਂ ਦਿਸਦਾ। ਉਨ੍ਹਾਂ ਅਨੁਸਾਰ ਏ. ਆਈ. ਦਾ ਵਿਸਥਾਰ ਜੀ. ਪੀ. ਯੂ., ਕੰਪਿਊਟਿੰਗ ਸਮਰੱਥਾ ਅਤੇ ਮੈਮੋਰੀ ਦੀ ਮੰਗ ਨੂੰ ਵਧਾਉਂਦਾ ਰਹੇਗਾ ਅਤੇ ਸੈਮੀਕੰਡਕਟਰ ਤੇ ਏ. ਆਈ. ਦਾ ਆਪਸੀ ਸਬੰਧ ਹੋਰ ਮਜ਼ਬੂਤ ਹੋਵੇਗਾ।

ਵਢੇਰਾ ਨੇ ਕਿਹਾ ਕਿ ਭਾਰਤ ’ਚ ਸੈਮੀਕੰਡਕਟਰ ਖੇਤਰ ਲਈ ਇਹ ਮਹੱਤਵਪੂਰਨ ਸਮਾਂ ਹੈ। ਇਲੈਕਟ੍ਰਾਨਿਕਸ ਦੀ ਵਧਦੀ ਖਪਤ ਅਤੇ ਦੁਨੀਆ ਦੇ ਤੇਜ਼ੀ ਨਾਲ ਡਿਜੀਟਲੀਕਰਨ ਕਾਰਨ ਚਿੱਪ ਦੀ ਮੰਗ ਲਗਾਤਾਰ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਘਰੇਲੂ ਸੈਮੀਕੰਡਕਟਰ ਸਮਰੱਥਾ ਵਿਕਸਤ ਕਰਨ ’ਚ ਜ਼ਿਕਰਯੋਗ ਤਰੱਕੀ ਕੀਤੀ ਹੈ। ਕਈ ਪ੍ਰਾਜੈਕਟਾਂ ਦਾ ਐਲਾਨ ਹੋ ਚੁੱਕਾ ਹੈ ਅਤੇ ਕੁਝ ਪਲਾਂਟਾਂ ਨੇ ਵਪਾਰਕ ਉਤਪਾਦਨ ਵੀ ਸ਼ੁਰੂ ਕਰ ਦਿੱਤਾ ਹੈ। ਵਢੇਰਾ ਮੁਤਾਬਕ ਨਿਵੇਸ਼ ਦਾ ਘੇਰਾ ਸਿਰਫ ਚਿੱਪ ਨਿਰਮਾਣ ਪਲਾਂਟਾਂ ਅਤੇ ਅਸੈਂਬਲੀ ਇਕਾਈਆਂ ਤੱਕ ਸੀਮਤ ਨਹੀਂ ਹੈ, ਸਗੋਂ ਇਸ ਨਾਲ ਵਿਆਪਕ ਸੈਮੀਕੰਡਕਟਰ ਮੁੱਲ ਲੜੀ ’ਚ ਵੀ ਨਿਵੇਸ਼ ਨੂੰ ਉਤਸ਼ਾਹ ਮਿਲ ਰਿਹਾ ਹੈ।

Have something to say? Post your comment

ਅਤੇ ਬਾਜ਼ਾਰ ਖਬਰਾਂ

ਚੀਨ ਦੇ ਉਦਯੋਗਿਕ ਮੁਨਾਫ਼ੇ 'ਚ ਆਈ ਗਿਰਾਵਟ, ਅਗਸਤ ਮਹੀਨੇ 'ਚ ਹੋਇਆ ਸਿਰਫ਼ 4.2% ਦਾ ਵਾਧਾ

ਚੀਨ ਦੇ ਉਦਯੋਗਿਕ ਮੁਨਾਫ਼ੇ 'ਚ ਆਈ ਗਿਰਾਵਟ, ਅਗਸਤ ਮਹੀਨੇ 'ਚ ਹੋਇਆ ਸਿਰਫ਼ 4.2% ਦਾ ਵਾਧਾ

ਹਫ਼ਤੇ ਦੇ ਪਹਿਲੇ ਦਿਨ ਹੀ ਧੜੰਮ ਡਿੱਗਾ ਸ਼ੇਅਰ ਬਾਜ਼ਾਰ ! 1000 ਅੰਕ ਹੇਠਾਂ ਡਿੱਗਾ ਸੈਂਸੈਕਸ, ਨਿਫਟੀ ਨੇ ਵੀ ਲਾਇਆ ਗੋਤਾ

ਹਫ਼ਤੇ ਦੇ ਪਹਿਲੇ ਦਿਨ ਹੀ ਧੜੰਮ ਡਿੱਗਾ ਸ਼ੇਅਰ ਬਾਜ਼ਾਰ ! 1000 ਅੰਕ ਹੇਠਾਂ ਡਿੱਗਾ ਸੈਂਸੈਕਸ, ਨਿਫਟੀ ਨੇ ਵੀ ਲਾਇਆ ਗੋਤਾ

