Wednesday, July 29, 2026
BREAKING
ਭਾਰਤੀ ਸ਼ਹਿਰਾਂ ਦੇ ਸੁਧਾਰ ਲਈ ADB ਦੇਵੇਗਾ 1 ਅਰਬ ਡਾਲਰ ਦਾ ਕਰਜ਼ਾ ਜੋਤੀ ਦੀ ਮੌਤ ਮਾਮਲੇ 'ਚ ਪੰਜਾਬ ਯੂਨੀਵਰਸਿਟੀ ਦਾ ਵੱਡਾ ਐਕਸ਼ਨ, ਐਕਸੀਅਨ ਅਤੇ SDO ਮੁਅੱਤਲ ਸ਼ੇਅਰ ਬਾਜ਼ਾਰ ਨੇ ਲਗਾਈ ਦੌੜ, ਸੈਂਸੈਕਸ 880 ਅੰਕ ਚੜ੍ਹ ਕੇ ਹੋਇਆ ਬੰਦ, ਇਨ੍ਹਾਂ ਸ਼ੇਅਰਾਂ ਕਾਰਨ ਮਿਲੀ ਰਫ਼ਤਾਰ ਹੰਗਾਮੇ ਵਿਚਾਲੇ ਲੋਕ ਸਭਾ 'ਚ ਪਾਸ ਹੋਇਆ ਐਂਟੀ ਪੇਪਰ ਲੀਕ ਬਿੱਲ DHC ਦਾ ਵੱਡਾ ਫ਼ੈਸਲਾ, Paytm Payment Bank ਨੂੰ ਬੰਦ ਕਰਨ ਦਾ ਦਿੱਤਾ ਆਦੇਸ਼ 30 ਜੁਲਾਈ ਨੂੰ ਪੰਜਾਬ ਬੰਦ ਦਾ ਐਲਾਨ! ਜਾਣੋ ਤਾਜ਼ਾ ਅਪਡੇਟ ਬਾਜ਼ਾਰ 'ਚ ਜਲਦ ਨਜ਼ਰ ਆਉਣਗੇ 10-20 ਰੁਪਏ ਦੇ ਪਲਾਸਟਿਕ ਨੋਟ, ਜਾਣੋ ਕਾਗਜ਼ੀ ਨੋਟਾਂ ਦਾ ਕੀ ਹੋਵੇਗਾ ਹਰਸਿਮਰਤ ਬਾਦਲ ਨੇ ਪੰਜਾਬ 'ਚ ਹੋਏ ਪੇਪਰ ਲੀਕ ਦਾ ਮੁੱਦਾ ਲੋਕ ਸਭਾ 'ਚ ਚੁੱਕਿਆ VVIPs ਨਾਲੋਂ ਪੰਜਾਬ ਦੇ ਆਮ ਲੋਕਾਂ ਦੀ ਸੁਰੱਖਿਆ ਜ਼ਰੂਰੀ: ਗਿਆਨੀ ਹਰਪ੍ਰੀਤ ਸਿੰਘ ਸ਼ੁੱਕਰਵਾਰ ਨੂੰ ਪੰਜਾਬ ਭਰ ’ਚ ਸਰਕਾਰੀ ਛੁੱਟੀ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਮਨੋਰੰਜਨ

ਅੱਲੂ ਅਰਜੁਨ ਨੇ 7 ਰਾਜਾਂ ਦੇ ਫ਼ੈਨਜ਼ ਲਈ ਇੰਸ਼ੋਰੈਂਸ ਕਵਰੇਜ ਸ਼ੁਰੂ ਕਰ ਕੇ ਫ਼ਿਰ ਦਿਖਾਈ ਦਰਿਆਦਿਲੀ

