Friday, July 18, 2025
BREAKING
ਪੰਜਾਬ ਸਰਕਾਰ ਵਲੋਂ ਵੱਡਾ ਫੇਰਬਦਲ, 9 ਸੀਨੀਅਰ ਅਫ਼ਸਰਾਂ ਦੇ ਤਬਾਦਲੇ, LIST 'ਚ ਪੜ੍ਹੋ ਪੂਰੇ ਵੇਰਵੇ ਟੋਲ ਟੈਕਸ 'ਤੇ ਮਿਲੇਗੀ ਵੱਡੀ ਰਾਹਤ! ਇਹ ਹੈ ਸਰਕਾਰ ਦਾ ਨਵਾਂ ਪਲਾਨ ਵੱਡੀ ਖ਼ਬਰ ; ਬੰਦ ਹੋਣਗੀਆਂ ਸਰਹੱਦੀ ਚੌਕੀਆਂ ! Donald Trump ਕਰਨਗੇ ਪਾਕਿਸਤਾਨ ਦਾ ਦੌਰਾ! ਪਾਕਿ ਮੀਡੀਆ ਦਾ ਦਾਅਵਾ ਜਰਮਨੀ ਨੇ ਰੂਸੀ ਹੈਕਰਾਂ ਵਿਰੁੱਧ ਸ਼ੁਰੂ ਕੀਤਾ 'ਆਪ੍ਰੇਸ਼ਨ ਈਸਟਵੁੱਡ' ਸਲਮਾਨ ਖਾਨ ਨੇ ਦਰਸ਼ਕਾਂ ਨੂੰ ਕੀਤੀ ਸੋਨਾਕਸ਼ੀ ਸਿਨਹਾ ਦੀ ਫਿਲਮ 'ਨਿਕਿਤਾ ਰਾਏ' ਦੇਖਣ ਦੀ ਅਪੀਲ ਕਦੇ ਵੀ ਕੰਮ ਦੀ ਕੁਆਲਿਟੀ ਨਾਲ ਸਮਝੌਤਾ ਨਹੀਂ ਕਰਦਾ ਹੋਮਬਲੇ ਫਿਲਮਜ਼ : ਪ੍ਰਭਾਸ ਸਾਤਵਿਕ-ਚਿਰਾਗ ਜਾਪਾਨ ਓਪਨ ਵਿੱਚ ਹਾਰੇ ਭਾਰਤ ਦੀ ਅੰਡਰ-20 ਮਹਿਲਾ ਟੀਮ ਨੇ ਦੋਸਤਾਨਾ ਮੈਚ ਵਿੱਚ ਉਜ਼ਬੇਕਿਸਤਾਨ ਨੂੰ 4-1 ਨਾਲ ਹਰਾਇਆ ਪ੍ਰੋ ਲੀਗ ਵਿੱਚ ਮਾੜਾ ਪ੍ਰਦਰਸ਼ਨ ਭਾਰਤੀ ਟੀਮ ਲਈ ਚੇਤਾਵਨੀ ਹੈ: ਸ਼੍ਰੀਜੇਸ਼

ਖੇਡ

ਅਗਲੇ ਟੈਸਟ ਤੋਂ ਪਹਿਲਾਂ ਪੰਤ ਦੇ ਫਿੱਟ ਹੋਣ ਦੀ ਪੂਰੀ ਸੰਭਾਵਨਾ : ਗਿੱਲ

16 ਜੁਲਾਈ, 2025 05:06 PM

ਲੰਡਨ : ਲਾਰਡਸ ਟੈਸਟ ਦੌਰਾਨ ਆਪਣੀ ਖੱਬੇ ਹੱਥ ਦੀ ਉਂਗਲੀ ਵਿਚ ਸੱਟ ਲੱਗਣ ਦੇ ਬਾਵਜੂਦ ਰਿਸ਼ਭ ਪੰਤ 23 ਜੁਲਾਈ ਤੋਂ ਮਾਨਚੈਸਟਰ ਵਿਚ ਸ਼ੁਰੂ ਹੋਣ ਵਾਲੇ ਚੌਥੇ ਟੈਸਟ ਤੋਂ ਪਹਿਲਾਂ ਫਿੱਟ ਹੋ ਸਕਦਾ ਹੈ। ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਦੱਸਿਆ ਕਿ ਉਸਦੀ ਸਕੈਨ ਵਿਚ ਕੋਈ ਗੰਭੀਰ ਸੱਟ ਨਹੀਂ ਹੈ। ਪੰਤ ਇਸ ਸੀਰੀਜ਼ ਵਿਚ ਦੂਜਾ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਹੈ। ਉਸ ਨੇ 6 ਪਾਰੀਆਂ ਵਿਚ 70.83 ਦੀ ਔਸਤ ਨਾਲ 425 ਦੌੜਾਂ ਬਣਾਈਆਂ ਹਨ ।