ਤਿਉਹਾਰੀ ਸੀਜ਼ਨ ਤੋਂ ਪਹਿਲਾਂ ਲੱਗੇਗਾ ਝਟਕਾ ! ਮਹਿੰਗੇ ਹੋਣਗੇ AC-TV ਤੇ ਫਰਿੱਜਾਂ

ਤਿਉਹਾਰੀ ਸੀਜ਼ਨ ਤੋਂ ਪਹਿਲਾਂ ਲੱਗੇਗਾ ਝਟਕਾ ! ਮਹਿੰਗੇ ਹੋਣਗੇ AC-TV ਤੇ ਫਰਿੱਜਾਂ

ਆਪਣੇ SUV ਮਾਡਲਾਂ ਦੀਆਂ ਕੀਮਤਾਂ 'ਚ ਵਾਧਾ ਕਰਨ ਦਾ ਵਿਚਾਰ ਕਰ ਰਹੀ ਮਹਿੰਦਰਾ

ਆਪਣੇ SUV ਮਾਡਲਾਂ ਦੀਆਂ ਕੀਮਤਾਂ 'ਚ ਵਾਧਾ ਕਰਨ ਦਾ ਵਿਚਾਰ ਕਰ ਰਹੀ ਮਹਿੰਦਰਾ

ਚੀਨ-ਅਮਰੀਕਾ ਵਪਾਰਕ ਸਬੰਧਾਂ 'ਚ ਵੱਡਾ ਸੁਧਾਰ, 30 ਅਰਬ ਡਾਲਰ ਦੀ ਟੈਰਿਫ ਕਟੌਤੀ 'ਤੇ ਬਣੀ ਸਹਿਮਤੀ

ਚੀਨ-ਅਮਰੀਕਾ ਵਪਾਰਕ ਸਬੰਧਾਂ 'ਚ ਵੱਡਾ ਸੁਧਾਰ, 30 ਅਰਬ ਡਾਲਰ ਦੀ ਟੈਰਿਫ ਕਟੌਤੀ 'ਤੇ ਬਣੀ ਸਹਿਮਤੀ

ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ : ਸੈਂਸੈਕਸ 300 ਤੋਂ ਵਧ ਅੰਕ ਚੜ੍ਹਿਆ ਤੇ ਨਿਫਟੀ 23,100 ਦੇ ਪਾਰ ਬੰਦ

ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ : ਸੈਂਸੈਕਸ 300 ਤੋਂ ਵਧ ਅੰਕ ਚੜ੍ਹਿਆ ਤੇ ਨਿਫਟੀ 23,100 ਦੇ ਪਾਰ ਬੰਦ

ਲਗਾਤਾਰ 5 ਦਿਨਾਂ ਤੋਂ ਡਿੱਗ ਰਹੇ ਸੋਨੇ ਦੇ ਭਾਅ, ਚਾਂਦੀ ਵੀ ਹੋਈ ਸਸਤੀ

ਲਗਾਤਾਰ 5 ਦਿਨਾਂ ਤੋਂ ਡਿੱਗ ਰਹੇ ਸੋਨੇ ਦੇ ਭਾਅ, ਚਾਂਦੀ ਵੀ ਹੋਈ ਸਸਤੀ

2 ਅਕਤੂਬਰ ਨੂੰ 'No UPI Day', 500 ਵਪਾਰਕ ਸੰਗਠਨਾਂ ਨੇ ਕਰ'ਤਾ ਐਲਾਨ

2 ਅਕਤੂਬਰ ਨੂੰ 'No UPI Day', 500 ਵਪਾਰਕ ਸੰਗਠਨਾਂ ਨੇ ਕਰ'ਤਾ ਐਲਾਨ

ਭਾਰਤ ਨੇ ਮਾਲਦੀਵ ਨੂੰ ਦਿੱਤੀ 4,850 ਕਰੋੜ ਰੁਪਏ ਦੀ ਕ੍ਰੈਡਿਟ ਲਾਈਨ, RBI ਨੇ ਜਾਰੀ ਕੀਤਾ ਸਰਕੂਲਰ

ਭਾਰਤ ਨੇ ਮਾਲਦੀਵ ਨੂੰ ਦਿੱਤੀ 4,850 ਕਰੋੜ ਰੁਪਏ ਦੀ ਕ੍ਰੈਡਿਟ ਲਾਈਨ, RBI ਨੇ ਜਾਰੀ ਕੀਤਾ ਸਰਕੂਲਰ

ਸੂਤੀ ਅਤੇ ਊਨੀ ਧਾਗੇ ਦੇ ਭਾਅ 45 ਫੀਸਦੀ ਤੱਕ ਵਧੇ, ਉਦਯੋਗ ’ਤੇ ਮੰਡਰਾਇਆ ਮੰਦੀ ਦਾ ਖ਼ਤਰਾ

ਸੂਤੀ ਅਤੇ ਊਨੀ ਧਾਗੇ ਦੇ ਭਾਅ 45 ਫੀਸਦੀ ਤੱਕ ਵਧੇ, ਉਦਯੋਗ ’ਤੇ ਮੰਡਰਾਇਆ ਮੰਦੀ ਦਾ ਖ਼ਤਰਾ