29 ਜੁਲਾਈ, 2026 05:07 PM

ਮੁੰਬਈ : ਏ.ਏ.ਐੱਫ.ਏ. ਐਨੁਅਲ ਸਮਿਟ 2026 ’ਚ ਅੱਲੂ ਅਰਜੁਨ ਨੇ ਆਪਣੀ ਫ਼ੈਨ ਕਮਿਊਨਿਟੀ ਦੇ ਹਰ ਮੈਂਬਰ ਲਈ ਇੰਸ਼ੋਰੈਂਸ ਕਵਰੇਜ ਦਾ ਐਲਾਨ ਕੀਤਾ। ਇਸ ਸਮਿਟ ’ਚ ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਕੇਰਲ, ਤਾਮਿਲਨਾਡੂ, ਮਹਾਰਾਸ਼ਟਰ ਤੇ ਓਡੀਸ਼ਾ ਸਣੇ 7 ਰਾਜਾਂ ਤੋਂ ਫ਼ੈਨਜ਼ ਸ਼ਾਮਲ ਹੋਏ। ਕਰੋੜਾਂ ਫ਼ੈਨਜ਼ ਉਨ੍ਹਾਂ ਨੂੰ ਬੇਇੰਤਹਾ ਪਿਆਰ ਕਰਦੇ ਹਨ ਤੇ ਅੱਲੂ ਅਰਜੁਨ ਵੀ ਹਰ ਮੌਕੇ ’ਤੇ ਆਪਣੇ ਫ਼ੈਨਜ਼ ਦਾ ਪਿਆਰ ਵਾਪਸ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ। ਪ੍ਰੋਗਰਾਮ ’ਚ ਆਏ ਹਰ ਮੈਂਬਰ ਨੂੰ ਅੱਲੂ ਅਰਜੁਨ ਨਾਲ ਪ੍ਰਸਨਲ ਫ਼ੋਟੋ ਖਿਚਵਾਉਣ ਦਾ ਮੌਕਾ ਵੀ ਮਿਲਿਆ।

 

ਉਨ੍ਹਾਂ ਨੇ ਕਰੀਬ 4 ਤੋਂ 5 ਘੰਟੇ ਤੱਕ ਫ਼ੈਨਜ਼ ਨਾਲ ਮੁਲਾਕਾਤ ਕੀਤੀ, ਉਨ੍ਹਾਂ ਨਾਲ ਤਸਵੀਰਾਂ ਖਿਚਵਾਈਆਂ ਤੇ ਗੱਲਬਾਤ ਕੀਤੀ। ਇਸ ਤੋਂ ਬਾਅਦ ਸਾਰੇ ਲੋਕਾਂ ਲਈ ਲੰਚ ਦਾ ਵੀ ਪ੍ਰਬੰਧ ਕੀਤਾ। ਇਸ ਪੂਰੇ ਪ੍ਰੋਗਰਾਮ ਨੇ ਇਕ ਵਾਰ ਫ਼ਿਰ ਅੱਲੂ ਅਰਜੁਨ ਤੇ ਉਨ੍ਹਾਂ ਦੇ ਫ਼ੈਨਜ਼ ਵਿਚਕਾਰ ਮਜ਼ਬੂਤ ਬਾਂਡਿੰਗ ਨੂੰ ਦਿਖਾਇਆ। ਇਹ ਪਹਿਲ ਸਾਫ਼ ਦਿਖਾਉਂਦੀ ਹੈ ਕਿ ਅੱਲੂ ਅਰਜੁਨ ਲਈ ਸਿਰਫ਼ ਫ਼ੈਨ ਫ਼ਾਲੋਇੰਗ ਨਹੀਂ, ਸਗੋਂ ਉਨ੍ਹਾਂ ਦੇ ਫ਼ੈਨਜ਼ ਦੀ ਭਲਾਈ ਵੀ ਓਨੀ ਹੀ ਜ਼ਰੂਰੀ ਹੈ।

 

Have something to say? Post your comment

ਅਤੇ ਮਨੋਰੰਜਨ ਖਬਰਾਂ

ਆਲੀਆ ਭੱਟ ਨੇ ਆਸਾਮ ਹੜ੍ਹ 'ਤੇ ਜਤਾਈ ਚਿੰਤਾ, ਫੈਨਜ਼ ਨੂੰ ਕੀਤੀ ਖ਼ਾਸ ਅਪੀਲ

ਆਲੀਆ ਭੱਟ ਨੇ ਆਸਾਮ ਹੜ੍ਹ 'ਤੇ ਜਤਾਈ ਚਿੰਤਾ, ਫੈਨਜ਼ ਨੂੰ ਕੀਤੀ ਖ਼ਾਸ ਅਪੀਲ

'ਬਟਵਾਰਾ 1947' ਫਿਲਮ ਦਾ ਟ੍ਰੇਲਰ ਲਾਂਚ ਹੁੰਦੇ ਹੀ ਰੋਣ ਲੱਗ ਪਏ ਸਨੀ ਦਿਓਲ, ਰਾਜਕੁਮਾਰ ਸੰਤੋਸ਼ੀ ਨੇ ਕੀਤਾ ਖੁਲਾਸਾ

'ਬਟਵਾਰਾ 1947' ਫਿਲਮ ਦਾ ਟ੍ਰੇਲਰ ਲਾਂਚ ਹੁੰਦੇ ਹੀ ਰੋਣ ਲੱਗ ਪਏ ਸਨੀ ਦਿਓਲ, ਰਾਜਕੁਮਾਰ ਸੰਤੋਸ਼ੀ ਨੇ ਕੀਤਾ ਖੁਲਾਸਾ