ਇੰਗਲੈਂਡ ਦੀ ਪਹਿਲੀ ਪਾਰੀ ਦੌਰਾਨ ਜਦੋਂ 34ਵਾਂ ਓਵਰ ਚੱਲ ਰਿਹਾ ਸੀ ਤਦ ਜਸਪ੍ਰੀਤ ਬੁਮਰਾਹ ਦੀ ਲੈੱਗ ਸਾਈਡ ਦੀ ਇਕ ਗੇਂਦ ਨੂੰ ਫੜਨ ਦੀ ਕੋਸ਼ਿਸ਼ ਵਿਚ ਪੰਤ ਦੀ ਉਂਗਲੀ ’ਤੇ ਗੇਂਦ ਲੱਗ ਗਈ ਸੀ। ਉਹ ਕਾਫੀ ਦਰਦ ਵਿਚ ਸੀ ਤੇ ਫਿਜ਼ੀਓ ਨੂੰ ਮੈਦਾਨ ’ਤੇ ਆਉਣਾ ਪਿਆ, ਜਿਸ ਨਾਲ ਖੇਡ ਥੋੜ੍ਹੀ ਦੂਰ ਤੱਕ ਰੁਕੀ। ਉਸ ਨੇ ਓਵਰ ਤਾਂ ਪੂਰਾ ਕੀਤਾ ਪਰ ਫਿਰ ਵਿਕਟਕੀਪਿੰਗ ਜਾਰੀ ਨਹੀਂ ਰੱਖ ਸਕਿਆ। ਇਸ ਤੋਂ ਬਾਅਦ ਧਰੁਵ ਜੁਰੈਲ ਨੇ ਮੈਚ ਦੇ ਬਾਕੀ ਹਿੱਸੇ ਵਿਚ ਵਿਕਟਕੀਪਿੰਗ ਦੀ ਜ਼ਿੰਮੇਵਾਰੀ ਸੰਭਾਲੀ। ਹਾਲਾਂਕਿ ਪੰਤ ਨੇ ਭਾਰਤ ਦੀਆਂ ਦੋਵੇਂ ਪਾਰੀਆਂ ਵਿਚ ਨੰਬਰ-5 ’ਤੇ ਬੱਲੇਬਾਜ਼ੀ ਕੀਤੀ।

Have something to say? Post your comment

ਅਤੇ ਖੇਡ ਖਬਰਾਂ

ਸਾਤਵਿਕ-ਚਿਰਾਗ ਜਾਪਾਨ ਓਪਨ ਵਿੱਚ ਹਾਰੇ

ਸਾਤਵਿਕ-ਚਿਰਾਗ ਜਾਪਾਨ ਓਪਨ ਵਿੱਚ ਹਾਰੇ

ਭਾਰਤ ਦੀ ਅੰਡਰ-20 ਮਹਿਲਾ ਟੀਮ ਨੇ ਦੋਸਤਾਨਾ ਮੈਚ ਵਿੱਚ ਉਜ਼ਬੇਕਿਸਤਾਨ ਨੂੰ 4-1 ਨਾਲ ਹਰਾਇਆ

ਭਾਰਤ ਦੀ ਅੰਡਰ-20 ਮਹਿਲਾ ਟੀਮ ਨੇ ਦੋਸਤਾਨਾ ਮੈਚ ਵਿੱਚ ਉਜ਼ਬੇਕਿਸਤਾਨ ਨੂੰ 4-1 ਨਾਲ ਹਰਾਇਆ

ਪ੍ਰੋ ਲੀਗ ਵਿੱਚ ਮਾੜਾ ਪ੍ਰਦਰਸ਼ਨ ਭਾਰਤੀ ਟੀਮ ਲਈ ਚੇਤਾਵਨੀ ਹੈ: ਸ਼੍ਰੀਜੇਸ਼

ਪ੍ਰੋ ਲੀਗ ਵਿੱਚ ਮਾੜਾ ਪ੍ਰਦਰਸ਼ਨ ਭਾਰਤੀ ਟੀਮ ਲਈ ਚੇਤਾਵਨੀ ਹੈ: ਸ਼੍ਰੀਜੇਸ਼

ਬੈਂਗਲੁਰੂ ਭਾਜੜ ਮਾਮਲੇ 'ਚ ਵਿਰਾਟ ਕੋਹਲੀ ਵੀ ਜ਼ਿੰਮੇਵਾਰ! ਕਰਨਾਟਕ ਸਰਕਾਰ ਨੇ ਹਾਈਕੋਰਟ ਨੂੰ ਸੌਂਪੀ ਰਿਪੋਰਟ