ਰਾਵਣ ਸਿਰਫ਼ ਇੱਕ ਖਲਨਾਇਕ ਨਹੀਂ, ਬੇਹੱਦ ਗੁੰਝਲਦਾਰ ਕਿਰਦਾਰ ਹੈ: ਯਸ਼

ਰਾਵਣ ਸਿਰਫ਼ ਇੱਕ ਖਲਨਾਇਕ ਨਹੀਂ, ਬੇਹੱਦ ਗੁੰਝਲਦਾਰ ਕਿਰਦਾਰ ਹੈ: ਯਸ਼

ਥਾਲਾਪਤੀ ਵਿਜੇ ਦੀ ਫਿਲਮ 'ਜਨ ਨਿਯਾਗਨ' 'ਚ ਬੌਬੀ ਦਿਓਲ ਨੇ ਨਿਭਾਇਆ ਅਹਿਮ ਰੋਲ

ਥਾਲਾਪਤੀ ਵਿਜੇ ਦੀ ਫਿਲਮ 'ਜਨ ਨਿਯਾਗਨ' 'ਚ ਬੌਬੀ ਦਿਓਲ ਨੇ ਨਿਭਾਇਆ ਅਹਿਮ ਰੋਲ

ਅਲੀ ਅੱਬਾਸ ਜ਼ਫਰ ਦੀ ਅਗਲੀ ਫਿਲਮ 26 ਮਾਰਚ 2027 ਨੂੰ ਹੋਵੇਗੀ ਰਿਲੀਜ਼

ਅਲੀ ਅੱਬਾਸ ਜ਼ਫਰ ਦੀ ਅਗਲੀ ਫਿਲਮ 26 ਮਾਰਚ 2027 ਨੂੰ ਹੋਵੇਗੀ ਰਿਲੀਜ਼

ਕ੍ਰਿਸਟੋਫਰ ਨੋਲਨ ਦੀ

ਕ੍ਰਿਸਟੋਫਰ ਨੋਲਨ ਦੀ "ਦਿ ਓਡੀਸੀ" ਨੇ ਭਾਰਤ 'ਚ ਕੀਤੀ 100 ਕਰੋੜ ਰੁਪਏ ਤੋਂ ਵੱਧ ਦੀ ਕਮਾਈ

ਵੈੱਬ ਸੀਰੀਜ਼

ਵੈੱਬ ਸੀਰੀਜ਼ "ਰਕਤਾਂਚਲ ਸੀਜ਼ਨ 3" 'ਚ ਵਿਕਰਮ ਕੋਚਰ ਦੀ ਭੂਮਿਕਾ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

ਸ਼੍ਰੇਅਸ ਤਲਪੜੇ ਤੇ ਕਾਜਲ ਅਗਰਵਾਲ ਨੇ ਦਰਸ਼ਕਾਂ ਨੂੰ ਕੀਤੀ ਫਿਲਮ

ਸ਼੍ਰੇਅਸ ਤਲਪੜੇ ਤੇ ਕਾਜਲ ਅਗਰਵਾਲ ਨੇ ਦਰਸ਼ਕਾਂ ਨੂੰ ਕੀਤੀ ਫਿਲਮ "ਦਿ ਇੰਡੀਆ ਸਟੋਰੀ" ਦੇਖਣ ਦੀ ਅਪੀਲ

"ਦਿ ਇੰਡੀਆ ਸਟੋਰੀ" ਦਾ ਨਵਾਂ ਪੋਸਟਰ ਰਿਲੀਜ਼

ਚਿੱਕੜ 'ਚ ਨੰਗੇ ਪੈਰ ਚੱਲੇ ਵਿਰਾਟ-ਅਨੁਸ਼ਕਾ, ਆਸ਼ਰਮ ਪੁੱਜ ਕੇ ਲਿਆ ਪ੍ਰੇਮਾਨੰਦ ਮਹਾਰਾਜ ਦਾ ਆਸ਼ੀਰਵਾਦ

ਚਿੱਕੜ 'ਚ ਨੰਗੇ ਪੈਰ ਚੱਲੇ ਵਿਰਾਟ-ਅਨੁਸ਼ਕਾ, ਆਸ਼ਰਮ ਪੁੱਜ ਕੇ ਲਿਆ ਪ੍ਰੇਮਾਨੰਦ ਮਹਾਰਾਜ ਦਾ ਆਸ਼ੀਰਵਾਦ