ਬੈਂਗਲੁਰੂ ਭਾਜੜ ਮਾਮਲੇ 'ਚ ਵਿਰਾਟ ਕੋਹਲੀ ਵੀ ਜ਼ਿੰਮੇਵਾਰ! ਕਰਨਾਟਕ ਸਰਕਾਰ ਨੇ ਹਾਈਕੋਰਟ ਨੂੰ ਸੌਂਪੀ ਰਿਪੋਰਟ

ਪੰਤ ਤੇ ਨਾਇਰ ਦੇ ਆਊਟ ਹੋਣ ਨਾਲ ਇੰਗਲੈਂਡ ਲਈ ਜਿੱਤ ਦਾ ਰਸਤਾ ਖੁੱਲ੍ਹਿਆ : ਸ਼ਾਸਤਰੀ

ਪੰਤ ਤੇ ਨਾਇਰ ਦੇ ਆਊਟ ਹੋਣ ਨਾਲ ਇੰਗਲੈਂਡ ਲਈ ਜਿੱਤ ਦਾ ਰਸਤਾ ਖੁੱਲ੍ਹਿਆ : ਸ਼ਾਸਤਰੀ

ਇੰਡੀਅਨ ਗੋਲਫ ਪ੍ਰੀਮੀਅਰ ਲੀਗ ਨੇ ਯੁਵਰਾਜ ਸਿੰਘ ਨੂੰ ਸਾਂਝਾ ਮਾਲਕ ਤੇ ਬ੍ਰਾਂਡ ਅੰਬੈਸਡਰ ਬਣਾਇਆ

ਇੰਡੀਅਨ ਗੋਲਫ ਪ੍ਰੀਮੀਅਰ ਲੀਗ ਨੇ ਯੁਵਰਾਜ ਸਿੰਘ ਨੂੰ ਸਾਂਝਾ ਮਾਲਕ ਤੇ ਬ੍ਰਾਂਡ ਅੰਬੈਸਡਰ ਬਣਾਇਆ

ਬ੍ਰਿਟਿਸ਼ ਟੈਨਿਸ ਖਿਡਾਰਨ ਤਾਰਾ ਮੂਰ 'ਤੇ ਡੋਪਿੰਗ ਮਾਮਲੇ ਵਿੱਚ ਚਾਰ ਸਾਲ ਦੀ ਪਾਬੰਦੀ

ਬ੍ਰਿਟਿਸ਼ ਟੈਨਿਸ ਖਿਡਾਰਨ ਤਾਰਾ ਮੂਰ 'ਤੇ ਡੋਪਿੰਗ ਮਾਮਲੇ ਵਿੱਚ ਚਾਰ ਸਾਲ ਦੀ ਪਾਬੰਦੀ

IND vs ENG: ਚੌਥੇ ਟੈਸਟ ਤੋਂ ਪਹਿਲਾਂ ਵੱਡਾ ਬਦਲਾਅ! ਦਿੱਗਜ ਖਿਡਾਰੀ ਦੀ 8 ਸਾਲ ਬਾਅਦ ਟੀਮ 'ਚ ਐਂਟਰੀ

IND vs ENG: ਚੌਥੇ ਟੈਸਟ ਤੋਂ ਪਹਿਲਾਂ ਵੱਡਾ ਬਦਲਾਅ! ਦਿੱਗਜ ਖਿਡਾਰੀ ਦੀ 8 ਸਾਲ ਬਾਅਦ ਟੀਮ 'ਚ ਐਂਟਰੀ

ਸ਼ੈਫਾਲੀ ਟੀ-20 ਰੈਂਕਿੰਗ ਦੇ ਟਾਪ-10 ’ਚ ਪਹੁੰਚੀ

ਸ਼ੈਫਾਲੀ ਟੀ-20 ਰੈਂਕਿੰਗ ਦੇ ਟਾਪ-10 ’ਚ ਪਹੁੰਚੀ

ਰਿਤੁਪਰਣਾ-ਸ਼ਵੇਤਾਪਰਣਾ ਦੀ ਜੋੜੀ ਜਾਪਾਨ ਓਪਨ ਬੈਡਮਿੰਟਨ ਤੋਂ ਬਾਹਰ

ਰਿਤੁਪਰਣਾ-ਸ਼ਵੇਤਾਪਰਣਾ ਦੀ ਜੋੜੀ ਜਾਪਾਨ ਓਪਨ ਬੈਡਮਿੰਟਨ ਤੋਂ ਬਾਹਰ